ਸੋਮਵਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਧਾਇਆ
ਵਧਾਇਆ
ਲਾਈਨ 1:
[[File:Galileo moon phases.jpg|right|thumb|ਚੰਨ ਅਤੇ ਇਸ ਦੇ ਪੜਾਵਾਂ ਦੀਆਂ [[ਗਲੀਲੀਓ]] ਦੀਆਂ 1616 ਡਰਾਇੰਗਾਂ। ਸੋਮਵਾਰ ਦਾ ਨਾਮ ਕਈ ਭਾਸ਼ਾਵਾਂ ਵਿੱਚ [[ਚੰਨ]] ਦੇ ਨਾਮ ਤੇ ਪਿਆ ਹੈ।]]
'''ਸੋਮਵਾਰ''' ਹਫ਼ਤੇ ਦਾ ਇੱਕ ਦਿਨ ਹੈ। ਇਹ ਐਤਵਾਰ ਦੇ ਬਾਅਦ ਅਤੇ ਮੰਗਲਵਾਰ ਤੋਂ ਪਹਿਲਾਂ ਆਉਂਦਾ ਹੈ। ਸੋਮਵਾਰ ਦਾ ਇਹ ਨਾਮ ਸੋਮ ਤੋਂ ਪਿਆ ਹੈ ਜਿਸਦਾ ਮਤਲਬ ਭਗਵਾਨ ਸ਼ਿਵ ਹੁੰਦਾ ਹੈ। ਪਾਕਿਸਤਾਨ ਵਿੱਚ ਸੋਮਵਾਰ ਨੂੰ ਸੋਮ ਕਹਿੰਦੇ ਹਨ। ਭਾਰਤ ਅਤੇ ਸੰਸਾਰ ਦੇ ਕਈ ਦੇਸ਼ਾਂ ਵਿੱਚ ਇਹ ਆਮ ਕੰਮ ਧੰਦੇ ਦਾ ਪਹਿਲਾਂਪਹਿਲਾ ਦਿਨ ਹੁੰਦਾ ਹੈ। ਇਸ ਲਈ ਕਦੇ ਕਦਾਈਂ ਇਸਨੂੰ ਹਫ਼ਤੇ ਦਾ ਪਹਿਲਾਂਪਹਿਲਾ ਦਿਨ ਵੀ ਕਹਿੰਦੇ ਹਨ। ਅੰਗਰੇਜ਼ੀ ਵਿੱਚ ਇਸ ਦਿਨ ਨੂੰ ਮੰਡੇ (Monday) ਕਹਿੰਦੇ ਹਨ। ਬਹੁਤ ਸਾਰੀਆਂ [[ਇੰਡੋ-ਆਰੀਆ ਭਾਸ਼ਾਵਾਂ]] ਵਿੱਚ, ਇਸ ਵਾਸਤੇ ਸ਼ਬਦ ਸੋਮਵਾਰ ਜਾਂ "ਚੰਦਰਵਾਰ" ਹਨ ਜੋ "Monday" ਦਾ ਹੂਬਹੂ [[ਸੰਸਕ੍ਰਿਤ]] ਅਨੁਵਾਦ ਹੈ।<ref>{{cite web
|url= http://dsal.uchicago.edu/cgi-bin/philologic/contextualize.pl?p.4.soas.773773
|title= sōmavāra 13610
|accessdate= 21 February 2010
|last= Turner
|authorlink= Ralph Lilley Turner
|year= 1962
|work= A comparative dictionary of the Indo-Aryan languages. London: Oxford University Press
|publisher= Digital Dictionaries of South Asia, University of Chicago
|page= 784
|quote= sōmavāra 13610 sōmavāra masculine 'Monday' inscription [sṓma the plant, vāra 2 meaning day]
}}
</ref>
 
== ਬਾਹਰੀ ਕੜੀ ==
ਲਾਈਨ 6 ⟶ 18:
 
{{ਹਫ਼ਤੇ ਦੇ ਦਿਨ}}
==ਹਵਾਲੇ==
 
{{ਹਵਾਲੇ}}
[[ਸ਼੍ਰੇਣੀ:ਹਫ਼ਤੇ ਦੇ ਦਿਨ]]