ਕੁਵੈਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 103:
ਕੁਵੈਤ ਵਿੱਚ ਤੇਲ ਦੇ ਭੰਡਾਰ 1938 ਵਿੱਚ ਲੱਭੇ ਗਏ ਸਨ। 1946 ਤੋਂ 1982 ਤੱਕ, ਕੁਵੈਤ ਦਾ ਵੱਡੇ ਪੈਮਾਨੇ ਉੱਤੇ ਆਧੁਨਿਕਰਨ ਹੋਇਆ। 1980 ਵਿੱਚ, ਕੁਵੈਤ ਭੂ-ਰਾਜਨੀਤਕ ਅਤੇ ਆਰਥਿਕ ਸੰਕਟ ਵਿੱਚੋਂ ਲੰਘਿਆ ਜਿਸ ਤੋਂ ਬਾਅਦ ਕੁਵੈਤ ਵਿੱਚ [[ਕੁਵੈਤ ਦੀ ਸ਼ੇਅਰ ਬਜ਼ਾਰ ਦੁਰਘਟਨਾ|ਸ਼ੇਅਰ ਬਜ਼ਾਰ ਦੁਰਘਟਨਾ]] ਵਾਪਰੀ। 1990 ਵਿੱਚ, ਕੁਵੈਤ ਉੱਪਰ ਇਰਾਕ ਦੁਆਰਾ ਹਮਲਾ ਕੀਤਾ ਗਿਆ। ਇਰਾਕ ਦੁਆਰਾ ਕਬਜ਼ੇ ਵਾਲੇ ਖੇਤਰ ਪਿੱਛੋਂ 1991 ਵਿੱਚ ਗਠਜੋੜ ਫ਼ੌਜਾਂ ਵੱਲੋਂ [[ਖਾੜੀ ਦੀ ਜੰਗ]] ਵਿੱਚ ਛੁਡਾਏ ਗਏ। ਜੰਗ ਤੋਂ ਬਾਅਦ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਅਤੇ ਕੌਮੀ ਬੁਨਿਆਦੀ ਢਾਂਚੇ ਦੇ ਮੁੜ ਨਿਰਮਾਣ ਲਈ ਵਿਆਪਕ ਯਤਨ ਕੀਤੇ ਗਏ।
 
ਕੁਵੈਤ ਇੱਕ ਸੰਵਿਧਾਨਕ [[ਸਿਰਮੌਰ ਰਾਜ|ਰਾਜ]] ਹੈ ਜਿਸ ਵਿੱਚ [[ਅੱਧ ਲੋਕਤੰਤਰੀ ਢਾਂਚਾ]] ਕੰਮ ਕਰਦਾ ਹੈ। ਇਸਦੀ [[ਉੱਚ-ਆਮਦਨੀ ਅਰਥ ਵਿਵਸਥਾ]] ਹੈ ਜਿਸਨੂੰ ਇਸਦੇ ਤੇਲ ਭੰਡਾਰਾਂ ਤੋਂ ਮਦਦ ਮਿਲਦੀ ਹੈ, ਕਿਉਂਕਿ ਕੁਵੈਤ ਦਾ [[ਸਾਬਤ ਹੋਏ ਤੇਲ ਦੇ ਭੰਡਾਰਾਂ ਵਾਲੇ ਦੇਸ਼ਾਂ ਦੀ ਸੂਚੀ|ਤੇਲ ਭੰਡਾਰਾਂ ਵਾਲੇ ਦੇਸ਼ਾਂ]] ਵਿੱਚ ਛੇਵਾਂ ਸਥਾਨ ਹੈ। [[ਕੁਵੈਤੀ ਦਿਨਾਰ]] ਦੁਨੀਆ ਦੀ ਸਭ ਤੋਂ ਕੀਮਤੀ ਮੁਦਰਾ ਹੈ।<ref name=curr /> [[ਵਿਸ਼ਵ ਬੈਂਕ]] ਦੇ ਅਨੁਸਾਰ ਕੁਵੈਤ [[ਕੁੱਲ ਘਰੇਲੂ ਉਤਪਾਦਨ]] ਪ੍ਰਤੀ ਵਿਅਕਤੀ ([[ਖਰੀਦਣ ਸ਼ਕਤੀ ਸਮਾਨਤਾ]]) ਦੇ ਹਿਸਾਬ ਨਾਲ ਵਿਸ਼ਵ ਵਿੱਚੋਂ ਉੱਪਰੋਂ ਚੌਥਾ ਦੇਸ਼ ਹੈ। [[ਕੁਵੈਤ ਦਾ ਸੰਵਿਧਾਨ]] 1962 ਵਿੱਚ ਬਣਿਆ ਸੀ।<ref name=ras>{{cite web|authors=Ibrahim Ahmed Elbadawi, Atif Abdallah Kubursi|work=[[American University of Beirut]]|title=Kuwaiti Democracy: Illusive or Resilient?|page=7|url=http://www.aub.edu.lb/fas/ife/PublishingImages/IFE%20Report-web.pdf|accessdate=12 March 2016}}</ref><ref name="rsf">{{cite web|url=http://www.refworld.org/docid/4b7aa9aec.html|title=Kuwait|publisher=Reporters without Borders|accessdate=12 March 2016}}</ref><ref name=wsjo /> ਕੁਵੈਤ [[ਗਲੋਬਲ ਕਲਚਰਲ ਡਿਸਟ੍ਰਿਕਟ ਨੈਟਵਰਕ]] ਦਾ ਮੈਂਬਰ ਵੀ ਹੈ।<ref name=gcdn/>
==ਹਵਾਲੇ==