ਉਰਮਿਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox epic character
| epic = [[ਰਾਮਾਇਣ]]
| image = The four sons of Dasaratha circumbulate the altar during their marriage rites.jpg
| caption = ਦਸ਼ਰਥ ਦੇ ਚਾਰ ਪੁੱਤਰਾ ਆਪਣੇ ਵਿਆਹਾਂ ਦੀਆਂ ਰਸਮਾਂ ਦੇ ਦੌਰਾਨ ਜਗਵੇਦੀ ਦਾ ਚੱਕਰ ਲਾ ਰਹੇ ਹਨ।
| children = ਅੰਗਦ <br> ਚੰਦਰਕੇਤੂ
}}
 
'''ਉਰਮਿਲਾ''' [[ਰਾਮਾਇਣ]] ਦੀ ਇੱਕ ਪਾਤਰ ਹੈ। ਇਹ ਰਾਜਾ [[ਜਨਕ]] ਦੀ ਬੇਟੀ ਅਤੇ [[ਸੀਤਾ]] ਦੀ ਛੋਟੀ ਭੈਣ ਹੈ। ਇਸ ਦਾ ਵਿਆਹ [[ਲਛਮਣ]] ਨਾਲ ਹੋਇਆ। ਉਸ ਦੇ ਉਦਰ ਤੋਂ ਅੰਗਦ ਅਤੇ ਧਰਮਕੇਤੂ ਨਾਮ ਦੇ ਦੋ ਬੇਟੇ ਹੋਏ। <ref>ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਨਵੀਂ ਦਿੱਲੀ, ਲੋਕ ਪ੍ਰਕਾਸ਼ਨ. 1978) ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਨਾ 25</ref> ਉਰਮਿਲਾ ਦਾ ਨਾਮ ਰਾਮਾਇਣ ਵਿੱਚ ਲਛਮਣ ਦੀ ਪਤਨੀ ਦੇ ਰੂਪ ਵਿੱਚ ਮਿਲਦਾ ਹੈ। ਮਹਾਂਭਾਰਤ, ਪੁਰਾਣ ਅਤੇ ਹੋਰ ਕਾਵਿ ਵਿੱਚ ਵੀ ਇਸ ਤੋਂ ਜਿਆਦਾ ਉਰਮਿਲਾ ਦਾ ਕੋਈ ਵੇਰਵਾ ਨਹੀਂ ਮਿਲਦਾ।<ref>http://hi.bharatdiscovery.org/india/%E0%A4%89%E0%A4%B0%E0%A5%8D%E0%A4%AE%E0%A4%BF%E0%A4%B2%E0%A4%BE</ref>