ਇਸਾਈ ਜੱਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"''ਇਸਾਈ ਜੱਟ'' ਜੱਟ ਜਾਤ ਦੇ ਇਸਾਈ ਧਰਮ 'ਚ ਜਾਣ ਵਾਲ਼ਿਆਂ ਨੂੰ ਕਿਹਾ ਜਾਂਦ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

11:51, 21 ਅਕਤੂਬਰ 2017 ਦਾ ਦੁਹਰਾਅ

ਇਸਾਈ ਜੱਟ ਜੱਟ ਜਾਤ ਦੇ ਇਸਾਈ ਧਰਮ 'ਚ ਜਾਣ ਵਾਲ਼ਿਆਂ ਨੂੰ ਕਿਹਾ ਜਾਂਦਾ ਹੈ। ਇਸਾਈ ਜੱਟ ਭਾਰਤੀ ਪੰਜਾਬ ਵਿੱਚ ਦੁਆਬੇ 'ਚ ਮਿਲ ਜਾਂਦੇ ਹਨ ਇਹ ਸਿੱਖ ਧਰਮ ਤੋਂ ਅੰਗਰੇਜ਼ੀ ਰਾਜ ਸਮੇਂ ਇਸਾਈ ਬਣੇ ਸਨ। ਇਸ ਤੋਂ ਇਲਾਵਾ ਪਾਕਿਸਤਾਨ 'ਚ ਮੁਸਲਿਮ ਜੱਟ ਵੀ ਅੰਗਰੇਜ਼ੀ ਰਾਜ 'ਚ ਨੌਕਰੀਆਂ ਵਾਸਤੇ ਇਸਾਈ ਬਣੇ ਸਨ। ਅੱਜ ਕੱਲ ਭਾਰਤੀ ਤੇ ਪਾਕਿਸਤਾਨੀ ਜੱਟ ਵਿਦੇਸ਼ਾਂ ਵਿੱਚ ਖ਼ਾਸ ਕਰਕੇ ਅਮਰੀਕਾ, ਕਨੇਡਾ, ਇੰਗਲੈਂਡ ਅਤੇ ਆਸਟ੍ਰੇਲਿਆ ਵਿੱਚ ਜਾ ਕੇ ਇਸਾਈ ਸੱਭਿਆਚਾਰ ਅਧੀਨ ਇਸਾਈ ਬਣ ਗਏ ਹਨ।