ਕੌਮਿਕਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 102 interwiki links, now provided by Wikidata on d:q1004 (translate me)
ਵਧਾਇਆ
ਲਾਈਨ 1:
{{Comics navbar |image=Little Nemo sea.jpg}}
'''ਕੌਮਿਕਸ''' ਜਾਂ '''ਕਾਮਿਕਸ''' ([[:en:comics]]) ਇੱਕ ਪੁਸਤਕ ਹੁੰਦੀ ਹੈ, ਜੋ [[ਕਾਰਟੂਨ|ਕਾਰਟੂਨਾਂ]] ਦੇ ਰਾਹੀਂ ਕੋਈ ਕਹਾਣੀ ਪੇਸ਼ ਕਰਦੀ ਹੈ। ਇਸ ਤਰਾਂ ਦੀਆਂ ਕਿਤਾਬਾਂ ਆਪਣੇ ਮਨੋਰੰਜਨ ਦੇ ਲਈ ਪੜ੍ਹੀਆਂ ਜਾਂਦੀਆਂ ਹਨ। ਜਿਆਦਾਤਰ ਕਾਮਿਕ ਰਚਨਾਵਾਂ ਅੱਖਰਾਂ ਅਤੇ ਤਸਵੀਰਾਂ ਦੇ ਨਾਲ ਬਣਾਈਆਂ ਜਾਂਦੀਆਂ ਹਨ, ਜਿਥੇ ਕਾਰਟੂਨਾਂ ਦਾ ਬੋਲਣਾ ਅੱਖਰਾਂ ਨੂੰ ਇੱਕ ਗੁਬਾਰੇ ਜਾਂ ਗੋਲ ਚੱਕਰ ਵਿੱਚ ਲਿਖ ਕੇ ਦਿਖਾਇਆ ਜਾਂਦਾ ਹੈ।