ਨੀਤੂ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਨੀਤੂ ਕਪੂਰ | image = Neetu Singh.jpg | caption = | imagesize = | birth_name = ਨੀਤੂ ਸਿੰਘ | ma..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 17:
| occupation = ਅਦਾਕਾਰਾ
}}
'''ਨੀਤੂ ਸਿੰਘ''' ਇੱਕ ''ਬਾਲੀਵੁਡ ਅਦਾਕਾਰਾ'' ਹੈ ਅਤੇ [[1980]]] ਵਿੱਚ [[ਰਿਸ਼ੀ ਕਪੂਰ]] ਨਾਲ ਵਿਆਹ ਹੋਣ ਕਾਰਨ ਇਸਨੂੰ "ਨੀਤੂ ਕਪੂਰ" ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੀਤੂ ਨੇ ਆਪਣਾ ਫ਼ਿਲਮੀ ਕੈਰੀਅਰਕਰੀਅਰ ਅੱਠ ਸਾਲ ਦੀ ਉਮਰ ਵਿੱਚ ਬੇਬੀ ਸੋਨੀਆ ਦੇ ਨਾਂ ਹੇਠ ਸ਼ੁਰੂ ਕੀਤਾ। ਇਸਨੇ [[1966]] ਵਿੱਚ [[ਦਸ ਲੱਖ]] ਫ਼ਿਲਮ ਵਿੱਚ ਰੂਪਾ ਦੀ ਅਤੇ [[ਦੋ ਕਲੀਆਂ]] ਵਿੱਚ ਦੁਹਰੀ ਭੂਮਿਕਾ ਨਿਭਾਈ। ਬਾਲ ਅਭਿਨੇਤਰੀ ਵਜੋ ਨੀਤੂ ਦੀ ਵਾਰਿਸ ਅਤੇ ਪਵਿਤਰ ਪਾਪੀ ਵਰਗੀ ਫਿਲਮਾਂ ਵੀ ਧਿਆਨ ਖਿੱਚਣ ਵਾਲੀਆਂ ਹਨ। ਨੀਤੂ ਨੇ ਮੁੱਖ ਅਭਿਨੇਤਰੀ ਦੀ ਭੂਮਿਕਾ [[1972]] ਵਿੱਚ [[ਰਿਕਸ਼ਾਵਾਲਾ]] ਫ਼ਿਲਮ ਵਿੱਚ ਨਿਭਾਉਣ ਤੋਂ ਸ਼ੁਰੁਆਤ ਕੀਤੀ। ਨੀਤੂ ਸਿੰਘ ਨੇ ਫ਼ਿਲਮ ਇੰਡਸਟਰੀ ਨੂੰ [[1983]] ਵਿੱਚ [[1980]] ਵਿੱਚ ਰਿਸ਼ੀ ਕਪੂਰ ਨਾਲ ਵਿਆਹ ਹੋਣ ਤੋਂ ਬਾਅਦ ਤਿਆਗ ਦਿੱਤਾ। ਭੂਤ ਲੰਮੇ ਸਮੇਂ ਬਾਅਦ, 26 ਸਾਲਾਂ ਬਾਅਦ ਨੀਤੂ ਨੇ ਦੁਬਾਰਾ ਬਾਲੀਵੁਡ ਵਿੱਚ ਪ੍ਰਵੇਸ਼ ਕੀਤਾ ਅਤੇ ਆਪਣੇ ਪਤੀ ਦੇ ਨਾਲ ਲਵ ਆਜ ਕਲ(2009), ਦੋ ਦੂਣੀ ਚਾਰ(2010), ਜਬ ਤਕ ਹੈ ਜਾਨ(2012) ਅਤੇ ਬੇਸ਼ਰਮ (2013) ਵਿੱਚ ਕੰਮ ਕੀਤਾ।
 
==ਮੁੱਢਲਾ ਜੀਵਨ==