ਮੀਂਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 1:
[[File:FoggDam-NT.jpg|alt=Black storm clouds under which a grey sheet of rain is falling on grasslands.|thumb|right|upright=1.4|ਵਰਖਾ]]
'''ਮੀਂਹ''' (ਜਾਂ '''ਵਰਖਾ''' ਜਾਂ '''ਬਾਰਸ਼/ਬਰਸਾਤ''') ਬੂੰਦਾਂ ਦੇ ਰੂਪ ਵਿੱਚ ਉਹ ਤਰਲ ਪਾਣੀ ਹੁੰਦਾ ਹੈ ਜੋ ਬੱਦਲਾਂ ਦੇ ਸੰਘਣੇ ਹੋਣ ਤੋਂ ਬਾਅਦ ਧਰਤੀ ਉੱਤੇ ਡਿੱਗਦਾ ਹੈ ਭਾਵ ਇਹ ਧਰਤੀ ਦੀ ਖਿੱਚ ਨਾਲ਼ ਹੇਠਾਂ ਆਉਣ ਜੋਗਾ ਭਾਰੀ ਹੋ ਜਾਂਦਾ ਹੈ। ਇਹ [[ਪਾਣੀ ਚੱਕਰ]] ਦਾ ਇੱਕ ਮੁੱਖ ਅੰਗ ਹੈ ਅਤੇ ਧਰਤੀ ਉੱਤੇ [[ਤਾਜ਼ਾ ਪਾਣੀ|ਤਾਜ਼ੇ ਪਾਣੀ]] ਨੂੰ ਲਿਆਉਣ ਲਈ ਜ਼ੁੰਮੇਵਾਰ ਹੁੰਦਾ ਹੈ। ਭਾਰਤ ਦੇ ਸਮੁੰਦਰੀ ਖੇਤਰਾਂ ਵਿਚ ਤਾਂ ਲਗਪਗ ਸਾਰਾ ਸਾਲ ਹੀ ਮੀਂਹ ਪੈਂਦਾ ਹੈ ਪਰ ੳੁੱਤਰੀ ਭਾਰਤ ਵਿੱਚ ਜ਼ਿਅਾਦਾਤਰ ਮੀਂਹ ਜੁਲਾੲੀ ਅਗਸਤ ਦੇ ਮਹੀਨੇ ਪੈਂਦਾ ਹੈ ਕਿੳੁਂਕਿ ੲਿਹ ਮੀਂਹ ਮਾਨਸੂਨ ਪੌਣਾਂ ਦੇ ਅਾੳੁਣ ਕਾਰਨ ਪੈਂਦਾ ਹੈ।
 
==ਮੀਂਹ ਤੋਂ ਬਾਅਦ ਸੁਗੰਧ==
ਆਮ ਤੌਰ ’ਤੇ ਇਹ ਗਰਮੀਆਂ ਦੇ ਮੌਸਮ ਵਿੱਚ ਮੀਂਹ ਪੈਣ ਸਮੇਂ ਜਾਂ ਕੁਝ ਸਮੇਂ ਬਾਅਦ ਹਵਾ ਵਿੱਚੋਂ ਹਲਕੀ ਜਿਹੀ ਸੁਗੰਧ ਆਉਂਦੀ ਹੈ। ਹੇਠ ਲਿਖੇ ਕਾਰਨ ਹਨ:-
*ਬੱਦਲਾਂ ਵਿੱਚ ਅਸਮਾਨੀ ਬਿਜਲੀ ਦਾ ਵਿਸਰਜਨ ਜਾਂ ਬਿਜਲੀ ਦੇ ਚਮਕਣ ਸਮੇਂ ਹਵਾ ਵਿਚਲੇ [[ਆਕਸੀਜਨ]] ਦੇ ਅਣੂ ਦੋ ਪ੍ਰਮਾਣੂਆਂ ਵਿੱਚ ਟੁੱਟ ਜਾਂਦੇ ਹਨ। ਆਕਸੀਜਨ ਦਾ ਪ੍ਰਮਾਣੂ ਆਕਸੀਜਨ ਦੇ ਅਣੂ ਨਾਲ ਜੁੜ ਕੇ [[ਓਜ਼ੋਨ]] ਬਣਾਉਂਦਾ ਹੈ। ਓਜ਼ੋਨ ਗੈਸ ਦੀ ਖ਼ਾਸ ਗੰਧ ਹੁੰਦੀ ਹੈ।
*ਅਜਿਹਾ ਇਸ ਕਰਕੇ ਹੁੰਦਾ ਹੈ ਕਿਉਂਕਿ ਧਰਤੀ ’ਤੇ ਮਿੱਟੀ ਵਿੱਚ ਬਹੁਤ ਸਾਰੇ [[ਬੈਕਟੀਰੀਆ]] ਰਹਿੰਦੇ ਹਨ। ਗਰਮ ਵਾਤਾਵਰਨ ਵਿੱਚ [[ਐਕਟਿਨੋ]] ਬੈਕਟੀਰੀਆ [[ਕਾਰਬਨਿਕ ਪਦਾਰਥ]]ਾਂ ਦਾ ਅਪਘਟਨ ਕਰਦੇ ਹਨ ਜਾਂ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਜਿਸ ਕਾਰਨ ਖ਼ਾਸ ਰਸਾਇਣ ਪੈਦਾ ਹੁੰਦਾ ਹੈ। ਇਸ ਰਸਾਇਣ ਦਾ ਨਾਂ [[ਕੀਊਸਮਿਨ]] ਹੈ। ਇਹ ਰਸਾਇਣ ਉੱਡਣਸ਼ੀਲ ਹੈ। ਇਸ ਗੈਸੀ ਪਦਾਰਥ ਦੀ ਖ਼ਾਸ ਸੁਗੰਧ ਹੁੰਦੀ ਹੈ। ਆਮ ਤੌਰ ’ਤੇ ਮੀਂਹ ਪੈਣ ਤੋਂ ਬਾਅਦ ਕੀਊਸਮਿਨ ਰਸਾਇਣ ਦੇ ਕਾਰਨ ਹਵਾ ਵਿੱਚੋਂ ਮਿੱਠੀ ਜਿਹੀ ਸੁਗੰਧ ਆਉਂਦੀ ਹੈ।
*ਕੁਝ ਪੌਦੇ ਖ਼ੁਸ਼ਕ ਸਮੇਂ ਵਿੱਚ ਤੇਲ ਪੈਦਾ ਕਰਦੇ ਹਨ। ਜਦੋਂ ਮੀਂਹ ਪੈਂਦਾ ਹੈ ਤਾਂ ਇਹ ਤੇਲ ਹਵਾ ਵਿੱਚ ਰਲ ਜਾਂਦੇ ਹਨ। ਇਨ੍ਹਾਂ ਤੇਲਾਂ ਦੀ ਆਪਣੀ ਖ਼ਾਸ ਸੁਗੰਧ ਹੁੰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਮੀਂਹ ਪੈਣ ਤੋਂ ਬਾਅਦ ਹਲਕੀ ਜਿਹੀ ਮਿੱਠੀ ਸਗੰਧ ਆਉਂਦੀ ਹੈ। .
 
==a==
{| class="wikitable" cellpadding="5" style="margin:auto;"
|-
!rowspan=2|ਮਹਾਦੀਪ
!colspan=2| ਸਭ ਤੋਂ ਜ਼ਿਆਦਾ ਔਸਤ
!rowspan=2| ਸਥਾਨ
!colspan=2|ਉਚਾਈ
!rowspan=2| ਸਾਲਾਂ ਦਾ ਰਿਕਾਰਡ
|-
!ਇੰਚ!!ਐਮਐਮ
!ਫੁੱਟ!!ਮੀਟਰ
|-
|  [[ਦੱਖਣੀ ਅਮਰੀਕਾ]] 
| {{convert|523.6|in|mm|0|disp=table}} 
|  ਲਲੋਰੋ, [[ਕੋਲੰਬੀਆ]] (ਅਨੁਮਾਨਿਤ){{ref label|a|a|a}}{{ref label|b|b|none}} 
| {{convert|520|ft|m|0|disp=table}}{{ref label|c|c|none}} 
|  29 
|-
|  [[ਏਸ਼ੀਆ]] 
|{{convert|467.4|in|mm|0|disp=table}} 
|  [[ਮੌਸਿਨਰਾਮ]], [[ਭਾਰਤ]]{{ref label|a|a|b}}{{ref label|d|d|none}} 
| {{convert|4597|ft|m|0|disp=table}}  ||  39 
|-
|  [[ਓਸ਼ੇਨੀਆ]] 
| {{convert|460.0|in|mm|0|disp=table}} 
|  ਵੈਅਲੀਅਲੇ ਚੋਟੀ, ਕੋਆਈ, [[ਹਵਾਈ ਟਾਪੂ]]{{ref label|a|a|c}} 
| {{convert|5148|ft|m|0|disp=table}} 
|  30 
|-
|  [[ਅਫਰੀਕਾ]] 
|{{convert|405.0|in|mm|0|disp=table}} 
|  [[ਡੇਬੁੰਡਸਚਾ]], [[ਕੈਮਰੂਨ]] 
| {{convert|30|ft|m|1|disp=table}}  ||  32 
|-
|  ਦੱਖਣੀ ਅਮਰੀਕਾ 
|{{convert|354.0|in|mm|0|disp=table}} 
|  ਕੁਆਬਡੋ, ਕੋਲੰਬੀਆ 
| {{convert|120|ft|m|1|disp=table}} 
|  16 
|-
|  [[ਆਸਟਰੇਲੀਆ]] 
| {{convert|340.0|in|mm|0|disp=table}} 
|  ਬੇਲੰਡੇਨ ਕੇਰ ਚੋਟੀ, [[ਕਵੀਨਜ਼ਲੈਂਡ]] 
| {{convert|5102|ft|m|0|disp=table}} 
|  9 
|-
|  [[ਉੱਤਰੀ ਅਮਰੀਕਾ]] 
| {{convert|256.0|in|mm|0|disp=table}} 
|  ਹੇਨਡਰਸਨ ਝੀਲ, [[ਬ੍ਰਿਟਿਸ਼ ਕੋਲੰਬੀਆ]] 
| {{convert|12|ft|m|2|disp=table}} 
|  14 
|-
|  [[ਯੂਰਪ]] 
| {{convert|183.0|in|mm|0|disp=table}} 
|  ਕਰਕਵਾਈਸ, [[ਮੋਂਟੇਨੇਗਰੋ]] 
| {{convert|3337|ft|m|0|disp=table}} 
|  22 
|-
| colspan=7 style="text-align:center;"|'''Source''' (without conversions): ''Global Measured Extremes of Temperature and Precipitation'', [[National Climatic Data Center]]. August 9, 2004.<ref>{{cite web|title=Global Measured Extremes of Temperature and Precipitation#Highest Average Annual Precipitation Extremes|url=http://www.ncdc.noaa.gov/oa/climate/globalextremes.html#highpre|publisher=[[National Climatic Data Center]]|date=August 9, 2004}}</ref>
|}
 
{| class="wikitable" cellpadding="5" style="margin:auto;"
|-
!rowspan=2|
!rowspan=2| ਮਹਾਦੀਪ
!rowspan=2|ਸਥਾਨ
!colspan=2|ਵੱਧ ਤੋਂ ਵੱਧ ਮੀਂਹ
|-
!ਇੰਚ!!ਐਮਐਮ
|-
! ਸਲਾਨਾ ਔਸ਼ਤ ਵੱਧ ਤੋਂ ਵੱਧ ਮੀਂਹ
| &nbsp;ਏਸ਼ੀਆ
| &nbsp;[[ਮੌਸੀਨਰਾਮ]], ਭਾਰਤ
| {{convert|467.4|in|mm|-1|disp=table}}&nbsp;
|-
! ਇਕ ਸਾਲ 'ਚ ਵੱਧ ਤੋਂ ਵੱਧ ਮੀਂਹ<ref name="Global extremes">{{cite web |url= http://wmo.asu.edu/#global |title= Global Weather & Climate Extremes |publisher= World Meteorological Organization |accessdate= 2013-04-18}}</ref>
| &nbsp;ਏਸ਼ੀਆ
| &nbsp;[[ਚਿਰਾਪੂਜੀ]], [[ਭਾਰਤ]]
| {{convert|1,042|in|mm|-1|disp=table}}&nbsp;
|-
!ਇਸ ਸਾਲ 'ਚ ਵੱਧ ਤੋਂ ਵੱਧ ਮੀਂਹ<ref name="extremes">{{cite web|url=http://members.iinet.net.au/~jacob/worldrf.html |title=World Rainfall Extremes |publisher=Members.iinet.net.au |date=2004-03-02 |accessdate=2011-12-26}}</ref>
| &nbsp;ਏਸ਼ੀਆ
| &nbsp;ਚਿਰਾਪੂਜੀ, ਭਾਰਤ
| {{convert|366|in|mm|0|disp=table}}
|-
! 24 ਘੰਟਿਆ 'ਚ ਵੱਧ ਤੋਂ ਵੱਧ ਮੀਂਹ
| &nbsp;[[ਹਿੰਦ ਮਹਾਸਾਗਰ]]
| &nbsp;ਫੋਕ, ਫੋਕ, Foc Foc, [[ਰੇਊਨੀਓਂ]]
| {{convert|71.8|in|mm|-1|disp=table}}
|-
! 12 ਘੰਟਿਆ 'ਚ ਵੱਧ ਤੋਂ ਵੱਧ ਮੀਂਹ
| &nbsp;ਹਿੰਦ ਮਹਾਸਾਗਰ
| &nbsp;ਫੋਕ, ਫੋਕ, ਰੇਊਨੀਓਂ
| {{convert|45.0|in|mm|-1|disp=table}}
|-
! ਇੱਕ ਮਿੰਟ 'ਚ ਵੱਧ ਤੋਂ ਵੱਧ ਮੀਂਹ
| &nbsp;ਉਤਰੀ ਅਮਰੀਕਾ
| &nbsp;ਯੂਨੀਅਨਵਿਲਾ, ਮੈਰੀਲੈਂਡ ਅਮਰੀਕਾ
| {{convert|1.23|in|mm|1|disp=table}}
|}
 
{{commons|Rain|ਮੀਂਹ}}
{{ਅਧਾਰ}}
 
[[ਸ਼੍ਰੇਣੀ:ਬਾਰਸ਼]]