"ਤਿਰਮਿਜ਼" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਟੈਗ: 2017 source edit
ਟੈਗ: 2017 source edit
 
'''ਤਿਰਮਿਜ਼''' ({{lang-uz|Termiz/Термиз}}; {{lang-ru|Термез}}; {{lang-tg|Тирмиз}}; {{lang-fa|ترمذ}} ''Termez, Tirmiz''; {{lang-ar|ترمذ}} ''Tirmidh'') [[ਉਜ਼ਬੇਕਿਸਤਾਨ]] ਦੇ ਦੱਖਣੀ ਹਿੱਸੇ ਵਿੱਚ ਇੱਕ ਸ਼ਹਿਰ ਹੈ ਜਿਹੜਾ ਕਿ [[ਅਫ਼ਗ਼ਾਨਿਸਤਾਨ|ਅਫ਼ਗਾਨਿਸਤਾਨ]] ਦੀ [[ਹੈਰਤਨ]] ਸਰਹੱਦ ਲਾਂਘੇ ਕੋਲ ਹੈ। ਇਹ ਉਜ਼ਬੇਕਿਸਤਾਨ ਦਾ ਸਭ ਤੋਂ ਗਰਮ ਸ਼ਹਿਰ ਹੈ। ਇਸਦੀ ਅਬਾਦੀ 1 ਜਨਵਰੀ 2005 ਨੂੰ 140404 ਸੀ ਅਤੇ ਇਹ [[ਸੁਰਖਾਨਦਰਿਆ ਖੇਤਰ]] ਦੀ ਰਾਜਧਾਨੀ ਹੈ।
 
==ਨਾਂ-ਬਣਤਰ==
ਇਸ ਸ਼ਹਿਰ ਦਾ ਆਧੁਨਿਕ ਨਾਂ [[ਸੌਗਦੀਆਈ ਭਾਸ਼ਾ]] ਵਿੱਚੋਂ '' ''' Tarmiδ''' '' ਵਿੱਚੋਂ ਆਇਆ ਹੈ, ਜਿਹੜਾ ਕਿ [[ਪੁਰਾਣੀ ਇਰਾਨੀ ਭਾਸ਼ਾ]] ਦੇ '' '''tara-maiθa''' '' ਸ਼ਬਦਾਂ ਵਿੱਚੋਂ ਹੈ ਅਤੇ ਜਿਸਦਾ ਮਤਲਬ ''ਤਬਦੀਲੀ ਦਾ ਸਥਾਨ'' ਹੈ। ਪ੍ਰਾਚੀਨ ਸਮਿਆਂ ਵਿੱਚ ਇੱਥੇ [[ਅਮੂ ਦਰਿਆ]] ਉੱਪਰ ਇੱਕ ਬਹੁਤ ਹੀ ਮਹੱਤਵਪੂਰਨ ਲਾਂਘਾ ਸੀ।