"ਤਿਰਮਿਜ਼" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਟੈਗ: 2017 source edit
ਟੈਗ: 2017 source edit
==ਨਾਂ-ਬਣਤਰ==
ਇਸ ਸ਼ਹਿਰ ਦਾ ਆਧੁਨਿਕ ਨਾਂ [[ਸੌਗਦੀਆਈ ਭਾਸ਼ਾ]] ਵਿੱਚੋਂ '' ''' Tarmiδ''' '' ਵਿੱਚੋਂ ਆਇਆ ਹੈ, ਜਿਹੜਾ ਕਿ [[ਪੁਰਾਣੀ ਇਰਾਨੀ ਭਾਸ਼ਾ]] ਦੇ '' '''tara-maiθa''' '' ਸ਼ਬਦਾਂ ਵਿੱਚੋਂ ਹੈ ਅਤੇ ਜਿਸਦਾ ਮਤਲਬ ''ਤਬਦੀਲੀ ਦਾ ਸਥਾਨ'' ਹੈ। ਪ੍ਰਾਚੀਨ ਸਮਿਆਂ ਵਿੱਚ ਇੱਥੇ [[ਅਮੂ ਦਰਿਆ]] ਉੱਪਰ ਇੱਕ ਬਹੁਤ ਹੀ ਮਹੱਤਵਪੂਰਨ ਲਾਂਘਾ ਸੀ।
 
ਕੁਝ ਲੋਕ ਇਸ ਸ਼ਹਿਰ ਦੇ ਨਾਂ ਨੂੰ ਗਰੀਕ ਦੇ ਸ਼ਬਦ ''' ''ਥਰਮੋਸ''' '' ਨਾਲ ਵੀ ਜੋੜਦੇ ਹਨ, ਜਿਸਦਾ ਮਤਲਬ ਗਰਮ ਹੁੰਦਾ ਹੈ, ਜਿਹੜੇ ਕਿ ਇਸ ਨਾਂ ਨੂੰ [[ਸਿਕੰਦਰ ਮਹਾਨ]] ਦੇ ਸਮੇਂ ਵਿੱਚ ਰੱਖਿਆ ਗਿਆ ਮੰਨਦੇ ਹਨ।<ref>E. M. Pospelov, ''Geograficheskie nazvaniya mira'' (Moscow, 1998), p. 415: "here in fact is found the hottest place in [[Central Asia]] (in June 1914 a temperature of 49.5 C was recorded in Termez."</ref> ਕੁਝ ਲੋਕ ਇਸਨੂੰ [[ਸੰਸਕ੍ਰਿਤ ਭਾਸ਼ਾ|ਸੰਸਕ੍ਰਿਤ]] ਦੇ ਸ਼ਬਦ '' '''taramato''' '' ਤੋਂ ਬਣਿਆ ਵੀ ਮੰਨਦੇ ਹਨ, ਜਿਸਦਾ ਮਤਲਬ ''ਦਰਿਆ ਦੇ ਕੰਢੇ''ਹੈ।<ref>Sh. Kamaliddinov, ''Istoricheskaya geografiya Sogda i Toharistana''.</ref>