"ਤਿਰਮਿਜ਼" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਟੈਗ: 2017 source edit
 
ਕੁਝ ਲੋਕ ਇਸ ਸ਼ਹਿਰ ਦੇ ਨਾਂ ਨੂੰ ਗਰੀਕ ਦੇ ਸ਼ਬਦ ''' ''ਥਰਮੋਸ''' '' ਨਾਲ ਵੀ ਜੋੜਦੇ ਹਨ, ਜਿਸਦਾ ਮਤਲਬ ਗਰਮ ਹੁੰਦਾ ਹੈ, ਜਿਹੜੇ ਕਿ ਇਸ ਨਾਂ ਨੂੰ [[ਸਿਕੰਦਰ ਮਹਾਨ]] ਦੇ ਸਮੇਂ ਵਿੱਚ ਰੱਖਿਆ ਗਿਆ ਮੰਨਦੇ ਹਨ।<ref>E. M. Pospelov, ''Geograficheskie nazvaniya mira'' (Moscow, 1998), p. 415: "here in fact is found the hottest place in [[Central Asia]] (in June 1914 a temperature of 49.5 C was recorded in Termez."</ref> ਕੁਝ ਲੋਕ ਇਸਨੂੰ [[ਸੰਸਕ੍ਰਿਤ ਭਾਸ਼ਾ|ਸੰਸਕ੍ਰਿਤ]] ਦੇ ਸ਼ਬਦ '' '''taramato''' '' ਤੋਂ ਬਣਿਆ ਵੀ ਮੰਨਦੇ ਹਨ, ਜਿਸਦਾ ਮਤਲਬ ''ਦਰਿਆ ਦੇ ਕੰਢੇ'' ਹੈ।<ref>Sh. Kamaliddinov, ''Istoricheskaya geografiya Sogda i Toharistana''.</ref>
 
[[ਸ਼੍ਰੇਣੀ:ਉਂਜ਼ਬੇਕਿਸਤਾਨ ਦੇ ਸ਼ਹਿਰ]]