ਤਿਰਮਿਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: 2017 source edit
ਲਾਈਨ 59:
ਇਸ ਸ਼ਹਿਰ ਦਾ ਆਧੁਨਿਕ ਨਾਂ [[ਸੌਗਦੀਆਈ ਭਾਸ਼ਾ]] ਵਿੱਚੋਂ '' ''' Tarmiδ''' '' ਵਿੱਚੋਂ ਆਇਆ ਹੈ, ਜਿਹੜਾ ਕਿ [[ਪੁਰਾਣੀ ਇਰਾਨੀ ਭਾਸ਼ਾ]] ਦੇ '' '''tara-maiθa''' '' ਸ਼ਬਦਾਂ ਵਿੱਚੋਂ ਹੈ ਅਤੇ ਜਿਸਦਾ ਮਤਲਬ ''ਤਬਦੀਲੀ ਦਾ ਸਥਾਨ'' ਹੈ। ਪ੍ਰਾਚੀਨ ਸਮਿਆਂ ਵਿੱਚ ਇੱਥੇ [[ਅਮੂ ਦਰਿਆ]] ਉੱਪਰ ਇੱਕ ਬਹੁਤ ਹੀ ਮਹੱਤਵਪੂਰਨ ਲਾਂਘਾ ਸੀ।
 
ਕੁਝ ਲੋਕ ਇਸ ਸ਼ਹਿਰ ਦੇ ਨਾਂ ਨੂੰ ਗਰੀਕ ਦੇ ਸ਼ਬਦ ''' ''ਥਰਮੋਸ''' '' ਨਾਲ ਵੀ ਜੋੜਦੇ ਹਨ, ਜਿਸਦਾ ਮਤਲਬ ''ਗਰਮ ''ਹੁੰਦਾ ਹੈ, ਜਿਹੜੇ ਕਿ ਇਸ ਨਾਂ ਨੂੰ [[ਸਿਕੰਦਰ ਮਹਾਨ]] ਦੇ ਸਮੇਂ ਵਿੱਚ ਰੱਖਿਆ ਗਿਆ ਮੰਨਦੇ ਹਨ।<ref>E. M. Pospelov, ''Geograficheskie nazvaniya mira'' (Moscow, 1998), p. 415: "here in fact is found the hottest place in [[Central Asia]] (in June 1914 a temperature of 49.5 C was recorded in Termez."</ref> ਕੁਝ ਲੋਕ ਇਸਨੂੰ [[ਸੰਸਕ੍ਰਿਤ ਭਾਸ਼ਾ|ਸੰਸਕ੍ਰਿਤ]] ਦੇ ਸ਼ਬਦ '' '''taramato''' '' ਤੋਂ ਬਣਿਆ ਵੀ ਮੰਨਦੇ ਹਨ, ਜਿਸਦਾ ਮਤਲਬ ''ਦਰਿਆ ਦੇ ਕੰਢੇ'' ਹੈ।<ref>Sh. Kamaliddinov, ''Istoricheskaya geografiya Sogda i Toharistana''.</ref>
 
==ਆਵਾਜਾਈ==
ਅਮੂ ਦਰਿਆ ਉਜ਼ਬੇਕਿਸਤਾਨ ਅਤੇ [[ਅਫ਼ਗ਼ਾਨਿਸਤਾਨ|ਅਫ਼ਗਾਨਿਸਤਾਨ]] ਦੋਵਾਂ ਦੇਸ਼ਾਂ ਨੂੰ ਅਲੱਗ ਕਰਦਾ ਹੈ। [[ਅਫ਼ਗਾਨਿਸਤਾਨ-ਉਜ਼ਬੇਕਿਸਤਾਨ ਦੋਸਤਾਨਾ ਪੁਲ|ਅਫ਼ਗਾਨਿਸਤਾਨ-ਉਜ਼ਬੇਕਿਸਤਾਨ ਦੋਸਤਾਨਾ ਪੁਲ]] ਅਫ਼ਗਾਨਿਸਤਾਨ ਵਿਚਲੇ ਸਰਹੱਦੀ ਕਸਬੇ [[ਹੈਰਤਨ]] ਵੱਲ ਜਾਣ ਵਾਲੀ ਨਦੀ ਉੱਪਰ ਬਣਿਆ ਹੋਇਆ ਹੈ। ਤਿਰਮਿਜ਼ ਵਿੱਚ ਇੱਕ [[ਤਿਰਮਿਜ਼ ਹਵਾਈ ਅੱਡਾ|ਹਵਾਈ ਅੱਡਾ]] ਵੀ ਬਣਿਆ ਹੋਇਆ ਹੈ, ਜਿੱਥੋਂ [[ਤਾਸ਼ਕੰਤ]] ਅਤੇ [[ਮਾਸਕੋ]] ਨੂੰ ਉਡਾਨਾਂ ਭਰੀਆਂ ਜਾਂਦੀਆਂ ਹਨ। ਤਿਰਮਿਜ਼ [[ਉਜ਼ਬੇਕ ਰੇਲਵੇ|ਉਜ਼ਬੇਕ ਰੇਲਵੇ]] ਨਾਲ ਹੋਰ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਤੋਂ ਇਲਾਵਾ ਅਫ਼ਗਾਨਿਸਤਾਨ ਦੇ ਸ਼ਹਿਰ [[ਮਜ਼ਾਰ-ਏ-ਸ਼ਰੀਫ਼]] ਨੂੰ ਵੀ ਇੱਥੋਂ ਰੇਲ ਜਾਂਦੀ ਹੈ। ਤਾਸ਼ਕੰਤ-ਤਿਰਮਿਜ਼ (ਨੰ: 379)ਅਤੇ ਤਿਰਮਿਜ਼-ਤਾਸ਼ਕੰਤ (ਨੰ: 379) ਰੇਲ ਹਰ ਰੋਜ਼ ਜਾਂਦੀ ਹੈ।<ref>http://www.advantour.com/uzbekistan/uzbekistan_railways.htm</ref> ਇਸ ਤੋਂ ਇਲਾਵਾ [[ਦੁਸ਼ਾਂਬੇ]] - [[ਕਾਨਬਾਦਾਮ]] (ਨੰ: 367) ਅਤੇ ਕਾਨੀਬਦਾਮ-ਦੁਸ਼ਾਂਬੇ ਰੇਲ (ਨੰ: 367) ਤਿਰਮਿਜ਼ ਵਿੱਚੋਂ ਲੰਘਦੀ ਹੈ।
 
==ਹਵਾਲੇ==