ਹਾਇਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 2:
 
== ਇਤਿਹਾਸ ==
ਹਾਇਲ ਸ਼ਹਿਰ 1836 ਤੋਂ 1921, ਸਾਊਦੀ ਦੇ ਅਮੀਰਾਤ 'ਤੇ ਜਿੱਤ ਪ੍ਰਾਪਤ ਕਰਨ ਤੱਕ, ਜਬਲ ਸ਼ਮਰ ਦੇ ਅਮੀਰਾਤ ਦੀ ਰਾਜਧਾਨੀ ਰਿਹਾ ਹੈ। ਇਸ ਅਮੀਰਾਤ ਨੂੰ [[ਰਸ਼ੀਦ ਘਰਾਣੇ]] ਵੱਲੋਂ ਚਲਾਇਆ ਜਾਂਦਾ ਸੀ। ਪਹਿਲੇ ਅਮੀਰ, ਅਬਦੁੱਲਾ ਬਿਨ ਰਸ਼ੀਦ, ਨੇ ਆਪਣੇ ਭਰਾ ਓਬੈਦ ਤੇ ਜੱਬਰ ਦੇ ਪੁੱਤਰਾਂ ਨਾਲ਼ ਸੱਤਾ ਸੰਭਾਲੀ ਸੀ। ਅਬਦੁੱਲਾ ਬਿਨ ਰਸ਼ੀਦ ਨੇ ਹਾਇਲ ਵਿੱਚ ਬਰਜ਼ਾਨ ਪੈਲਸ ਦਾ ਨਿਰਮਾਣ ਕਾਰਜ ਜਾਰੀ ਰੱਖਿਆ ਜਿਸਦੀ ਸ਼ੁਰੂਆਤ ਮੁਹੰਮਦ ਇਬਨ ਅਲੀ ਦੁਆਰਾ ਕਰਵਾਈ ਗਈ ਸੀ। ਅਬਦੁੱਲਾ ਬਿਨ ਰਸ਼ੀਦ ਦੀ ਮੌਤ ਤੋੰ ਬਾਅਦ ਉਸਦੇ ਪੁੱਤਰ ਤੇ ਵਾਰਿਸ, ਤਲਾਲ, ਨੇ ਇਸ ਪੈਲਸ ਦਾ ਨਿਰਮਾਣ ਸਿਰੇ ਚਾੜ੍ਹਿਆ।
 
ਅਲ ਰਸ਼ੀਦ ਕਾਲ ਦੌਰਾਨ ਕਈ ਵਿਦੇਸ਼ੀ ਯਾਤਰੀ ਹਾਇਲ ਅਤੇ ਰਸ਼ੀਦੀ ਅਮੀਰਾਂ ਕੋਲ ਆਏ ਤੇ ਉਨ੍ਹਾਂ ਨੇ ਇਨ੍ਹਾਂ ਦਾ ਵਰਣਨ ਕਈ ਕਿਤਾਬਾਂ ਤੇ ਪੱਤ੍ਰਿਕਾਵਾਂ 'ਚ ਕੀਤਾ ਹੈ। ਇਨ੍ਹਾਂ ਯਾਤਰੀਆਂ ਵਿੱਚ [[ਜੌਰਜ ਅਗਸਤ ਵਾਲਿਨ]] (1854), [[ਵਿਲੀਅਮ ਗਿੱਫ਼ੋਰਡ ਪਾਲਗ੍ਰੇਵ]] (1865), [[ਲੇਡੀ ਐਨ ਬਲੰਟ]] (1881), [[ਚਾਰਲਸ ਮੌਂਟੇਗੂ ਡਾਊਟੀ]] (1888) ਅਤੇ [[ਗਰਟਰੂਡ ਬੈੱਲ]] (2014) ਸ਼ਾਮਿਲ ਸਨ।
 
==ਹਵਾਲੇ==
{{ਹਵਾਲੇ}}