ਉਰੁਗੇਂਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਲਾਈਨ 58:
 
==ਪੁਰਾਣਾ ਅਤੇ ਨਵਾਂ ਉਰੁਗੇਂਚ==
ਇਸ ਸ਼ਹਿਰ ਦਾ ਇਤਿਹਾਸ 19ਵੀਂ ਸਦੀ ਦੇ ਦੂਜੇ ਅੱਧ ਨਾਲ ਜੁੜਦਾ ਹੈ। ਧਿਆਨਯੋਗ ਹੈ ਕਿ ਇਸ ਸ਼ਹਿਰ ਦਾ ਨਾਂ [[ਕੋਨਯਾ-ਉਰੁਗੇਂਚ]] (ਜਿਸਨੂੰ ''ਪੁਰਾਣਾ ਉਰਗੇਂਚ'' ਜਾਂ ''ਗੁਰੁਗੇਂਚ'' ਵੀ ਕਿਹਾ ਜਾਂਦਾ ਹੈ), ਜਿਹੜਾ ਕਿ [[ਤੁਰਕਮੇਨਿਸਤਾਨ]] ਦਾ ਸ਼ਹਿਰ ਹੈ ਦੇ ਨਾਂ ਵਰਗਾ ਹੈ ਪਰ ਇਹ ਸ਼ਹਿਰ ਅਲੱਗ ਹੈ। ਪੁਰਾਣਾ ਉਰੁਗੇਂਚ ਦਾ ਸ਼ਹਿਰ ਇਸਦੇ ਵਸਨੀਕਾਂ ਦੁਆਰਾ ਛੱਡ ਦਿੱਤਾ ਗਿਆ ਸੀ ਕਿਉਂਕਿ [[ਅਮੂ ਦਰਿਆ]] ਨੇ 16ਵੀਂ ਸਦੀ ਵਿੱਚ ਆਪਣਾ ਰਸਤਾ ਬਦਲ ਲਿਆ ਜਿਸ ਕਰਕੇ ਸ਼ਹਿਰ ਵਿੱਚ ਪਾਣੀ ਦੀ ਘਾਟ ਹੋ ਗਈ। ਨਵੇਂ ਉਰੁਗੇਂਚ ਦੀ ਸਥਾਪਨਾ ਰੂਸੀਆਂ ਨੇ 19ਵੀਂ ਸਦੀ ਦੇ ਦੂਜੇ ਅੱਧ ਵਿੱਚ [[ਖਨਾਨ ਖੀਵਾ]] ਦੇ ਇੱਕ ਛੋਟੇ ਜਿਹੇ ਵਪਾਰ ਅੱਡੇ ਤੇ ਕੀਤੀ ਸੀ।<ref name="ref67vimuc">[http://books.google.com/books?id=DwX-UTmC1GwC Central Asia: Kazakhstan, Tajikistan, Uzbekistan, Kyrgyzstan, Turkmenistan], Bradley Mayhew, pp. 250, Lonely Planet, 2007, ISBN 978-1-74104-614-4, ''... When the Amu- Darya changed course in the 16th century, the people of Konye-Urgench (then called Urgench), 150km downriver in present-day Turkmenistan, were left without water and started a new town here ...''</ref>
 
==ਆਧੁਨਿਕ ਉਰੁਗੇਂਚ==