ਫ਼ਿਨਲੈਂਡ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: 2017 source edit
ਲਾਈਨ 25:
}}
 
'''ਫ਼ਿਨਲੈਂਡ ਦੀ ਖਾੜੀ''' ({{lang-fi|Suomenlahti}}; {{lang-et|Soome laht}}; {{lang-rus|Финский залив|r=Finskiy zaliv|p=ˈfʲinskʲɪj zɐˈlʲif}}; {{lang-sv|Finska viken}}) [[ਬਾਲਟਿਕ ਸਾਗਰ]] ਦੀ ਸਭ ਤੋਂ ਪੂਰਬੀ ਸ਼ਾਖ਼ਾ ਹੈ। ਇਹ ਉੱਤਰ ਵੱਲ [[ਫ਼ਿਨਲੈਂਡ]] ਤੋਂ ਦੱਖਣ ਵੱਲ [[ਇਸਤੋਨੀਆ]] ਤੱਕ ਪਸਰੀ ਹੈ ਅਤੇ [[ਰੂਸ]] ਵਿੱਚ [[ਸੇਂਟ ਪੀਟਰਸਬਰਗ]] ਤੱਕ ਜਾਂਦੀ ਹੈ ਜਿੱਥੇ ਇਸ ਵਿੱਚ [[ਨੇਵਾ]] ਦਰਿਆ ਡਿੱਗਦਾ ਹੈ। ਇਸ ਖਾੜੀ ਦੇ ਕੰਢੇ [[ਹੈਲਸਿੰਕੀ]] ਅਤੇ [[ਤਾਲਿਨ]] ਵੀ ਵਸੇ ਹੋਏ ਹਨ। ਖਾੜੀ ਦੇ ਪੂਰਬੀ ਹਿੱਸੇ ਰੂਸ ਦੇ ਹਨ, ਅਤੇ ਰੂਸ ਦੀਆਂ ਸਭ ਤੋਂ ਮਹੱਤਵਪੂਰਨ ਤੇਲ ਦੀਆਂ ਬੰਦਰਗਾਹਾਂ ਸਭ ਤੋਂ ਦੂਰ ਇਸ ਖਾੜੀ ਵਿੱਚ ਹਨ, ਸੇਂਟ ਪੀਟਰਸਬਰਗ ਦੇ ਕੋਲ ਜਿਸ ਵਿੱਚ ਪ੍ਰੀਮੋਰਸਕ ਸ਼ਾਮਿਲ ਹੈ। ਸੇਂਟ ਪੀਟਰਸਬਰਗ ਨੂੰ ਸਮੁੰਦਰੀ ਰਸਤੇ ਦੇ ਤੌਰ ਤੇ, ਫ਼ਿਨਲੈਂਡ ਦੀ ਖਾੜੀ ਰੂਸ ਲਈ ਰਣਨੀਤਿਕ ਤੌਰ ਤੇ ਬਹੁਤ ਮਹੱਤਵਪੂਰਨ ਰਹੀ ਹੈ। ਕੁਝ ਕੁ ਵਾਤਾਵਰਨ ਦੀਆਂ ਸਮੱਸਿਆਵਾਂ ਜਿਹੜੀਆਂ ਕਿ ਬਾਲਟਿਕ ਸਾਗਰ ਨੂੰ ਪ੍ਰਭਾਵਿਤ ਕਰ ਰਹੀਆਂ ਹਨ।
 
 
 
{{ਸਮੁੰਦਰਾਂ ਦੀ ਸੂਚੀ}}