ਫ਼ਿਨਲੈਂਡ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 31:
[[File:Record sea ice in Gulf of Finland 2003.jpg|thumb|ਉਪਗ੍ਰਹਿ ਦੀ ਤਸਵੀਰ, ਜਿਸ ਵਿੱਚ ਖਾੜੀ ਜਨਵਰੀ 2003 ਵਿੱਚ ਪੂਰੀ ਤਰ੍ਹਾਂ ਜੰਮੀ ਹੋਈ ਵਿਖਾਈ ਦੇ ਰਹੀ ਹੈ।]]
 
ਖਾੜੀ ਦੇ ਖੇਤਰਫਲ {{convert|30000|km2|sqmi|abbr=on}} ਹੈ।<ref>[http://www.britannica.com/EBchecked/topic/207525/Gulf-of-Finland Gulf of Finland] Encyclopædia Britannica</ref> ਇਸਦੀ ਲੰਬਾਈ [[ਹਾਂਕੋ ਪੈਨਿਨਸੁਲਾ]] ਤੋਂ ਸੇਂਟ ਪੀਟਰਸਬਰਗ ਤੱਕ {{convert|400|km|abbr=on}} ਹੈ ਅਤੇ ਚੌੜਾਈ ਪ੍ਰਵੇਸ਼ ਵਿੱਚ {{convert|70|km|abbr=on}} ਤੋਂ [[ਮੋਛਨੀ ਦੀਪ]] ਵਿੱਚ {{convert|130|km|abbr=on}} ਹੈ, ਅਤੇ [[ਨੇਵਾ ਖਾੜੀ]] ਵਿੱਚ ਇਹ {{convert|12|km|abbr=on}} ਤੱਕ ਰਹਿ ਜਾਂਦੀ ਹੈ। ਖਾੜੀ ਪ੍ਰਵੇਸ਼ ਤੋਂ ਲੈ ਕੇ ਮਹਾਂਦੀਪ ਤੱਕ ਘੱਟ ਡੂੰਘੀ ਹੁੰਦੀ ਚਲੀ ਜਾਂਦੀ ਹੈ। ਸਭ ਤੋਂ ਤਿੱਖਾ ਬਦਲਾਅ [[ਨਾਰਵਾ-ਜੋਏਸੂ]] ਹੈ, ਜਿਸ ਕਰਕੇ ਇਸਨੂੰ ਨਾਰਵਾ ਕੰਧ ਵੀ ਕਿਹਾ ਜਾਂਦਾ ਹੈ।