ਫ਼ਿਨਲੈਂਡ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 31:
[[File:Record sea ice in Gulf of Finland 2003.jpg|thumb|ਉਪਗ੍ਰਹਿ ਦੀ ਤਸਵੀਰ, ਜਿਸ ਵਿੱਚ ਖਾੜੀ ਜਨਵਰੀ 2003 ਵਿੱਚ ਪੂਰੀ ਤਰ੍ਹਾਂ ਜੰਮੀ ਹੋਈ ਵਿਖਾਈ ਦੇ ਰਹੀ ਹੈ।]]
 
ਖਾੜੀ ਦੇ ਖੇਤਰਫਲ {{convert|30000|km2|sqmi|abbr=on}} ਹੈ।<ref>[http://www.britannica.com/EBchecked/topic/207525/Gulf-of-Finland Gulf of Finland] Encyclopædia Britannica</ref> ਇਸਦੀ ਲੰਬਾਈ [[ਹਾਂਕੋ ਪੈਨਿਨਸੁਲਾ]] ਤੋਂ ਸੇਂਟ ਪੀਟਰਸਬਰਗ ਤੱਕ {{convert|400|km|abbr=on}} ਹੈ ਅਤੇ ਚੌੜਾਈ ਪ੍ਰਵੇਸ਼ ਵਿੱਚ {{convert|70|km|abbr=on}} ਤੋਂ [[ਮੋਛਨੀ ਦੀਪ]] ਵਿੱਚ {{convert|130|km|abbr=on}} ਹੈ, ਅਤੇ [[ਨੇਵਾ ਖਾੜੀ]] ਵਿੱਚ ਇਹ {{convert|12|km|abbr=on}} ਤੱਕ ਰਹਿ ਜਾਂਦੀ ਹੈ। ਖਾੜੀ ਪ੍ਰਵੇਸ਼ ਤੋਂ ਲੈ ਕੇ ਮਹਾਂਦੀਪ ਤੱਕ ਘੱਟ ਡੂੰਘੀ ਹੁੰਦੀ ਚਲੀ ਜਾਂਦੀ ਹੈ। ਸਭ ਤੋਂ ਤਿੱਖਾ ਬਦਲਾਅ [[ਨਾਰਵਾ-ਜੋਏਸੂ]] ਹੈ, ਜਿਸ ਕਰਕੇ ਇਸਨੂੰ ਨਾਰਵਾ ਕੰਧ ਵੀ ਕਿਹਾ ਜਾਂਦਾ ਹੈ। ਔਸਤਨ ਡੂੰਘਾਈ {{convert|38|m|abbr=on}} ਹੈ, ਜਿਸ ਵਿੱਚ ਸਭ ਤੋਂ ਜ਼ਿਆਦਾ ਡੂੰਘਾਈ {{convert|100|m|abbr=on}} ਹੈ। ਨੇਵਾ ਖਾੜੀ ਵਿੱਚ ਡੂੰਘਾਈ {{Convert|6|m|0}} ਤੋਂ ਘੱਟ ਹੈ, ਜਿਸ ਕਰਕੇ ਸੁਰੱਖਿਅਤ ਨੈਵੀਗੇਸ਼ਨ ਲਈ ਹੇਠਾਂ ਇੱਕ ਨਾਲਾ ਪੁੱਟਿਆ ਗਿਆ ਸੀ। ਨਦੀਆਂ ਵਿੱਚੋਂ ਤਾਜ਼ੇ ਪਾਣੀ ਦੀ ਆਮਦ, ਖਾਸ ਕਰਕੇ ਨੇਵਾ ਨਦੀ ਵਿੱਚੋਂ ਜਿਹੜੀ ਕਿ ਦੋ-ਤਿਹਾਈ ਹਿੱਸਾ ਪਾਉਂਦੀ ਹੈ, ਖਾੜੀ ਦਾ ਪਾਣੀ ਬਹੁਤ ਘੱਟ ਖਾਰਾ ਹੈ, ਜਿਸ ਵਿੱਚ ਸਤਹਿ ਉੱਤੇ ਪਾਣੀ ਦਾ ਖਾਰਾਪਣ 0.2 and 5.8 ‰ ਹੈ ਅਤੇ ਹੇਠਾਂ ਵੱਲ 0.3–8.5 ‰ ਹੈ।
ਪਾਣੀ ਦਾ ਔਸਤਨ ਤਾਪਮਾਨ ਸਰਦੀਆਂ ਵਿੱਚ 0&nbsp;°C ਅਤੇ ਗਰਮੀਆਂ ਵਿੱਚ, ਸਤਹਿ ਉੱਤੇ {{convert|15|-|17|C|F}} ਅਤੇ ਹੇਠਾਂ ਵੱਲ {{convert|2|-|3|C|F}} ਤੱਕ ਹੁੰਦਾ ਹੈ। ਖਾੜੀ ਦੇ ਕੁਝ ਹਿੱਸੇ ਦੇਰ ਨਵੰਬਰ ਤੋਂ ਅਪਰੈਲ ਤੱਕ ਜੰਮ ਸਕਦੇ ਹਨ, ਜਿਸ ਵਿੱਚ ਪਾਣੀ ਦਾ ਜੰਮਣਾ ਆਮ ਤੌਰ ਤੇ ਪੂਰਬ ਵੱਲੋਂ ਸ਼ੁਰੂ ਹੋ ਕੇ ਪੱਛਮ ਵੱਲ ਵਧਦਾ ਹੈ। ਜਨਵਰੀ ਦੇ ਅੰਤ ਤੱਕ ਪਾਣੀ ਆਮ ਤੌਰ ਤੇ ਪੂਰੀ ਤਰ੍ਹਾਂ ਜੰਮ ਜਾਂਦਾ ਹੈ।<ref>{{Cite book|url=https://books.google.com/books?id=ouOA81nGkGkC&pg=PA336&lpg=PA336&dq=gulf+%22freezes+completely%22+finland#v=onepage&q=gulf%20%22freezes%20completely%22%20finland&f=false|page=336|title=Operational oceanography: the challenge for European co-operation : proceedings of the First International Conference on EuroGOOS, 7–11 October 1996, The Hague, The Netherlands, Volume 1996|publisher=Elsevier|isbn=0-444-82892-3}}</ref> ਅਕਸਰ ਖਾੜੀ ਵਿੱਚ ਤੇਜ਼ ਪੱਛਮੀ ਹਵਾਵਾਂ ਵਗਦੀਆਂ ਹਨ, ਜਿਹੜੀਆਂ ਕਿ ਖਾੜੀ ਵਿੱਚ ਲਹਿਰਾਂ ਪੈਦਾ ਕਰ ਦਿੰਦੀਆਂ ਅਤੇ ਜਿਸ ਕਰਕੇ [[ਸੇਂਟ ਪੀਟਰਸਬਰਗ ਵਿੱਚ ਹੜ੍ਹ|ਹੜ੍ਹ]] ਵੀ ਆ ਜਾਂਦੇ ਹਨ।<ref name="SPb Entsiklopediya" /><ref name="Leningradskaya oblast">Darinskii, A. V. [https://books.google.com/books?id=dHJ2HAAACAAJ ''Leningrad Oblast'']. Lenizdat, 1975</ref>