ਫ਼ਿਨਲੈਂਡ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 37:
[[ਅੰਤਰਰਾਸ਼ਟਰੀ ਜਲ ਸਰਵੇਖਣ ਸੰਗਠਨ|ਅੰਤਰਰਾਸ਼ਟਰੀ ਜਲ ਸਰਵੇਖਣ ਸੰਗਠਨ]] ਨੇ ਫ਼ਿਨਲੈਂਡ ਦੀ ਖਾੜੀ ਦੀ ਪੱਛਮੀ ਸੀਮਾ ਨੂੰ ਇਸਤੋਨੀਆ ਵਿੱਚ [[ਸਪੀਥਾਮੀ]] (59°13'N) ਤੋਂ [[ਉਸਮੁਸਾਰ]] ਦੇ ਦੀਪ ਵਿੱਚੋਂ ਦੱਖਣ-ਪੂਰਬ ਤੋਂ ਉੱਤਰ-ਪੱਛਮ ਅਤੇ ਦੱਖਣ-ਪੱਛਮ ਵਿੱਚ ਫ਼ਿਨਲੈਂਡ ਵਿੱਚ [[ਹਾਂਕੋ ਪੈਨਿਨਸੁਲਾ]] (22°54'E) ਤੱਕ ਪਰਭਾਸ਼ਿਤ ਕੀਤਾ ਹੈ।<ref>{{cite web|url=http://www.iho.int/iho_pubs/standard/S-23/S-23_Ed3_1953_EN.pdf|title=Limits of Oceans and Seas, 3rd edition|year=1953|publisher=International Hydrographic Organization|accessdate=6 February 2010}}</ref>
==ਪ੍ਰਦੂਸ਼ਣ==
==ਪ੍ਰਦੂਸ਼ਨ==
 
[[File:Location of Ust-Luga Multimodal Complex.gif|thumb|right|300px|[[ਸੋਈਕਿੰਸਕੀ ਪੈਨਿਨਸੁਲਾ]] ਤੇ [[ਉਸਤ-ਲੁਗਾ ਮਲਟੀਮੋਡਲ ਕੰਪਲੈਕਸ]] ਉੱਤਰ-ਪੱਛਮੀ ਰੂਸ ਵਿੱਚ [[ਕਿੰਗਿਸੇਪਸਕੀ ਜ਼ਿਲ੍ਹਾ|ਕਿੰਗਿਸੇਪਸਕੀ ਜ਼ਿਲ੍ਹੇ]] ਵਿੱਚ]]
 
ਫ਼ਿਨਲੈਂਡ ਦੀ ਖਾੜੀ, ਨੇਵਾ ਖਾੜੀ ਅਤੇ ਨੇਵਾ ਨਦੀ ਦੀ ਵਾਤਾਵਰਨ ਦੇ ਅਨੁਸਾਰ ਸਥਿਤੀ ਠੀਕ ਨਹੀਂ ਹੈ। ਇਹਨਾਂ ਵਿੱਚ ਪਾਰੇ ਅਤੇ ਤਾਂਬੇ ਦੇ ਆਇਨ, ਕੀਟਨਾਸ਼ਕ, ਫਿਨੌਲ ਆਦਿ ਕਾਫ਼ੀ ਵੱਡੀ ਮਾਤਰਾ ਵਿੱਚ ਰਲ ਰਹੇ ਹਨ। ਵਾਧੂ ਪਾਣੀ ਦੀ ਸਫ਼ਾਈ ਸੇਂਟ ਪੀਟਰਸਬਰਗ ਵਿੱਚ 1979 ਵਿੱਚ ਸ਼ੁਰੂ ਹੋਈ ਸੀ ਅਤੇ 1997 ਤੱਕ 74% ਵਾਧੂ ਪਾਣੀ ਨੂੰ ਸਾਫ਼ ਕਰ ਦਿੱਤਾ ਗਿਆ ਸੀ। ਇਹ ਮਾਤਰਾ ਵਧ ਕੇ 2005 ਵਿੱਚ 85% ਅਤੇ 2008 ਵਿੱਚ 91.7% ਹੋ ਗਈ ਸੀ ਅਤੇ ਅਨੁਮਾਨ ਲਾਇਆ ਗਿਆ ਸੀ ਕਿ 2011 ਤੱਕ ਇਹ 100% ਹੋ ਜਾਵੇਗੀ।<ref name>{{cite web|url = http://eco.rian.ru/shortage/20091020/189781554.html|title=Within the next two years, Saint Petersburg will be cleaned of almost 100% of wastewater|publisher = RIA Novosti|language=Russian|date=20 November 2009}}</ref> 2008 ਵਿੱਚ ਸੇਂਟ ਪੀਟਰਸਬਰਗ ਦੀ ਸਰਕਾਰ ਨੇ ਕਿਹਾ ਸੀ ਕਿ ਸੇਂਟ ਪੀਟਰਸਬਰਗ ਦਾ ਕੋਈ ਵੀ ਸਮੁੰਦਰੀ ਤਟ ਤੈਰਾਕੀ ਕਰਨ ਲਈ ਠੀਕ ਨਹੀਂ ਹੈ।<ref name="Grinpis">{{cite web|url = http://www.greenpeace.org/russia/ru/save-neva/project|title = Clean Neva|publisher = [[Greenpeace]]|deadurl = yes|archiveurl = https://web.archive.org/web/20100310173326/http://www.greenpeace.org/russia/ru/save-neva/project|archivedate = 10 March 2010|df = dmy-all}}</ref>
 
==ਮੁੱਖ ਸ਼ਹਿਰ==
{|
|-
| width=150 |
* [[ਏਸਪੋ]]
* [[ਹਾਮੀਨਾ]]
* [[ਹਾਂਕੋ]]
* '''[[ਹੈਲਸਿੰਕੀ]]'''
* [[ਕਿਰਕੋਨੁਮੀ]]
| width=150 |
* [[ਕੋਟਕਾ]]
* [[ਕਰੋਂਸਤਾਟ]]
* [[ਕੁੰਡਾ, ਇਸਤੋਨਿਆ|ਕੁੰਡਾ]]
* [[ਲੋਕਸਾ]]
* [[ਲੋਮੋਨੋਸੋਵ, ਰੂਸ|ਲੋਮੋਨੋਸੋਵ]]
| width=150 |
* [[ਲੋਵੀਸਾ]]
* [[ਮਾਰਦੂ]]
* [[ਨਾਰਵਾ-ਜੋਏਸੂ]]
* [[ਪਾਲਦਿਸਕੀ]]
* [[ਪੀਟਰਹੋਫ਼]]
| width=150 |
* [[ਪੋਰਵੂ]]
* [[ਪ੍ਰੀਮੋਰਸਕ]]
* '''[[ਸੇਂਟ ਪੀਟਰਸਬਰਗ]]'''
* [[ਸੇਸਤਰੋਰੇਸਕ]]
* [[ਸਿਲਾਮੇ]]
| width=150 |
* [[ਸੋਸਨੋਵੀ ਬੋਰ]]
* '''[[ਤਾਲਿਨ]]'''
* [[ਵਿਬੋਰਗ]]
* [[ਜ਼ੇਲੀਨੋਗਰਸਕ, ਸੇਂਟ ਪੀਟਰਸਬਰਗ|ਜ਼ੇਲੀਨੋਗਰਸਕ]]
|}