ਅੱਲ੍ਹੜਪੁਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ ਸਫਾ
(ਕੋਈ ਫ਼ਰਕ ਨਹੀਂ)

04:54, 3 ਨਵੰਬਰ 2017 ਦਾ ਦੁਹਰਾਅ

ਅੱਲ੍ਹੜਪੁਣਾ ਸਰੀਰਕ ਅਤੇ ਮਾਨਸਿਕ ਵਿਕਾਸ ਦਾ ਉਹ ਅਸਥਾਈ ਪੜਾਅ ਹੈ ਜਿਹੜਾ ਗਭਰੇਟਪੁਣੇ ਤੋਂ ਲੈ ਕੇ ਕਨੂੰਨੀ ਪਰੌੜ੍ਹਤਾ ਤੱਕ ਵਾਪਰਦਾ ਹੈ।[1][2][3] ਅੱਲ੍ਹੜਪੁਣੇ ਨੂੰ ਆਮ ਤੌਰ 'ਤੇ 13 ਤੋਂ 19 ਵਰ੍ਹਿਆਂ ਦੀ ਉਮਰ ਤੱਕ ਲਿਆ ਜਾਂਦਾ ਹੈ[3][4][5][6] ਪਰ ਇਹਦੇ ਸਰੀਰਕ, ਮਾਨਸਿਕ ਜਾਂ ਸਭਿਆਚਾਰਕ ਹਾਵ-ਭਾਵ ਇਸ ਤੋਂ ਛੇਤੀ ਸ਼ੁਰੂ ਜਾਂ ਪਿੱਛੋਂ ਖ਼ਤਮ ਹੋ ਸਕਦੇ ਹਨ।[4][7][8][9][10] ਸਰੀਰਕ ਵਾਧਾ (ਖ਼ਾਸ ਕਰਕੇ ਮਰਦਾਂ ਵਿੱਚ) ਅਤੇ ਦਿਮਾਗ਼ੀ ਵਿਕਾਸ ਵੀਹਵਿਆਂ ਦੇ ਮੂਹਰਲੇ ਹਿੱਸੇ ਤੱਕ ਵੀ ਚਲੇ ਜਾਂਦੇ ਹਨ। ਸੋ, ਉਮਰ ਅੱਲ੍ਹੜਪੁਣੇ ਦਾ ਇੱਕ ਮੋਟਾ-ਮੋਟਾ ਮਾਪ ਹੈ ਅਤੇ ਵਿਦਵਾਨਾਂ ਦਰਮਿਆਨ ਅੱਲ੍ਹੜਪੁਣੇ ਦੀ ਪਰਿਭਾਸ਼ਾ ਨੂੰ ਲੈ ਕੇ ਮੱਤਭੇਦ ਹਨ।[7][8][11][12]

ਦੋ ਅੱਲ੍ਹੜ ਗਾਣੇ ਸੁਣਦੇ ਹੋਏ
ਔਸਲੋ ਵਿੱਚ ਵੱਖੋ-ਵੱਖਰੇ ਪਿਛੋਕੜ ਦੇ ਅੱਲ੍ਹੜ

ਹਵਾਲੇ

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named MacmillanDictionaryforStudents
  2. "Adolescence". Merriam-Webster. Retrieved May 9, 2012. {{cite web}}: Italic or bold markup not allowed in: |publisher= (help)
  3. 3.0 3.1 "Puberty and adolescence". MedlinePlus. Archived from the original on April 3, 2013. Retrieved July 22, 2014.
  4. 4.0 4.1 "Adolescence". Psychology Today. Retrieved April 7, 2012. {{cite web}}: Italic or bold markup not allowed in: |publisher= (help)
  5. "The Theoretical Basis for the Life Model-Research And Resources On Human Development" (PDF). Retrieved 2009-08-11.
  6. "PSY 345 Lecture Notes - Ego Psychologists, Erik Erikson" (PDF). Archived from the original (PDF) on 2010-10-16. Retrieved 2009-08-11. {{cite web}}: Unknown parameter |deadurl= ignored (|url-status= suggested) (help)
  7. 7.0 7.1 Roberts, Michelle (2005-05-15). "Why puberty now begins at seven". BBC News. Retrieved 2010-05-22.
  8. 8.0 8.1 Žukauskaitė S, Lašienė D, Lašas L, Urbonaitė B, Hindmarsh P (September 2005). "Onset of breast and pubic hair development in 1231 preadolescent Lithuanian schoolgirls". Arch. Dis. Child. 90 (9): 932–6. doi:10.1136/adc.2004.057612. PMC 1720558. PMID 15855182.
  9. Hill, Mark. "UNSW Embryology Normal Development - Puberty". embryology.med.unsw.edu.au. Archived from the original on 22 February 2008. Retrieved 2008-03-09. {{cite web}}: Unknown parameter |deadurl= ignored (|url-status= suggested) (help)
  10. Dorn L. D.; Biro F. M. (2011). "Puberty and Its Measurement: A Decade in Review. [Review]". Journal of Research on Adolescence. 21 (1): 180–195. doi:10.1111/j.1532-7795.2010.00722.x.
  11. Finley, Harry. "Average age at menarche in various cultures". Museum of Menstruation and Women's Health. Archived from the original on 16 August 2007. Retrieved 2007-08-02. {{cite news}}: Unknown parameter |deadurl= ignored (|url-status= suggested) (help)
  12. Cooney, Elizabeth (2010-02-11). "Puberty gap: Obesity splits boys, girls. Adolescent males at top of the BMI chart may be delayed". MSNBC. Retrieved 2010-05-22.