ਮਹਾਂਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਿਸਥਾਰ ਸਮੇਤ ਨਵੇਂ ਲਿੰਕ ਦਿੱਤੇ!
ਤਰਤੀਬੀ ਸ਼ੋਧ ਕੀਤੀ ਅਤੇ ਨਵੇਂ ਲਿੰਕ ਦਿੱਤੇ।
ਲਾਈਨ 1:
[[File:Kurukshetra.jpg|thumb|200px|ਕੁਰੂਕਸ਼ੇਤਰ ਦੇ ਲੜਾਈ ਦੀ ਹੱਥ ਲਿਖਤ ਤਸਵੀਰ]]
[[File:Krishna and Arjun on the chariot, Mahabharata, 18th-19th century, India.jpg|thumb|200px|[[ਕ੍ਰਿਸ਼ਨ]] ਅਤੇ [[ਅਰਜੁਨ]] ਦੀ [[ਕੁਰੂਕਸ਼ੇਤਰ]] ਵਿਖੇ, 18ਵੀਂ-19ਵੀਂ ਸਦੀ ਦੀ ਪੇਟਿੰਗ]]
'''ਮਹਾਭਾਰਤਮਹਾਂਭਾਰਤ''' (ਸੰਸਕ੍ਰਿਤ: Mahābhārata,ਆਈ ਪੀ ਏ: [məɦaːˈbʱaːrət̪ə]) ਪ੍ਰਾਚੀਨ ਭਾਰਤ ਦੇ ਦੋ ਮਹਾਨ [[ਸੰਸਕ੍ਰਿਤ]] ਮਹਾਕਾਵਿਕ ਗ੍ਰੰਥਾਂ ਵਿੱਚੋਂ ਇੱਕ ਹੈ। ਦੂਜਾ ਗ੍ਰੰਥ ਹੈ - [[ਰਮਾਇਣ|"ਰਮਾਇਣ"]]।<ref name=encindlit>{{Cite journal | url = http://books.google.ca/books?id=zB4n3MVozbUC&pg=PA1755&dq=itihasa | title = The Encyclopaedia of Indian Literature (Volume Two) (Devraj to Jyoti) | isbn = 978-81-260-1194-0 | author1 = Datta | first1 = Amaresh | date = 2006-01-01}}</ref> ਇਹ ਭਾਰਤ ਦਾ ਅਨੂਪਮ ਧਾਰਮਿਕ, ਪ੍ਰਾਚੀਨ, ਇਤਿਹਾਸਿਕ ਅਤੇ ਦਾਰਸ਼ਨਕਦਾਰਸ਼ਨਿਕ ਗਰੰਥ ਹੈ। ਇਹ ਸੰਸਾਰ ਦਾ ਸਭ ਤੋਂ ਲੰਮਾ ਮਹਾਂਕਾਵਿ ਹੈ ਅਤੇ ਇਸਨੂੰ ਪੰਚਮ ਵੇਦ ਮੰਨਿਆ ਜਾਂਦਾ ਹੈ।
==ਸ਼ਲੋਕ==
ਮਹਾਂਭਾਰਤ ਵਿੱਚ ਲਗਭਗ 1,10,000 ਸ਼ਲੋਕ ਹਨ, ਜੋ ਯੂਨਾਨੀ ਕਵੀ [[ਹੋਮਰ]] ਦੇ [[ਇਲੀਅਡ]] ਅਤੇ [[ਓਡੀਸੀ]] ਦੋਨਾਂ ਦੇ ਜੋੜ ਨਾਲੋਂ ਵੀ ਇਸ ਦਾ ਆਕਾਰ ਦਸ ਗੁਣਾ। [[ਰਮਾਇਣ]] ਨਾਲੋਂ ਇਹ ਚਾਰ ਗੁਣਾ ਵੱਡਾ ਹੈ।<ref>Howard Spodek. Richard Mason. The World's History. Pearson Education: 2006, New Jersey. 224, 0-13-177318-6</ref><ref>Amartya Sen, ''The Argumentative Indian. Writings on Indian Culture, History and Identity'', London: Penguin Books, 2005.</ref>
ਲਾਈਨ 7:
 
==ਸਾਰ ਤਤਿ==
ਮਹਾਂਭਾਰਤ ਵਿੱਚ ਪਾਂਡਵਾਂ ਅਤੇ ਕੌਰਵਾਂ ਦੀ ਅਠਾਰਾਂ ਦਿਨ ਚੱਲੇ ਯੁੱਧ ਦਾ ਚਿਤਰਨ ਹੈ। ਇਸੇ ਕਰਕੇ ਮਹਾਂਭਾਰਤ ਦੇ ਅਠਾਰਾਂ ਅਧਿਅਾਏ ਹਨ। ਮਹਾਂਭਾਤਯ ਵਿੱਚੋਂ ਹੀ '''[[ਭਗਵਦ ਗੀਤਾ|"ਸ੍ਰੀਮਦਭਗਵਤਗੀਤਾਸ਼੍ਰੀਮਦਭਗਵਤ ਗੀਤਾ"''']] ਦੀ ਰਚਨਾ ਹੋਈ ਜੋ [[ਕ੍ਰਿਸ਼ਨ|ਸ਼੍ਰੀ ਕ੍ਰਿਸ਼ਨ]] ਨੇ ਅਰਜੁਨ ਨੂੰ ੳੁਪਦੇਸ਼ ਦਿੱਤਾ।
==ਹਵਾਲੇ==
{{ਹਵਾਲੇ}}