ਮਹਾਂਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਤਰਤੀਬੀ ਸ਼ੋਧ ਕੀਤੀ ਅਤੇ ਨਵੇਂ ਲਿੰਕ ਦਿੱਤੇ।
No edit summary
ਲਾਈਨ 5:
ਮਹਾਂਭਾਰਤ ਵਿੱਚ ਲਗਭਗ 1,10,000 ਸ਼ਲੋਕ ਹਨ, ਜੋ ਯੂਨਾਨੀ ਕਵੀ [[ਹੋਮਰ]] ਦੇ [[ਇਲੀਅਡ]] ਅਤੇ [[ਓਡੀਸੀ]] ਦੋਨਾਂ ਦੇ ਜੋੜ ਨਾਲੋਂ ਵੀ ਇਸ ਦਾ ਆਕਾਰ ਦਸ ਗੁਣਾ। [[ਰਮਾਇਣ]] ਨਾਲੋਂ ਇਹ ਚਾਰ ਗੁਣਾ ਵੱਡਾ ਹੈ।<ref>Howard Spodek. Richard Mason. The World's History. Pearson Education: 2006, New Jersey. 224, 0-13-177318-6</ref><ref>Amartya Sen, ''The Argumentative Indian. Writings on Indian Culture, History and Identity'', London: Penguin Books, 2005.</ref>
{{ਹਿੰਦੂ ਧਾਰਮਿਕ ਗਰੰਥ}}
==ਮਹਾਨਤਾ==
ਮਹਾਂਭਾਰਤ ਦੀ ਮਹਾਨਤਾ ਇਸ ਵਿੱਚ ਵੀ ਹੈ ਕਿ ਇਸ ਵਿੱਚ ੳੁਸ ਕਾਲ ਦੀ ਸੰਸਕ੍ਰਿਤੀ,
ਸੱਭਿਅਾਚਾਰ, ਰਾਜਨੀਤੀ ਅਤੇ ਸਮਾਜਿਕ ਪਹਿਲੂਅਾਂ ਦਾ ਚਿਤਰਣ ਹੈ ਅਤੇ ਨਾਲ ਹੀ ਯੁੱਧ ਤਕਨੀਕ ਤੇ ਭਾਰਤ ਤੋਂ ਬਾਹਰਲੇ ਦੇਸ਼-ਦੇਸ਼ਾਤਰਾਂ ਬਾਰੇ ਵੀ ਪਤਾ ਲੱਗਦਾ ਹੈ।
 
==ਸਾਰ ਤਤਿ==
ਮਹਾਂਭਾਰਤ ਵਿੱਚ ਪਾਂਡਵਾਂ ਅਤੇ ਕੌਰਵਾਂ ਦੀ ਅਠਾਰਾਂ ਦਿਨ ਚੱਲੇ ਯੁੱਧ ਦਾ ਚਿਤਰਨ ਹੈ। ਇਸੇ ਕਰਕੇ ਮਹਾਂਭਾਰਤ ਦੇ ਅਠਾਰਾਂ ਅਧਿਅਾਏ ਹਨ। ਮਹਾਂਭਾਤਯਮਹਾਂਭਾਰਤ ਵਿੱਚੋਂ ਹੀ [[ਭਗਵਦ ਗੀਤਾ|"ਸ਼੍ਰੀਮਦਭਗਵਤ ਗੀਤਾ"]] ਦੀ ਰਚਨਾ ਹੋਈ ਜੋ [[ਕ੍ਰਿਸ਼ਨ|ਸ਼੍ਰੀ ਕ੍ਰਿਸ਼ਨ]] ਨੇ ਅਰਜੁਨ ਨੂੰ ੳੁਪਦੇਸ਼ ਦਿੱਤਾ।
==ਹਵਾਲੇ==
{{ਹਵਾਲੇ}}