ਮਹਾਂਭਾਰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 2:
[[File:Krishna and Arjun on the chariot, Mahabharata, 18th-19th century, India.jpg|thumb|200px|[[ਕ੍ਰਿਸ਼ਨ]] ਅਤੇ [[ਅਰਜੁਨ]] ਦੀ [[ਕੁਰੂਕਸ਼ੇਤਰ]] ਵਿਖੇ, 18ਵੀਂ-19ਵੀਂ ਸਦੀ ਦੀ ਪੇਟਿੰਗ]]
'''ਮਹਾਂਭਾਰਤ''' (ਸੰਸਕ੍ਰਿਤ: Mahābhārata,ਆਈ ਪੀ ਏ: [məɦaːˈbʱaːrət̪ə]) ਪ੍ਰਾਚੀਨ ਭਾਰਤ ਦੇ ਦੋ ਮਹਾਨ [[ਸੰਸਕ੍ਰਿਤ]] ਮਹਾਕਾਵਿਕ ਗ੍ਰੰਥਾਂ ਵਿੱਚੋਂ ਇੱਕ ਹੈ। ਦੂਜਾ ਗ੍ਰੰਥ ਹੈ - [[ਰਮਾਇਣ|"ਰਮਾਇਣ"]]।<ref name=encindlit>{{Cite journal | url = http://books.google.ca/books?id=zB4n3MVozbUC&pg=PA1755&dq=itihasa | title = The Encyclopaedia of Indian Literature (Volume Two) (Devraj to Jyoti) | isbn = 978-81-260-1194-0 | author1 = Datta | first1 = Amaresh | date = 2006-01-01}}</ref> ਇਹ ਭਾਰਤ ਦਾ ਅਨੂਪਮ ਧਾਰਮਿਕ, ਪ੍ਰਾਚੀਨ, ਇਤਿਹਾਸਿਕ ਅਤੇ ਦਾਰਸ਼ਨਿਕ ਗਰੰਥ ਹੈ। ਇਹ ਸੰਸਾਰ ਦਾ ਸਭ ਤੋਂ ਲੰਮਾ ਮਹਾਂਕਾਵਿ ਹੈ ਅਤੇ ਇਸਨੂੰ ਪੰਚਮ ਵੇਦ ਮੰਨਿਆ ਜਾਂਦਾ ਹੈ।
 
==ਸ਼ਲੋਕ==
ਮਹਾਂਭਾਰਤ ਵਿੱਚ ਲਗਭਗ 1,10,000 ਸ਼ਲੋਕ ਹਨ, ਜੋ ਯੂਨਾਨੀ ਕਵੀ [[ਹੋਮਰ]] ਦੇ [[ਇਲੀਅਡ]] ਅਤੇ [[ਓਡੀਸੀ]] ਦੋਨਾਂ ਦੇ ਜੋੜ ਨਾਲੋਂ ਵੀ ਇਸ ਦਾ ਆਕਾਰ ਦਸ ਗੁਣਾ। [[ਰਮਾਇਣ]] ਨਾਲੋਂ ਇਹ ਚਾਰ ਗੁਣਾ ਵੱਡਾ ਹੈ।<ref>Howard Spodek. Richard Mason. The World's History. Pearson Education: 2006, New Jersey. 224, 0-13-177318-6</ref><ref>Amartya Sen, ''The Argumentative Indian. Writings on Indian Culture, History and Identity'', London: Penguin Books, 2005.</ref>
{{ਹਿੰਦੂ ਧਾਰਮਿਕ ਗਰੰਥ}}
 
==ਮਹਾਨਤਾ==
ਮਹਾਂਭਾਰਤ ਦੀ ਮਹਾਨਤਾ ਇਸ ਵਿੱਚ ਵੀ ਹੈ ਕਿ ਇਸ ਵਿੱਚ ੳੁਸ ਕਾਲ ਦੀ ਸੰਸਕ੍ਰਿਤੀ,
ਸੱਭਿਅਾਚਾਰ, ਰਾਜਨੀਤੀ ਅਤੇ ਸਮਾਜਿਕ ਪਹਿਲੂਅਾਂ ਦਾ ਚਿਤਰਣ ਹੈ ਅਤੇ ਨਾਲ ਹੀ ਯੁੱਧ ਤਕਨੀਕ ਤੇ ਭਾਰਤ ਤੋਂ ਬਾਹਰਲੇ ਦੇਸ਼-ਦੇਸ਼ਾਤਰਾਂ ਬਾਰੇ ਵੀ ਪਤਾ ਲੱਗਦਾ ਹੈ।
 
==ਸਾਰ ਤਤਿਤੱਤ==
ਮਹਾਂਭਾਰਤ ਵਿੱਚ ਪਾਂਡਵਾਂ ਅਤੇ ਕੌਰਵਾਂ ਦੀ ਅਠਾਰਾਂ ਦਿਨ ਚੱਲੇ ਯੁੱਧ ਦਾ ਚਿਤਰਨ ਹੈ। ਇਸੇ ਕਰਕੇ ਮਹਾਂਭਾਰਤ ਦੇ ਅਠਾਰਾਂ ਅਧਿਅਾਏ ਹਨ। ਮਹਾਂਭਾਰਤ ਵਿੱਚੋਂ ਹੀ [[ਭਗਵਦ ਗੀਤਾ|"ਸ਼੍ਰੀਮਦਭਗਵਤ ਗੀਤਾ"]] ਦੀ ਰਚਨਾ ਹੋਈ ਜੋ [[ਕ੍ਰਿਸ਼ਨ|ਸ਼੍ਰੀ ਕ੍ਰਿਸ਼ਨ]] ਨੇ ਅਰਜੁਨ ਨੂੰ ੳੁਪਦੇਸ਼ ਦਿੱਤਾ।
 
==ਹਵਾਲੇ==
{{ਹਵਾਲੇ}}