ਗਜ਼ਦਵਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਲਾਈਨ 59:
ਇਤਿਹਾਸਿਕ ਤੌਰ ਤੇ ਗਜ਼ਦਵਾਨ ਜ਼ਿਲ੍ਹੇ ਅਤੇ ਖੇਤਰ ਦਾ ਸਿੱਖਿਆ, ਧਰਮ ਅਤੇ ਸੱਭਿਆਚਾਰਕ ਕੇਂਦਰ ਰਿਹਾ ਹੈ। ਹਾਲਾਂਕਿ 1930 ਤੋਂ ਬਾਅਦ ਅਬਾਦੀ ਵਧਣੀ ਸ਼ੁਰੂ ਹੋ ਗਈ ਅਤੇ ਲੋਕ ਵਿਹਾਰਕ ਹੋ ਗਏ ਹਨ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਧਰਮ ਦੀ ਭੂਮਿਕਾ ਬਹੁਤ ਘਟ ਗਈ ਹੈ। ਆਧੁਨਿਕ ਗਜ਼ਦਵਾਨ ਨਾ ਸਿਰਫ਼ ਜ਼ਿਲ੍ਹੇ ਦਾ ਹੀ ਸਗੋਂ ਨਾਲ ਲੱਗਦੇ ਇਲਾਕਿਆਂ ਦਾ ਵੀ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਹੈ।
 
ਗਜ਼ਦਵਾਨ ਵਿੱਚ ਉਲੂਗ ਬੇਗ ਦੁਆਰਾ ਮਦਰੱਸਾ ਅਜੇ ਵੀ ਮੌਜੂਦ ਹੈ, ਜਿਸਦਾ ਦਰਵਾਜ਼ਾ ਬਹੁਤ ਉੱਚਾ ਤੇ ਬੁਲੰਦ ਹੈ।<ref>2</ref> [http://www.iranicaonline.org/articles/gojdovan]
 
 
 
==ਰਸੋਈ ਸਿੱਖਿਆ==
ਗਜ਼ਦਵਾਨ ਆਪਣੇ ਖ਼ਾਸ ਪਕਵਾਨਾਂ ਲਈ ਮਸ਼ਹੂਰ ਹੈ ਅਤੇ ਮੱਛੀ ਤਲਣ ਅਤੇ ਸ਼ਾਸ਼ਲਿਕ(ਇੱਕ ਮੀਟ ਬਣਾਉਣ ਵਾਲੀ ਤਕਨੀਕ) ਲਈ ਬਹੁਤ ਹੈ। ਸ਼ਾਸ਼ਲਿਕ ਵਿੱਚ ਮਾਸ ਨੂੰ ਸਾਰੀ ਰਾਤ ਸੀਖਾਂ ਉੱਤੇ ਪਕਾਇਆ ਜਾਂਦਾ ਹੈ। ਦੇਸ਼ ਦੇ ਬਹੁਤ ਸਾਰੇ ਰੈਸਤਰਾਂ ਜਿਸ ਵਿੱਚ ਤਾਸ਼ਕੰਤ ਦੇ ਰੈਸਤਰਾਂ ਦੀ ਸ਼ਾਮਿਲ ਹਨ, ਮੱਛੀ ਤਲਣ ਦੇ ਲਈ ਗਜ਼ਦਵਾਨ ਤਕਨੀਕ ਦਾ ਹੀ ਇਸਤੇਮਾਲ ਕਰਦੇ ਹਨ। ਇਹਨਾਂ ਵਿੱਚ ਮੁੱਖ ਫ਼ਰਕ ਇਹੀ ਹੈ ਕਿ ਗਜ਼ਦਵਾਨ ਦੇ ਰਸੋਈਏ ਤਲਣ ਤੋਂ ਪਹਿਲਾਂ ਮੱਛੀ ਦੀਆਂ ਸਾਰੀਆਂ ਹੱਡੀਆਂ ਬਾਹਰ ਕੱਢ ਦਿੰਦੇ ਹਨ, ਜਦਕਿ ਹੋਰ ਕਿਤੇ ਇਹ ਬਹੁਤ ਘੱਟ ਹੁੰਦਾ ਹੈ।
 
 
[[ਸ਼੍ਰੇਣੀ:ਉਜ਼ਬੇਕਿਸਤਾਨ]]