"ਅਕਤੂਬਰ ਇਨਕਲਾਬ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
ਕੋਈ ਸੋਧ ਸਾਰ ਨਹੀਂ
ਛੋNo edit summary
ਛੋNo edit summary
*[[ਰੂਸੀ ਆਰਜੀ ਸਰਕਾਰ]], [[ਰੂਸੀ ਗਣਰਾਜ]] ਅਤੇ [[ਦੋਹਰੀ ਸੱਤਾ]]
* [[ਰੂਸੀ ਘਰੇਲੂ ਜੰਗ]] ਦਾ ਆਰੰਭ
| combatant1 = <small>{{flagicon image|Socialist red flag.svg}} [[ਬਾਲਸ਼ਵਿਕ]]<br>{{flagicon image|Socialist red flag.svg}} [[Left Socialist-Revolutionaries|Left SRs]]<br>{{flagicon image|Socialist red flag.svg}} [[ਲਾਲ ਗਾਰਦ (ਰੂਸ)|ਲਾਲ ਗਾਰਦ]]<br>{{flagicon image|Socialist red flag.svg}} [[All-Russianਸੋਵੀਅਤਾਂ Congressਦੀ ofਕੁੱਲ-ਰੂਸੀ Sovietsਕਾਂਗਰਸ|2ndਸੋਵੀਅਤਾਂ All-Russianਦੀ Congressਦੂਜੀ ofਕੁੱਲ-ਰੂਸੀ Sovietsਕਾਂਗਰਸ]]
*{{flagicon image|Socialist red flag.svg}} [[ਪੀਤਰੋਗਰਾਦ ਸੋਵੀਅਤ]]
*{{flagicon image|Socialist red flag.svg}} [[ਰੂਸੀ ਸੋਵੀਅਤ ਸੰਘੀ ਸਮਾਜਵਾਦੀ ਗਣਰਾਜ|ਰੂਸੀ ਸੋਵੀਅਤ ਰਿਪਬਲਿਕ]] (7 ਨਵੰਬਰ ਤੋਂ)</small>
}}
[[File:Kustodiev The Bolshevik.jpg|thumb|ਬਾਲਸ਼ਵਿਕ (1920), ਬੋਰਿਸ ਕੁਸਤੋਦੀਏਵ]]
'''ਅਕਤੂਬਰ ਇਨਕਲਾਬ''' (ਰੂਸੀ: Октя́брьская револю́ция, ਗੁਰਮੁਖੀ: ਓਕਤਿਆਬਰਸਕਾਇਆ ਰੇਵੋਲਿਊਤਸਿਆ; ਆਈ ਪੀ ਏ: [ɐkˈtʲæbrʲskəjə rʲɪvɐˈlʲʉtsɨjə]), ਜਿਸ ਨੂੰ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ (ਰੂਸੀ: Великая Октябрьская социалистическая революция, ਵੇਲੀਕਆ ਓਕਤਿਆਬਰਕਾਇਆ ਸੋਤਸਿਅਲਿਸਤੀਚੇਸਕਆ ਰੇਵੋਲਿਊਤਸਿਆ), ਲਾਲ ਅਕਤੂਬਰ, ਅਕਤੂਬਰ ਵਿਦਰੋਹ ਅਤੇ ਬਾਲਸ਼ਵਿਕ ਇਨਕਲਾਬ ਵੀ ਕਿਹਾ ਜਾਂਦਾ ਹੈ<ref>{{cite book|last1=Samaan|first1=A.E.|title=From a "Race of Masters" to a "Master Race": 1948 to 1848|date=2 February 2013|publisher=A.E. Samaan|isbn=0615747884|page=346|url=https://books.google.ca/books?id=JkXJZtI9DQoC&pg=PA346&dq=%22october+uprising%22+%22bolshevik+revolution%22&hl=en&sa=X&ved=0ahUKEwjSsOPVuYPSAhUk0IMKHUTRAycQ6AEIIDAB#v=onepage&q=%22october%20uprising%22%20%22bolshevik%20revolution%22&f=false|accessdate=9 February 2017}}</ref> , [[ਵਲਾਦੀਮੀਰ ਲੈਨਿਨ|ਲੈਨਿਨ]] ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਾਬਜ ਹੋਣ ਦੀ ਕਾਰਵਾਈ ਸੀ। ਇਹ 20ਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਰਾਜਨੀਤਕ ਘਟਨਾਵਾਂ ਵਿੱਚੋਂ ਇੱਕ ਹੈ ਜੋ ਅਕਤੂਬਰ 1917 ਵਿੱਚ (ਨਵੇਂ ਕੈਲੰਡਰ ਅਨੁਸਾਰ ਨਵੰਬਰ 1917 ਵਿੱਚ) ਵਾਪਰੀ। ਇਸਨੇ ਵਿਸ਼ਵ ਇਤਿਹਾਸ ਦੇ ਅਗਲੇ ਰੁਖ ਨੂੰ ਪ੍ਰਭਾਵਤ ਕੀਤਾ। ਕ੍ਰਾਂਤੀ ਦੇ ਸਿੱਟੇ ਵਜੋਂ, ਰੂਸ ਵਿਚ ਘਰੇਲੂ ਯੁੱਧ ਛਿੜ ਪਿਆ, ਆਰਜ਼ੀ ਸਰਕਾਰ ਨੂੰ ਹਟਾ ਦਿੱਤਾ ਗਿਆ ਅਤੇ ਸੋਵੀਅਤ[[ਸੋਵੀਅਤਾਂ ਸੰਘਦੀ ਕੁੱਲ-ਰੂਸੀ ਕਾਂਗਰਸ|ਸੋਵੀਅਤਾਂ ਦੀ ਦੂਜੀ ਕੁੱਲ-ਰੂਸੀ ਕਾਂਗਰਸ]] ਦੁਆਰਾ ਸਰਕਾਰ ਬਣਾਈ ਗਈ, ਜਿਸ ਵਿੱਚ ਪ੍ਰਤਿਨਿਧਾਂ ਦੀ ਭਾਰੀ ਬਹੁਗਿਣਤੀ ਬੋਲਸ਼ਿਵਿਕਾਂ (ਆਰਐਸਡੀਐਲਪੀ [ਬੀ]) ਦੀ ਸੀ ਅਤੇ ਉਹਨਾਂ ਦੇ ਸਹਿਯੋਗੀਆਂ ਵਿੱਚ ਖੱਬੇ ਸਮਾਜਵਾਦੀ-ਕ੍ਰਾਂਤੀਕਾਰੀ ਅਤੇ ਕੁਝ ਕੌਮੀ ਸੰਗਠਨ ਸ਼ਾਮਲ ਸਨ।
 
ਅਸਥਾਈ ਸਰਕਾਰ ਨੂੰ 25-26 ਅਕਤੂਬਰ (7-8 ਨਵੰਬਰ, ਨਵਾਂ ਕੈਲੰਡਰ) ਹਥਿਆਰਬੰਦ ਵਿਦਰੋਹ ਰਾਹੀਂ ਹਟਾ ਦਿੱਤਾ ਗਿਆ, ਜਿਸਦੇ ਮੁੱਖ ਆਗੂ ਆਯੋਜਕ ਵੀ ਆਈ ਲੈਨਿਨ, ਲਿਓਨ ਟਰਾਟਸਕੀ, ਸਵਿਰਦਲੋਵ ਆਦਿ ਸਨ। ਪੀਤਰੋਗਰਾਦ ਸੋਵੀਅਤ ਦੀ ਫੌਜੀ ਇਨਕਲਾਬੀ ਕਮੇਟੀ, ਜਿਸ ਵਿਚ ਖੱਬੇ ਸਮਾਜਵਾਦੀ-ਕ੍ਰਾਂਤੀਕਾਰੀ ਵੀ ਸ਼ਾਮਲ ਸਨ. ਨੇ ਇਸ ਵਿਦਰੋਹ ਦੀ ਸਿੱਧੀ ਅਗਵਾਈ ਕੀਤੀ। ਲੋਕਾਂ ਦੇ ਇੱਕ ਵੱਡੇ ਹਿੱਸੇ ਦੇ ਸਮਰਥਨ, ਅਸਥਾਈ ਸਰਕਾਰ ਦੀ ਅਯੋਗਤਾ, ਮੈਨਸ਼ਵਿਕ ਅਤੇ ਸੱਜੇ-ਪੱਖੀ ਸਮਾਜਵਾਦੀ-ਕ੍ਰਾਂਤੀਕਾਰੀਆਂ ਦੀ ਬੋਲਸ਼ੇਵਿਕਾਂ ਦਾ ਇੱਕ ਅਸਲੀ ਬਦਲ ਪੇਸ਼ ਕਰਨ ਦੀ ਅਸਮਰਥਤਾ ਨੇ ਇਸ ਵਿਦਰੋਹ ਦੀ ਸਫਲਤਾ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਹੋਈ ਸੀ।