ਪੰਡੋਰਾ ਦਾ ਡੱਬਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 5:
==ਮਿਥਿਹਾਸ ਵਿੱਚ==
ਕਲਾਸੀਕਲ ਯੂਨਾਨੀ ਮਿਥਿਹਾਸ ਵਿੱਚ, ਪੰਡੋਰਾ ਧਰਤੀ ਉੱਤੇ ਪਹਿਲੀ ਔਰਤ ਸੀ। ਜ਼ਿਊਸ ਨੇ ਉਸ ਨੂੰ ਬਣਾਉਣ ਲਈ [[ਹੇਫ਼ੇਸਟਸ]] ਨੂੰ ਹੁਕਮ ਦਿੱਤਾ। ਇਸ ਲਈ ਉਸ ਨੇ ਪਾਣੀ ਅਤੇ ਧਰਤੀ ਨੂੰ ਵਰਤ ਕੇ ਇਹ ਕਾਰਜ ਕੀਤਾ।<ref>Hesiod, ''Works and Days'' [http://www.perseus.tufts.edu/hopper/text?doc=Perseus%3Atext%3A1999.01.0132%3Acard%3D59 61&ndash;64].</ref> ਦੇਵਤਿਆਂ ਨੇ ਕਈ ਦਾਤਾਂ ਨਾਲ ਉਸ ਨੂੰ ਨਿਵਾਜਿਆ:. [[ਅਥੀਨਾ]] ਨੇ ਉਸ ਨੂੰ ਕੱਪੜੇ ਪਹਿਨਾ ਦਿੱਤੇ, [[ਐਫਰੋਡਾਇਟੀ]] ਨੇ ਉਸ ਨੂੰ ਸੁੰਦਰਤਾ ਦੇ ਦਿੱਤੀ ਹੈ, ਉਸ ਨੂੰ [[ਅਪੋਲੋ]] ਨੇ ਸੰਗੀਤ ਦੀ ਪ੍ਰਤਿਭਾ, ਅਤੇ ਹਰਮੇਸ ਨੇ ਬੋਲੀ ਦੇ ਦਿੱਤੀ।<ref>Hesiod, ''Works and Days'' [http://www.perseus.tufts.edu/hopper/text?doc=Perseus%3Atext%3A1999.01.0132%3Acard%3D59 62&ndash;82].</ref>
ਹੇਸੀਓਡ ਅਨੁਸਾਰ, ਜਦੋਂ [[ਪ੍ਰੋਮੀਥੀਅਸ]] ਨੇ ਸੁਰਗ ਵਿੱਚੋਂ ਅੱਗ ਚੁਰਾ ਕੇ ਲੈ ਆਂਦੀ, ਜ਼ਿਊਸ ਨੇ ਪ੍ਰੋਮੀਥੀਅਸ ਦੇ ਭਰਾ [[ਐਪੀਮੀਥੀਅਸ (ਮਿਥਿਹਾਸ)|ਐਪੀਮੀਥੀਅਸ]] ਨੂੰ ਪੰਡੋਰਾ ਭੇਟ ਕਰ ਕੇ ਬਦਲਾਅਬਦਲਾ ਲਿਆ। ਪੰਡੋਰਾ ਉਹ ਮਰਤਬਾਨ ਖੋਲ੍ਹ ਲੈਂਦੀ ਹੈ ਜਿਸ ਵਿੱਚ ਮੌਤ ਅਤੇ ਸੰਸਾਰ ਦੀਆਂ ਕੁੱਲ ਬੁਰਾਈਆਂ ਬੰਦ ਸਨ। ਉਹ ਕੰਟੇਨਰ ਨੂੰ ਜਲਦੀ ਨਾਲ ਬੰਦ ਕਰਨ ਲੱਗਦੀ ਹੈ, ਪਰ ਇੱਕ ਨੂੰ ਛੱਡ ਕੇ ਸਭ ਚੀਜ਼ਾਂ, ਸਾਰੀਆਂ ਬੁਰਾਈਆਂ ਫਰਾਰ ਹੋ ਚੁੱਕੀਆਂ ਸੀ – ਬੱਸ ਥੱਲੇ ਪਈ [[ਐਲਪਿਸ]] (ਆਮ ਤੌਰ ਤੇ, ਇਸ ਦਾ ਅਨੁਵਾਦ ''ਆਸ'' ਕੀਤਾ ਜਾਂਦਾ ਹੈ ਪਰ "ਉਮੀਦ" ਵੀ ਕਿਹਾ ਜਾਂਦਾ ਹੈ) ਬਾਕੀ ਰਹਿ ਗਈ ਸੀ।<ref>Hesiod, ''Works and Days'' [http://www.perseus.tufts.edu/hopper/text?doc=Perseus%3Atext%3A1999.01.0132%3Acard%3D83 83&ndash;108]; Gantz, pp 156&ndash;157.</ref>
 
==ਭੜੋਲੇ ਦੀ ਵਿਉਤਪਤੀ==