ਖ਼ੋਕੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 53:
| footnotes =
}}
 
'''ਖ਼ੋਕੰਦ''' ({{lang-uz|Qo‘qon}}, ''Қўқон'', قوقان; {{lang-fa|خوقند}}, ''Xuqand''; [[Chagatai language|Chagatai]]: خوقند, ''Xuqand''; {{lang-tg|Хӯқанд}}, ''Xûqand/Xūqand'') ਪੂਰਬੀ [[ਉਜ਼ਬੇਕਿਸਤਾਨ]] ਦੇ [[ਫ਼ਰਗਨਾ ਖੇਤਰ]] ਦਾ ਇੱਕ ਸ਼ਹਿਰ ਹੈ, ਜਿਹੜਾ [[ਫ਼ਰਗਨਾ ਵਾਦੀ]] ਦੇ ਦੱਖਣ-ਪੱਛਮੀ ਸਿਰੇ ਉੱਤੇ ਸਥਿਤ ਹੈ। 2014 ਦੀ ਜਨਗਣਨਾ ਦੇ ਮੁਤਾਬਿਕ ਖ਼ੋਕੰਦ ਦੀ ਅਬਾਦੀ ਲਗਭਗ 1871477 ਸੀ। ਇਹ ਸ਼ਹਿਰ [[ਤਾਸ਼ਕੰਤ]] ਤੋਂ 228 ਕਿ.ਮੀ. ਦੂਰ ਦੱਖਣ-ਪੱਛਮ ਵਿੱਚ, [[ਅੰਦੀਜਾਨ]] ਤੋਂ 115 ਕਿ.ਮੀ. ਦੂਰ ਪੱਛਮ ਵਿੱਚ ਅਤੇ [[ਫ਼ਰਗਨਾ]] ਤੋਂ 88 ਕਿ.ਮੀ. ਦੂਰ ਦੱਖਣ-ਪੂਰਬ ਵਿੱਚ ਹੈ। ਇਸਨੂੰ ''ਹਵਾਵਾਂ ਦਾ ਸ਼ਹਿਰ'' ਜਾਂ ''ਸੂਰ ਦਾ ਸ਼ਹਿਰ'' ਵੀ ਕਿਹਾ ਜਾਂਦਾ ਹੈ। ਕੋਕੰਦ ਦਾ ਨਾਮ ''ਕੋਕਨ'' ਦਾ ਨਾਂ ਦੇ ਮਸ਼ਹੂਰ ਕਬੀਲੇ ਤੋਂ ਆਇਆ ਹੈ ਜਿਹੜੇ [[ਉਜ਼ਬੇਕ ਲੋਕ|ਉਜ਼ਬੇਕਾਂ]] ਦੇ ਕੁੰਗਰਾਤ ਕਬੀਲੇ ਨਾਲ ਸਬੰਧ ਰੱਖਦੇ ਹਨ।<ref>Географические названия мира: Топонимический словарь. — М: АСТ. Поспелов Е.М. 2001.</ref>
 
 
==ਹਵਾਲੇ==
{{ਹਵਾਲੇ}}