ਖ਼ੋਕੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 61:
==ਇਤਿਹਾਸ==
ਖ਼ੋਕੰਦ 10ਵੀਂ ਸ਼ਤਾਬਦੀ ਤੋਂ ਹੋਂਦ ਵਿੱਚ ਹੈ, ਇਸਦਾ ਪਹਿਲਾਂ ਨਾਮ '''ਖ਼ਵਾਕੰਦ''' ਸੀ, ਅਤੇ [[ਭਾਰਤ]] ਤੋਂ [[ਚੀਨ]] ਜਾਣ ਵਾਲੇ ਰਸਤੇ ਵਿੱਚ ਇਸਦਾ ਜ਼ਿਕਰ ਆਉਂਦਾ ਹੈ। ਚੀਨ ਦੇ [[ਹਾਨ ਰਾਜਕਾਲ|ਹਾਨ ਸਾਮਰਾਜ]] ਪਹਿਲੀ ਸ਼ਤਾਬਦੀ ਪੂਰਵ ਈਸਾ ਨੂੰ ਸ਼ਹਿਰ ਤੇ ਕਬਜ਼ਾ ਕੀਤਾ ਸੀ। ਪਿੱਛੋਂ ਅਰਬਾਂ ਨੇ ਖੇਤਰ ਉੱਪਰ [[ਤੰਗ ਰਾਜਵੰਸ਼|ਤੰਗ ਸਾਮਰਾਜ]] ਨੂੰ ਹਰਾ ਕੇ ਆਪਣਾ ਕਬਜ਼ਾ ਮੁੜ ਬਹਾਲ ਕਰ ਲਿਆ ਸੀ। [[ਮੰਗੋਲ ਸਾਮਰਾਜ]] ਨੇ 13ਵੀਂ ਸਦੀ ਵਿੱਚ ਖੋਕੰਦ ਨੂੰ ਤਬਾਹ ਕਰ ਦਿੱਤਾ ਸੀ।
 
ਅੱਜਕੱਲ੍ਹ ਦਾ ਸ਼ਹਿਰ 1732 ਵਿੱਚ ਕਿਲ੍ਹੇ ਤੇ ਤੌਰ ਤੇ ਬਣਨਾ ਸ਼ੁਰੂ ਹੋਇਆ ਸੀ ਜਿੱਥੇ ਕਿ '''ਏਸਕੀ-ਕੁਰਗਨ''' ਨਾਂ ਦੀ ਪੁਰਾਣੀ ਹਵੇਲੀ ਹੁੰਦੀ ਸੀ। 1740 ਵਿੱਚ, ਇਸਨੂੰ ਉਜ਼ਬੇਕ ਸਾਮਰਾਜ ([[ਖਨਾਨ ਕੋਕੰਦ]]) ਦੀ ਰਾਜਧਾਨੀ ਬਣਾ ਦਿੱਤਾ ਗਿਆ. ਜਿਸਦੀ ਹੱਦ ਪੱਛਮ ਵਿੱਚ [[ਕਿਜ਼ਿਲੋਰਦਾ|ਕਿਜ਼ਿਲੋਰਦਾ]] ਤੱਕ ਅਤੇ ਉੱਤਰ-ਪੂਰਬ ਵਿੱਚ [[ਬਿਸ਼ਕੇਕ]] ਤੱਕ ਹੁੰਦੀ ਸੀ। ਖ਼ੋਕੰਦ ਫ਼ਰਗਨਾ ਵਾਦੀ ਦਾ ਇੱਕ ਮਹੱਤਵਪੂਰਨ ਧਾਰਮਿਕ ਕੇਂਦਰ ਵੀ ਸੀ, ਜਿਸ ਵਿੱਚ 300 ਦੇ ਕਰੀਬ [[ਮਸਜਿਦ|ਮਸਜਿਦਾਂ]] ਵੀ ਸਨ।