ਖ਼ੋਕੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 64:
ਅੱਜਕੱਲ੍ਹ ਦਾ ਸ਼ਹਿਰ 1732 ਵਿੱਚ ਕਿਲ੍ਹੇ ਤੇ ਤੌਰ ਤੇ ਬਣਨਾ ਸ਼ੁਰੂ ਹੋਇਆ ਸੀ ਜਿੱਥੇ ਕਿ '''ਏਸਕੀ-ਕੁਰਗਨ''' ਨਾਂ ਦੀ ਪੁਰਾਣੀ ਹਵੇਲੀ ਹੁੰਦੀ ਸੀ। 1740 ਵਿੱਚ, ਇਸਨੂੰ ਉਜ਼ਬੇਕ ਸਾਮਰਾਜ ([[ਖਨਾਨ ਕੋਕੰਦ]]) ਦੀ ਰਾਜਧਾਨੀ ਬਣਾ ਦਿੱਤਾ ਗਿਆ. ਜਿਸਦੀ ਹੱਦ ਪੱਛਮ ਵਿੱਚ [[ਕਿਜ਼ਿਲੋਰਦਾ|ਕਿਜ਼ਿਲੋਰਦਾ]] ਤੱਕ ਅਤੇ ਉੱਤਰ-ਪੂਰਬ ਵਿੱਚ [[ਬਿਸ਼ਕੇਕ]] ਤੱਕ ਹੁੰਦੀ ਸੀ। ਖ਼ੋਕੰਦ ਫ਼ਰਗਨਾ ਵਾਦੀ ਦਾ ਇੱਕ ਮਹੱਤਵਪੂਰਨ ਧਾਰਮਿਕ ਕੇਂਦਰ ਵੀ ਸੀ, ਜਿਸ ਵਿੱਚ 300 ਦੇ ਕਰੀਬ [[ਮਸਜਿਦ|ਮਸਜਿਦਾਂ]] ਵੀ ਸਨ।
 
[[ਮਿਖਾਇਲ ਸਕੋਬੇਲੇਵ]] ਦੇ ਹੇਠਾਂ ਰੂਸ ਦੀਆਂ ਸ਼ਾਹੀ ਫ਼ੌਜਾਂ ਨੇ 1883 ਵਿੱਚ ਸ਼ਹਿਰ ਤੇ ਕਬਜ਼ਾ ਕਰ ਲਿਆ ਗਿਆ ਸੀ ਜਿਹੜਾ ਕਿ ਉਸ ਸਮੇਂ [[ਰੂਸੀ ਤੁਰਕੀਸਤਾਨ]] ਦਾ ਹਿੱਸਾ ਸੀ। ਇਹ ਸ਼ਹਿਰ ਬਸਮਾਚੀ ਵਿਦਰੋਹ ਦੌਰਾਨ ਬਹੁਤ ਥੋੜ੍ਹੇ ਸਮੇਂ ਲਈ ਸੁਤੰਤਰ ਤੁਰਕੀਸਤਾਨ ਦੀ ਰਾਜਧਾਨੀ ਵੀ ਰਿਹਾ ਹੈ।ref>''The Politics of Muslim Cultural Reform, Jadidism in Central Asia'' by Adeeb Khalid, [[Oxford University Press]], 2000</ref> ਉਹਨਾਂ ਨੇ [[ਅਤਾਮਨ ਦੁਤੋਵ]] ਅਤੇ [[ਅਲਾਸ਼ ਉਰਦਾ|ਅਲਾਸ਼ ਉਰਦਾ]] ਦਾ ਸਮਰਥਨ ਵੀ ਚਾਹਿਆ ਸੀ। ਹਾਲਾਂਕਿ ਬੁਖਾਰੇ ਦੇ [[ਮੁਹੰਮਦ ਅਲੀਮ ਖ਼ਾਨ]] ਤੋਂ ਉਹਨਾਂ ਦੇ ਦੂਤ ਨੂੰ ਬਹੁਤ ਘੱਟ ਸਫਲਤਾ ਮਿਲੀ।
== ਮੁੱਖ ਥਾਵਾਂ ==
 
[[File:Juma Mosque Qoqand.JPG|150px|right|alt=The Jummi Mosque|ਜੁੰਮੀ ਮਸਜਿਦ, ਖ਼ੋਕੰਦ]]
* [[ਖ਼ੁਦਾਯਾਰ ਖ਼ਾਨ ਦੀ ਹਵੇਲੀ]] ਜਿਹੜੀ 1863 ਤੋਂ 1874 ਦੇ ਵਿੱਚ ਬਣੀ ਸੀ। ਪੂਰੇ ਹੋਣ ਤੇ, ਇਹ ਮੱਧ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਅਤੇ ਮਾਲਦਾਰ ਹਵੇਲੀਆਂ ਵਿੱਚੋਂ ਇੱਕ ਸੀ। ਇਸ ਦੇ 113 ਕਮਰਿਆਂ ਵਿੱਚੋਂ 19 ਕਮਰੇ ਅਜੇ ਵੀ ਮੌਜੂਦ ਹਨ ਅਤੇ ਇੱਕ ਅਜਾਇਬ ਘਰ ਦਾ ਹਿੱਸਾ ਹਨ।
* ਜੁੰਮੀ ਮਸਜਿਦ (ਸੱਜੇ ਪਾਸੇ), ਇੱਕ ਜਾਮਾ ਮਸਜਿਦ ਹੈ, ਜਿਹੜੀ ਕਿ 1800 ਤੋਂ 1812 ਵਿੱਚ ਬਣਾਈ ਗਈ ਸੀ। ਇਸਨੂੰ 1989 ਵਿੱਚ ਦੋਬਾਰਾ ਖੋਲ੍ਹਿਆ ਗਿਆ। ਇਸ ਵਿੱਚ 10000 ਲੋਕ ਇਕੱਠੇ ਨਮਾਜ਼ ਪੜ੍ਹ ਸਕਦੇ ਹਨ।
* ਅਮੀਨ ਬੇਗ ਮਦਰੱਸਾ, ਜਿਹੜਾ ਕਿ 1813 ਵਿੱਚ ਬਣਵਾਇਆ ਗਿਆ ਸੀ।
* ਦਖ਼ਮਾ-ਏ-ਸ਼ੋਖ਼ੋਨ, ਖ਼ੋਕੰਦ ਦੇ ਖਾਨਾਂ ਦਾ ਇੱਕ ਕਬਰਿਸਤਾਨ ਜਿਹੜਾ ਕਿ 1830 ਵਿੱਚ ਬਣਿਆ ਸੀ।
* ਖ਼ਮਜ਼ਾ ਅਜਾਇਬ ਘਰ, ਜਿਹੜਾ ਖ਼ੋਕੰਦ ਦੇ ਸੋਵੀਅਤ ਹੀਰੋ [[ਹਮਜ਼ਾ ਹਾਕਿਮਜ਼ਾਦੇ ਨਿਆਜ਼ੀ]] ਨੂੰ ਸਮਰਪਿਤ ਹੈ।