ਗਿੰਕਗੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Taxobox | fossil_range = | image = GINKGOBAUM-2.jpg | image_caption =ਦਰੱਖਤ | status = EN | status_system = IUCN2.3 | status_ref = <ref nam..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 11:
| synonyms =
}}
'''ਗਿੰਕਗੋ''' ([[ਅੰਗਰੇਜ਼ੀ]]:Gingo biloba) ਇੱਕ [[ਦਰੱਖਤ]] ਹੈ। ਇਹ ਰੁੱਖ ਕੋਰੀਆ ਦੇਸ਼ ਵਿੱਚ ਆਮ ਹੁੰਦਾ ਸੀ। ਇਹ ਇਕ ਸੁੰਦਰ ਦਰੱਖਤ ਹੈ ਜਿਸ ਦੇ ਪੱਤੇ ਪੱਖੀ ਦੇ ਅਕਾਰ ਦੇ ਹੁੰਦੇ ਹਨ। ਇਹ ਰੁੱਖ ਦੀ ਉਮਰ ਹਜ਼ਾਰ ਵਰ੍ਹਿਆਂ ਤਕ ਹੋ ਸਕਦੀ ਹੈ। ਗਿੰਕਗੋ, ਗਰਮੀ ਦੇ ਮੌਸਮ ਵਿੱਚ ਆਪਣੀ ਛਾਂ, ਪੱਤਝੜ ਵਿੱਚ ਆਪਣੇ ਗੂੜ੍ਹੇ-ਸੁਨਹਿਰੀ ਪੱਤਿਆਂ ਅਤੇ ਪ੍ਰਦੂਸ਼ਣ ਨੂੰ ਰੋਕਣ ਦੀ ਖ਼ਾਸੀਅਤ ਤੇ ਭੂ-ਦ੍ਰਿਸ਼ ਦੀ ਸੁੰਦਰਤਾ ਕਰਕੇ ਕਮਾਲ ਦਾ ਰੁੱਖ ਹੈ। [[ਦੱਖਣੀ ਕੋਰੀਆ]] ਦੀ ਰਾਜਧਾਨੀ [[ਸਿਉਲ]] ਵਿੱਖੇ ਲਗਪਗ 62 ਮੀਟਰ ਉੱਚਾ ਅਤੇ ਲਗਪਗ 1100 ਸਾਲ ਪੁਰਾਣਾ ਦਰੱਖਤ ਹੈ। ਇਸ ਦੀ ਲੱਕੜੀ, ਪੱਤੇ ਅਤੇ ਬੀਜ ਦੀ ਵਰਤੋਂ ਹੁੰਦੀ ਹੈ। ਪੁਰਾਣੇ ਸਮਿਆਂ ਵਿੱਚ ਇਹ ਰੁੱਖ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਹੁੰਦਾ ਸੀ, ਡਾਇਨਾਸੌਰਾਂ ਦੇ ਯੁੱਗ ਸਮੇਂ।<ref name=Mustoe>{{cite journal |last1=Mustoe |first1=G.E. |year=2002 |title=Eocene Ginkgo leaf fossils from the Pacific Northwest |journal= Canadian Journal of Botany |volume=80 |pages=1078–1087 |doi= 10.1139/b02-097 |issue=10}}</ref>
Err:510
{{ਹਵਾਲੇ}}