ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 70:
}}
 
'''ਉਜ਼ਬੇਕਿਸਤਾਨ''' <ref>[https://www.nytimes.com/1985/02/08/world/corruption-campaign-in-soviet-takes-its-toll.html?pagewanted=2 CORRUPTION CAMPAIGN IN SOVIET TAKES ITS TOLL], ''[[New York Times]]''. Published on February 8, 1985.</ref> ({{IPAc-en|US|audio=en-us-Uzbekistan.ogg|ʊ|z|ˈ|b|ɛ|k|ᵻ|ˌ|s|t|æ|n|,_|-|ˌ|s|t|ɑː|n}}, {{IPAc-en|UK|ʊ|z|ˌ|b|ɛ|k|ᵻ|ˈ|s|t|ɑː|n|,_|ʌ|z|-|,_|-|ˈ|s|t|æ|n}})
'''ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ''' ({{lang-uz|Oʻzbekiston Respublikasi}}, {{lang|uz-Cyrl|Ўзбекистон Республикаси}}) ਦਾ ਅੰਗਰੇਜ਼ੀ ਵਿੱਚ ਅਾਮ ਨਾਂ ਸੀ। ਅਤੇ ਪਿੱਛੋਂ '''ਉਜ਼ਬੇਕਿਸਤਾਨ ਦਾ ਗਣਰਾਜ''', ਜਿਹੜਾ ਕਿ [[ਉਜ਼ਬੇਕਿਸਤਾਨ]] ਦੇ 1924 ਤੋਂ 1991 ਸਮੇਂ ਨੂੰ ਦਰਸਾਉਂਦਾ ਹੈ, ਜਿਹੜਾ ਕਿ [[ਸੋਵੀਅਤ ਯੂਨੀਅਨ]] ਦਾ ਹਿੱਸਾ ਸੀ। ਇਸਨੂੰ [[ਉਜ਼ਬੇਕਿਸਤਾਨ ਦੀ ਕਮਿਊਨਿਸਟ ਪਾਰਟੀ|ਉਜ਼ਬੇਕਿਸਤਾਨ ਦੀ ਕਮਿਊਨਿਸਟ ਪਾਰਟੀ]] ਚਲਾਉਂਦੀ ਸੀ ਜਿਹੜੀ ਕਿ [[ਸੋਵੀਅਤ ਕਮਿਊਨਿਸਟ ਪਾਰਟੀ]] ਦਾ ਹਿੱਸਾ ਸੀ। ਸੋਵੀਅਤ ਕਮਿਊਨਿਸਟ ਪਾਰਟੀ 1925 ਤੋਂ ਲੈ ਕੇ 1990 ਤੱਕ ਇਸ ਖੇਤਰ ਵਿੱਚ ਇੱਕ ਹੀ ਰਾਜਨੀਤਿਕ ਪਾਰਟੀ ਸੀ।
 
20 ਜੂਨ 1990 ਨੂੰ, ਉਜ਼ਬੇਕ ਐਸ.ਐਸ.ਆਰ. ਨੇ ਆਪਣੀਆਂ ਹੱਦਾਂ ਵਿੱਚ ਖ਼ੁਦ ਨੂੰ ਸਿਰਮੌਰ ਰਾਜ ਦੇ ਰੂਪ ਵਿੱਚ ਸਥਾਪਿਤ ਕੀਤਾ। [[ਇਸਲਾਮ ਕਰੀਮੋਵ]] ਨੂੰ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ।
 
31 ਅਗਸਤ 1991 ਨੂੰ ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜਦ ਦਾ ਨਾਮ ਬਦਲ ਕੇ [[ਉਜ਼ਬੇਕਿਸਤਾਨ|ਉਜ਼ਬੇਕਿਸਤਾਨ ਦਾ ਗਣਤੰਤਰ]] ਰੱਖ ਦਿੱਤਾ ਗਿਆ ਅਤੇ [[ਸੋਵੀਅਤ ਯੂਨੀਅਨ ਦਾ ਪਤਨ|ਸੋਵੀਅਤ ਯੂਨੀਅਨ ਦੇ ਪਤਨ]] ਦੇ ਤਿੰਨ ਮਹੀਨਿਆਂ ਪਿੱਛੋਂ 26 ਦਿਸੰਬਰ 1991 ਨੂੰ ਆਜ਼ਾਦੀ ਘੋਸ਼ਿਤ ਕਰ ਦਿੱਤੀ ਗਈ।