ਐਥਨੋਲੌਗ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
No edit summary
ਟੈਗ: 2017 source edit
ਲਾਈਨ 14:
[[ਵਿਲੀਅਮ ਬ੍ਰਾਈਟ]], ''[[ਲੈਂਗਵਿਜ (ਜਰਨਲ)|ਲੈਂਗਵਿਜ: ਜਰਨਲ ਆਫ਼ ਦ ਲਿੰਗਵਿਸਟਿਕ ਸੁਸਾਇਟੀ ਆਫ਼ ਅਮੈਰਿਕਾ]]'' ਦਾ ਉਦੋਂ ਦਾ ਐਡੀਟਰ, ''ਐਥਨੋਲੌਗ'' ਬਾਰੇ ਲਿਖਦਾ ਹੈ ਕਿ "ਇਹ ਸੰਸਾਰ ਦੀਆਂ ਬੋਲੀਆਂ ਸੰਬੰਧੀ ਕਿਸੇ ਵੀ ਹਵਾਲਾ ਸ਼ੈਲਫ਼ ਤੇ ਜ਼ਰੂਰ ਹੋਣਾ ਚਾਹੀਦਾ ਹੈ"<ref>Bright, William. 1986. "Book Notice on ''Ethnologue''", ''Language'' 62:698.</ref>
 
ਐਥਨੋਲੌਗ ਵਿੱਚ ਦੁਨੀਆਂ ਦੀਆਂ ਭਾਸ਼ਾਵਾਂ ਦੀ ਇੱਕ ਸੂਚੀ ਹੈ ਜਿਸਦਾ ਇਸਤੇਮਾਲ [[ਭਾਸ਼ਾ ਵਿਗਿਆਨ]] ਵਿੱਚ ਅਕਸਰ ਕੀਤਾ ਜਾਂਦਾ ਹੈ। ਇਸ ਵਿੱਚ ਹਰੇਕ ਭਾਸ਼ਾ ਅਤੇ ਉਪਭਾਸ਼ਾ ਨੂੰ ਅੰਗਰੇਜ਼ੀ ਦੇ ਤਿੰਨ ਅੱਖਰਾਂ ਦੇ ਨਾਲ ਲਿਖਿਆ ਗਿਆ ਹੈ। ਇਸ ਨਾਮਕਰਨ ਨੂੰ ਸਿਲ ਕੋਡ (SIL code) ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ [[ਪੰਜਾਬੀ ਭਾਸ਼ਾ|ਪੰਜਾਬੀ]] ਦਾ ਸਿਲ ਕੋਡ 'pu', [[ਹਿੰਦੀ ਭਾਸ਼ਾ|ਹਿੰਦੀ]] ਦਾ 'hin', [[ਬ੍ਰਜ ਭਾਸ਼ਾ|ਬ੍ਰਿਜ ਭਾਸ਼ਾ]] ਦਾ 'bra' ਅਤੇ [[ਕਸ਼ਮੀਰੀ ਭਾਸ਼ਾ|ਕਸ਼ਮੀਰੀ]] ਦਾ 'kas' ਹੈ। ਹਰੇਕ ਭਾਸ਼ਾ ਅਤੇ ਉਪਭਾਸ਼ਾ ਦਾ ਭਾਸ਼ਾ ਪਰਿਵਾਰ ਦੇ ਹਿਸਾਬ ਨਾਲ ਵਰਗੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਸਦੇ ਬੋਲਣ ਵਾਲਿਆਂ ਦੇ ਰਹਿਣ ਵਾਲੇ ਖੇਤਕ ਅਤੇ ਸੰਖਿਆ ਦਾ ਅੰਦਾਜ਼ਾ ਦਿੱਤਾ ਗਿਆ ਹੈ। ਇਸ ਸੂਚੀ ਦਾ 16ਵਾਂ ਐਡੀਸ਼ਨ ਸੰਨ 2009 ਵਿੱਚ ਛਪਿਆ ਸੀ ਅਤੇ ਉਸ ਵਿੱਚ 7358 ਭਾਸ਼ਾਵਾਂ ਦਰਜ ਸਨ।
==ਹਵਾਲੇ==
{{ਹਵਾਲੇ}}