ਵੋਲਟੇਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep Gill ਨੇ ਸਫ਼ਾ ਵੋਲਟੇਅਰ ਨੂੰ ਵੋਲਤੈਰ ’ਤੇ ਭੇਜਿਆ: ਉਚਾਰਨ ਮੁਤਾਬਕ
ਲਾਈਨ 26:
ਫ਼ਰਾਂਸੁਆ-ਮਾਰੀ ਆਰੂਏ,ਪੰਜ ਬੱਚਿਆਂ ਵਿੱਚ ਸਭ ਤੋਂ ਛੋਟਾ ਸੀ ਅਤੇ ਉਸਦਾ ਜਨਮ ਪੈਰਿਸ ਵਿੱਚ ਹੋਇਆ ਸੀ। <ref>Wright, [http://books.google.com/books?id=wXc6AAAAMAAJ&printsec=titlepage&source=gbs_summary_r&cad=0#PPA505,M1 p 505].</ref> ਉਸਦੇ ਪਿਤਾ ਫ਼ਰਾਂਸੁਆ ਆਰੂਏ (1650 – 1 ਜਨਵਰੀ 1722), ਇੱਕ ਵਕੀਲ ਸਨ ਅਤੇ ਮਾਮੂਲੀ ਖਜਾਨਾ ਕਰਮਚਾਰੀ ਸਨ। ਉਸਦੀ ਮਾਂ ਮੇਰੀ ਮਾਰਗਰੇਟ ਡੀ'ਔਮਾਰਤ (ਅੰਦਾਜ਼ਨ 1660 – 13 ਜੁਲਾਈ 1701), ਇੱਕ ਕੁਲੀਨ ਘਰਾਣੇ ਤੋਂ ਸੀ। ਵਾਲਟੇਅਰ ਦੇ ਜਨਮ ਬਾਰੇ ਕਿਆਸ ਚਲਦੇ ਹਨ, ਹਾਲਾਂਕਿ ਉਹ ਆਪ 20 ਫਰਵਰੀ 1694 ਨੂੰ ਆਪਣੀ ਜਨਮ ਤਾਰੀਖ ਕਿਹਾ ਕਰਦਾ ਸੀ। ਉਸਨੂੰ [[ਯਸ਼ੂ ਸਮਾਜ]] ਨੇ ਪੈਰਿਸ ਦੇ ਇੱਕ ਪਬਲਿਕ ਸੈਕੰਡਰੀ ਸਕੂਲ [[ਲੀਸੇ ਲੂਈ-ਲ-ਗਰਾਂ]] (1704–1711) ਵਿੱਚ ਪੜ੍ਹਾਇਆ, ਜਿਥੇ ਉਸਨੇ [[ਲੈਟਿਨ]] ਅਤੇ [[ਯੂਨਾਨੀ ਭਾਸ਼ਾ|ਯੂਨਾਨੀ]] ਸਿੱਖੀ; ਬਾਅਦ ਵਿੱਚ ਉਹ [[ਇਤਾਲਵੀ ਭਾਸ਼ਾ|ਇਤਾਲਵੀ]], ਸਪੇਨੀ ਅਤੇ ਅੰਗਰੇਜ਼ੀ ਵਿੱਚ ਵੀ ਰਵਾਂ ਹੋ ਗਿਆ।<ref>{{cite web |author=Liukkonen, Petri |title=Voltaire (1694–1778) – pseudonym of François-Marie Arouet |url=http://www.kirjasto.sci.fi/voltaire.htm |accessdate=24 July 2009 }}</ref>
==ਕਿਤਾਬਾਂ==
[[File:Voltaire - Elémens de la philosophie de Neuton, 1738 - 4270772.tif|thumb|''Elémens de la philosophie de Neuton'', 1738]]
 
* ਈਡੀਪਸ, [[1718]]