ਉਜ਼ਬੇਕ ਲੋਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 55:
'''ਉਜ਼ਬੇਕ''' (''Oʻzbek/Ўзбек'', pl. ''Oʻzbeklar/Ўзбеклар'') [[ਤੁਰਕੀ ਲੋਕ]] ਹੁੰਦੇ ਹਨ; ਜਿਹੜੇ ਕਿ ਮੁੱਖ ਤੌਰ ਤੇ [[ਮੱਧ ਏਸ਼ੀਆ]] ਵਿੱਚ ਰਹਿੰਦੇ ਹਨ। ਇਹ [[ਉਜ਼ਬੇਕਿਸਤਾਨ]] ਦੀ ਅਬਾਦੀ ਦਾ ਸਭ ਤੋਂ ਮੁੱਖ ਨਸਲੀ ਸਮੂਹ ਹੈ ਅਤੇ ਇਹ ਲੋਕ [[ਅਫ਼ਗ਼ਾਨਿਸਤਾਨ]], [[ਤਾਜਿਕਸਤਾਨ]], [[ਕਿਰਗਿਜ਼ਸਤਾਨ]], [[ਕਜ਼ਾਖ਼ਸਤਾਨ]], [[ਤੁਰਕਮੇਨਿਸਤਾਨ]], [[ਰੂਸ]] ਅਤੇ [[ਚੀਨ]] ਵਿੱਚ ਵੀ ਰਹਿੰਦੇ ਹਨ।<ref name="China">{{cite web|url=http://www.paulnoll.com/China/Minorities/min-Uzbek.html|title=Uzbek Minority – Chinese Nationalities (Ozbek)|publisher=|accessdate=26 April 2016}}</ref> ਇਸ ਤੋਂ ਇਲਾਵਾ ਕੁਝ ਉਜ਼ਬੇਕ [[ਤੁਰਕੀ]], [[ਸਾਊਦੀ ਅਰਬ]] ਅਤੇ [[ਪਾਕਿਸਤਾਨ]] ਵਿੱਚ ਵੀ ਜਾ ਕੇ ਵਸ ਗਏ ਹਨ।
 
==ਨਾਮ==
''ਉਜ਼ਬੇਕ'' ਸ਼ਬਦ ਦਾ ਸਹੀ ਮੂਲ ਅਜੇ ਤੱਕ ਪਤਾ ਨਹੀਂ ਲਗ ਸਕਿਆ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਸ਼ਬਦ [[ਉਗ਼ੁਜ਼ ਖ਼ਾਗਾਨ|ਉਗ਼ੁਜ਼ ਖ਼ਾਗਾਨ]] ਤੋਂ ਆਇਆ ਹੈ, ਜਿਸਨੂੰ ''ਉਗ਼ੁਜ਼ ਬੇਗ'' ਵੀ ਵੀ ਕਿਹਾ ਜਾਂਦਾ ਸੀ, ਜਿਸ ਤੋਂ ਸ਼ਬਦ ''ਉਜ਼ਬੇਕ'' ਹੋਂਦ ਵਿੱਚ ਆਇਆ।<ref name="H. Keane, A. Hingston Quiggin p.312">A. H. Keane, A. Hingston Quiggin, A. C. Haddon, Man: Past and Present, p.312, Cambridge University Press, 2011, Google Books, quoted: "Who take their name from a mythical Uz-beg, Prince Uz (beg in Turki=a chief, or hereditary ruler)."</ref>
ਕੁਝ ਲੋਕ ਇਹ ਕਹਿੰਦੇ ਹਨ ਕਿ ਇਸ ਨਾਮ ਦਾ ਮਤਲਬ ''ਅਜ਼ਾਦ'' ਜਾਂ ''ਖ਼ੁਦਾ'' ਹੈ, ''ਓਜ਼'' (ਆਪ, ਖ਼ੁਦ) ਅਤੇ ਤੁਰਕੀ ਨਾਮ ''ਬੇਗ''। ਇਸ ਤੋਂ ਇਲਾਵਾ ਕੁਝ ਵਿਦਵਾਨ ਮੰਨਦੇ ਹਨ ਕਿ ਉਜ਼ ਦਾ ਉਚਾਰਨ ਉਗੁਜ਼ ਤਰਕਾਂ ਤੋਂ ਆਇਆ ਹੈ ਜਿਸਨੂੰ ''ਬੇ'' ਜਾਂ ''ਬੇਕ'' ਨਾਲ ਮਿਲਾ ਕੇ ਉਜ਼ਬੇਕ ਸ਼ਬਦ ਹੋਂਦ ਵਿੱਚ ਆਇਆ।<ref>{{cite book|last=MacLeod|first=Calum|title=Uzbekistan: Golden Road to Samarkand|page=31|author2=Bradley Mayhew }}{{unreliable source?|date=September 2013}}</ref>
 
 
==ਹਵਾਲੇ==
{{ਹਵਾਲੇ}}