ਅਮੋਕਸੀਸਿਲਿਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"ਅਮੋਕਸੀਸਿਲਿਨ, ਇੱਕ ਐਂਟੀਬਾਇਟਿਕ ਹੈ ਜੋ ਬਹੁਤ ਸਾਰੇ ਜੀਵਾਣੂਆਂ ਦੇ ਲ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:06, 18 ਨਵੰਬਰ 2017 ਦਾ ਦੁਹਰਾਅ

ਅਮੋਕਸੀਸਿਲਿਨ, ਇੱਕ ਐਂਟੀਬਾਇਟਿਕ ਹੈ ਜੋ ਬਹੁਤ ਸਾਰੇ ਜੀਵਾਣੂਆਂ ਦੇ ਲਾਗ ਦੇ ਇਲਾਜ ਲਈ ਉਪਯੋਗੀ ਹੈ।[1] ਇਹ ਮੱਧ-ਕੰਨ ਦੇ ਇਨਫੈਕਸ਼ਨਾਂ ਲਈ ਪਹਿਲੀ ਲਾਈਨ ਦਾ ਇਲਾਜ ਹੈ।[1] ਇਹ ਸਟ੍ਰੈੱਪ ਥਰੋਟ, ਨਮੂਨੀਆ, ਚਮੜੀ ਦੀ ਲਾਗ ਅਤੇ ਪਿਸ਼ਾਬ ਨਾਲੀ ਦੀਆਂ ਲਾਗਾਂ ਲਈ ਵਰਤਿਆ ਜਾ ਸਕਦਾ ਹੈ।[1] ਇਸ ਨੂੰ ਮੂੰਹ ਰਾਹੀਂ ਜਾਂ ਫਿਰ ਇੰਜੈਕਸ਼ਨ ਦੁਆਰਾ ਲਿਆ ਜਾਂਦਾ ਹੈ।[1] It is taken by mouth, or less commonly by injection.[1][2]

ਹਵਾਲੇ

  1. 1.0 1.1 1.2 1.3 1.4 "Amoxicillin". The American Society of Health-System Pharmacists. Archived from the original on 5 September 2015. Retrieved 1 August 2015. {{cite web}}: Unknown parameter |deadurl= ignored (|url-status= suggested) (help)
  2. "Amoxicillin Sodium for Injection". EMC. 10 February 2016. Archived from the original on 27 October 2016. Retrieved 26 October 2016. {{cite web}}: Unknown parameter |deadurl= ignored (|url-status= suggested) (help)