ਜਲ੍ਹਿਆਂਵਾਲਾ ਬਾਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Anupam ਨੇ ਸਫ਼ਾ ਜੱਲ੍ਹਿਆਂਵਾਲਾ ਬਾਗ ਨੂੰ ਜੱਲ੍ਹਿਆਂਵਾਲਾ ਬਾਗ਼ ’ਤੇ ਭੇਜਿਆ
→‎top: corrected spelling
ਲਾਈਨ 1:
[[File:Jallianwala Bagh.jpg|thumb|150px|ਜਲਿਆਂ ਵਾਲਾ ਬਾਗਬਾਗ਼ ਯਾਦਗਾਰ, ਅੰਮ੍ਰਿਤਸਰ]]
'''ਜਲਿਆਂ ਵਾਲਾ ਬਾਗਬਾਗ਼''' [[ਪੰਜਾਬ, ਭਾਰਤ]] ਦੇ [[ਅੰਮ੍ਰਿਤਸਰ]] ਸ਼ਹਿਰ ਵਿੱਚ ਇੱਕ ਪਬਲਿਕ ਪਾਰਕ ਹੈ ਜਿਸ ਵਿੱਚ 13 ਅਪਰੈਲ 1919 ਨੂੰ ਵਿਸਾਖੀ ਦੇ ਦਿਨ ਪੁਰਅਮਨ ਰੈਲੀ ਕਰ ਰਹੇ ਪੰਜਾਬੀਆਂ ਤੇ ਗੋਲੀ ਚਲਾ ਕੇ ਅੰਗਰੇਜ਼ ਹਕੂਮਤ ਨੇ ਵੱਡੇ ਹੱਤਿਆਕਾਂਡ ਨੂੰ ਅੰਜਾਮ ਦਿੱਤਾ ਸੀ।
===ਨਾਮ ਦਾ ਇਤਿਹਾਸ===
ਇਹ ਬਾਗਬਾਗ਼ ਰਾਜਾ ਜਸਵੰਤ ਸਿੰਘ ਨਾਭਾ ਦੇ ਵਕੀਲ ਹਮੀਤ ਸਿੰਘ ਜੱਲ੍ਹਾ ਦਾ ਸੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਵਕੀਲ ਸੀ । ਜੱਲ੍ਹਾ ਹਮੀਤ ਸਿੰਘ ਦਾ ਗੋਤ ਸੀ ਜਿਸ ਕਰਕੇ ਬਾਗਬਾਗ਼ ਦਾ ਨਾਮ ਜ਼ਲਿਆਂ ਵਾਲਾ ਬਾਗਬਾਗ਼ ਪੈ ਗਿਆ।