"ਵੈਸਟਇੰਡੀਜ਼ ਕ੍ਰਿਕਟ ਟੀਮ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (added Category:ਕ੍ਰਿਕਟ using HotCat)
No edit summary
ਟੈਗ: 2017 source edit
 
'''ਵੈਸਟਇੰਡੀਜ਼ ਕ੍ਰਿਕਟ ਟੀਮ''' ,ਜਿਸਨੂੰ ਬੋਲਚਾਲ ਅਤੇ ਜੂਨ 2017 ਤੋਂ ਅਧਿਕਾਰਕ ਰੂਪ ਵਿੱਚ '''ਵਿੰਡੀਜ਼''' ਵੀ ਕਿਹਾ ਜਾਂਦਾ ਹੈ। ਇਹ [[ਕੈਰੀਬੀਆ|ਕੈਰੇਬੇਆਈ]] ਖੇਤਰ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਬਹੁਰਾਸ਼ਟਰੀ ਕ੍ਰਿਕਟ ਟੀਮ ਹੈ ਜਿਸਨੂੰ [[ਕ੍ਰਿਕਟ ਵੈਸਟ ਇੰਡੀਜ਼]] ਚਲਾਉਂਦਾ ਹੈ। ਇਹ ਇੱਕ ਪੂਰਨ ਟੀਮ ਹੈ ਜਿਸ ਵਿੱਚ ਖਿਡਾਰੀਆਂ ਦੀ ਚੋਣ 15, ਮੁੱਖ ਰੂਪ ਨਾਲ ਅੰਗਰੇਜ਼ੀ ਬੋਲਣ ਵਾਲੇ ਕੈਰੇਬੇਆਈ ਖੇਤਰਾਂ ਦੀ ਇੱਕ ਲੜੀ ਤੋਂ ਕੀਤਾ ਜਾਂਦਾ ਹੈ, ਜਿਸ ਵਿੱਚ ਕਈ ਅਜ਼ਾਦ ਦੇਸ਼ ਅਤੇ [[ਅਧੀਨ ਖੇਤਰ]] ਸ਼ਾਮਿਲ ਹਨ। 7 ਅਗਸਤ 2017 ਤੱਕ ਵੈਸਟ ਇੰਡੀਸ ਦੀ ਕ੍ਰਿਕਟ ਟੀਮ ਆਈ.ਸੀ.ਸੀ. ਦੁਆਰਾ [[ਟੈਸਟ ਕ੍ਰਿਕਟ|ਟੈਸਟ ਮੈਚਾਂ]] ਵਿੱਚ ਦੁਨੀਆਂ ਵਿੱਚ ਅੱਠਵਾਂ, [[ਇੱਕ ਦਿਨਾ ਅੰਤਰਰਾਸ਼ਟਰੀ|ਇੱਕ ਦਿਨਾ ਮੈਚਾਂ]] ਵਿੱਚ ਨੌਵਾਂ ਅਤੇ [[ਟਵੰਟੀ-20 ਅੰਤਰਰਾਸ਼ਟਰੀ]] ਵਿੱਚ ਤੀਜਾ ਸਥਾਨ ਰੱਖਦੀ ਹੈ।
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਕ੍ਰਿਕਟ]]