ਆਸਾ ਸਿੰਘ ਮਸਤਾਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋNo edit summary
ਟੈਗ: 2017 source edit
ਲਾਈਨ 1:
{{Infobox musical artist
| name = ਆਸਾ ਸਿੰਘ ਮਸਤਾਨਾ
| image =
| image_size =
| birth_name = ਆਸਾ ਸਿੰਘ
| Born =22 ਅਗਸਤ, 1927
| death_date = 23 ਮਈ, 1999
| origin =ਸ਼ੇਖੂਪੁਰਾ [[ਪਾਕਿਸਤਾਨ]]
| background =ਸੋਲੋ ਔਰ ਦੋਗਾਣਾ
| instrument = ਤੂੰਬੀ
| genre = [[ਲੋਕ ਸੰਗੀਤ]], [[ਫਿਲਮੀ]]
| occupation = [[ਪੰਜਾਬੀ ਗਾਇਕੀ-ਗੀਤਕਾਰ]], [[ਪਲੇਬੈਕ ਗਾਇਕੀ]]
| years_active = 1943–1999
| label =
| associated_acts =
| website =
| notable_instruments =ਤੂੰਬੀ
}}
''''ਆਸਾ ਸਿੰਘ ਮਸਤਾਨਾ''' (22 ਅਗਸਤ, 1927-23 ਮਈ, 1999) ਦਾ ਜਨਮ ਪਿੰਡ ਸ਼ੇਖੂਪੁਰਾ (ਪਾਕਿਸਤਾਨ) ਵਿਖੇ ਮਾਤਾ ਅੰਮ੍ਰਿਤ ਔਰ ਪਿਤਾ ਸ. ਪ੍ਰੀਤਮ ਸਿੰਘ ਦੇ ਘਰ ਹੋਇਆ|ਹੋਇਆ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਆਪ ਦਾ ਪਰਿਵਾਰ ਦਿੱਲੀ ਆ ਕੇ ਰਹਿਣ ਲੱਗ ਪਿਆ. ਦਿੱਲੀ ਵਿਖੇ ਹੀ ਮਸਤਾਨਾ ਜੀ ਨੇ ਆਪਣੀ ਸੰਗੀਤਕ ਵਿੱਦਿਆ "ਉਸਤਾਦ ਪੰਡਤ ਦੁਰਗਾ ਪ੍ਰਸਾਦ" ਹੁਰਾਂ ਕੋਲੋਂ ਲਈ|ਲਈ। ਸੰਗੀਤ ਸਿੱਖਦੇ-ਸਿੱਖਦੇ ਹੀ ਆਪ ਦੀ ਨੌਕਰੀ ਚਾਂਦਨੀ ਚੌਂਕ ([[ਦਿੱਲੀ]]) ਵਿਖੇ ਸਰਕਾਰੀ ਬੈਂਕ ਵਿੱਚ ਲੱਗ ਗਈ।
==ਰੇਡੀਓ ਤੋਂ==
ਸੰਨ 1949 ਵਿੱਚ ਰੇਡੀਓ ਉੱਪਰ ਪਹਿਲਾ ਗੀਤ "ਤੱਤੀਏ ਹਵਾਏ, ਕਿਹੜੇ ਪਾਸਿਉਂ ਤੂੰ ਆਈ ਏਂ’ ਪ੍ਰਸਾਰਿਤ ਹੋਇਆ। "ਆਸਾ ਸਿੰਘ ਮਸਤਾਨਾ" ਪੰਜਾਬੀ ਗਾਇਕੀ ਦਾ ਉਹ ਨਾਮ ਹੈ ਜਿਸ ਨੂੰ ਪੰਜਾਬੀ ਗਾਇਕੀ ਵਿੱਚ ਸਦਾ ਹੀ ਆਪਣੇ ਮਿੱਠੇ ਸੁਰਾਂ ਔਰ ਮਿੰਨੇ-ਮਿੰਨੇ ਬੋਲਾਂ ਲਈ ਯਾਦ ਕੀਤਾ ਜਾਂਦਾ ਰਹੇਗਾ। ਉਸ ਤੋਂ ਬਾਅਦ ਅਨੇਕਾਂ ਹੀ ਸਦਾਬਹਾਰ ਮਸ਼ਹੂਰ ਗੀਤ ਗਾਏ।
ਲਾਈਨ 37:
 
==ਵਿਲੱਖਣ ਗਾਇਕ ਅਤੇ ਮੌਤ==
ਆਸਾ ਸਿੰਘ ਮਸਤਾਨਾ ਜੀ ਨੂੰ ਸੋਲੋ ਔਰ ਦੋਗਾਣਾ ਦੋਹਵੇਂ ਤਰ੍ਹਾਂ ਦੇ ਗੀਤਾਂ ਵਿੱਚ ਕਬੂਲਿਆ ਗਿਆ|ਗਿਆ। ਦੋਗਾਣਾ ਗੀਤਾਂ ਵਿੱਚ ਆਪ ਦੀ ਜੋੜੀ ਪੰਜਾਬ ਦੀ ਕੋਇਲ "[[ਸੁਰਿੰਦਰ ਕੌਰ]]"<ref>http://www.facebook.com/pages/Asa-Singh-Mastana/109473765737483</ref> ਨਾਲ ਰਹੀ|ਰਹੀ। 23 ਮਈ, 1999 ਨੂੰ ਆਸਾ ਸਿੰਘ ਮਸਤਾਨਾ ਇਸ ਦੁਨੀਆਂ ਤੋਂ ਜਿਸਮਾਨੀ ਤੌਰ ' ਤੇ ਅਲਵਿਦਾ ਹੋ ਗਏਗਏ।
 
==ਐਵਾਰਡ==
*"[[ਪਦਮ ਸ਼੍ਰੀ]]"