ਲੁਦਵਿਕ ਜ਼ਾਮੇਨਹੋਫ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਹੋਰ ਫੋਟੋਆਂ ਐਡ ਕੀਤੀਆਂ।
ਛੋ ਇਹ ਛੋਟੀ ਸੋਧ ਹੈ|
ਲਾਈਨ 5:
ਸੰਨ 1879 - 1885 ਦੇ ਦੌਰਾਨ ਉਹ ਡਾਕਟਰੀ ਦੀ ਪੜ੍ਹਾਈ ਲਈ ਮਾਸਕੋ ਅਤੇ ਵਾਰਸੋਵਾ ਸ਼ਹਿਰਾਂ ਵਿਚ ਰਹੇ। ਉਨ੍ਹਾਂ ਦਾ ਵਿਆਹ 1887 ਈ. ਵਿਚ ਕਲਾਰਾ ਜ਼ੀਬਰਨੀਕ ਨਾਲ ਹੋਇਆ ਅਤੇ ਉਨ੍ਹਾਂ ਦੇ ਤਿੰਨ ਬੱਚੇ ਸਨ - ਆਦਮ, ਸੋਫੀਆ ਅਤੇ ਲੀਦੀਆ।<ref name="Biografio ne nia kara Majstro"/>
 
ਜ਼ਾਮੇਨਹੋਫ ਪੂਰੀ ਜ਼ਿੰਦਗੀ ਏਸਪੇਰਾਨਤੋ ਨਾਲ ਸੰਬੰਧਤ ਕਿਤਾਬਾਂ ਅਤੇ ਬਰੋਸ਼ਰ ਛਾਪਦੇ ਰਹੇ। ਉਨ੍ਹਾਂ ਦੀ ਸਭ ਤੋਂ ਅਹਮ ਤਹਰੀਰ ਸੀ - ''ਏਸਪੇਰਾਨਤੋ ਦੀ ਬੁਨਿਆਦੀ ਕਿਤਾਬ'', ਜੋ ਕਿ ਸੰਨ 1905 ਵਿਚ ਸਾਹਮਣੇ ਆਈ। ਉਨ੍ਹਾਂ ਨੇ ਸਾਰੀ ਦੁਨੀਆ ਲਈ ਇੱਕ ਸਾਂਝਾ ਭਾਸ਼ਾ ਦੇ ਨਾਲ-ਨਾਲ ਇੱਕ ਸਾਂਝਾ ਮਜ਼ਹਬ ਬਣਾਉਣ ਦੀ ਕੋਸ਼ਿਸ ਵੀ ਕੀਤੀ ਪਰ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਆਮ ਜਨਤਾ ਦੀ ਤਰਫ ਤੋਂ ਕੋਈ ਖਾਸ ਹੂੰਗਾਰਾ ਨਹੀ ਮਿਲਿਆ।<ref name="Biografio ne nia kara Majstro"/>
 
ਉਨ੍ਹਾਂ ਦੀ ਮੋਤ ਵਾਰਸੋਵਾ ਵਿਚ ਪਹਿਲੇ ਵਿਸ਼ਵ ਯੁੱਧ ਦੇ ਦੋਰਾਨ ਹੋਈ। ਉਨ੍ਹਾਂ ਦਾ ਖਿਆਲ ਸੀ ਕਿ ਉਨ੍ਹਾਂ ਦੀ ਸਾਰੀ ਜ਼ਿੰਦਗੀ ਬਰਬਾਦ ਗਈ ਹੈ ਕਿਉਂ ਕਿ ਮਨੁਖੱਤਾ ਨੇ ਅਜੇ ਤੱਕ ਵੀ ਅਮਨ ਅਤੇ ਭਾਈਚਾਰੇ ਨਾਲ ਰਹਿਣਾ ਨਹੀ ਸਿੱਖਿਆ ਹੈ।<ref name="Biografio ne nia kara Majstro"/>
ਲਾਈਨ 16:
ਜ਼ਾਮੇਨਹੋਫ ਖੁਦ ਨੂੰ ਇੱਕ ਰੂਸੀ ਯਹੂਦੀ ਮੰਨਦੇ ਸਨ। ਉਨ੍ਹਾਂ ਦੀ ਮਾਤਾ ਜੀ ਯਿਦੀ ਭਾਸ਼ਾ ਬੋਲਦੇ ਸਨ, ਪਿਤਾ ਜੀ [[ਰੂਸੀ ਭਾਸ਼ਾ|ਰੂਸੀ]] ਜ਼ਬਾਨ ਵਿਚ ਗੱਲ ਕਰਦੇ ਸਨ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਮਾਧਿਅਮ ਵੀ ਰੂਸੀ ਭਾਸ਼ਾ ਹੀ ਸੀ। ਜ਼ਾਮੇਨਹੋਫ ਨੇ ਇੱਕ ਵਾਰ ਕਿਹਾ ਸੀ ਕਿ ਰੂਸੀ ਭਾਸ਼ਾ ਉਨ੍ਹਾਂ ਨੂੰ ਸਭ ਤੋਂ ਪਿਆਰੀ ਲਗਦੀ ਹੈ ਪਰ ਬਾਅਦ ਵਿਚ ਉਨ੍ਹਾਂ ਨੇ ਮੰਨਿਆ ਕਿ ਯਿਦੀ ਭਾਸ਼ਾ ਉਨ੍ਹਾਂ ਦੇ ਦਿਲ ਦੇ ਸਭ ਤੋਂ ਕਰੀਬ ਹੈ।<ref name="Esperanto Vikipedio"> {{cite web|url=http://eo.wikipedia.org/wiki/L._L._Zamenhof|title=ਜ਼ਾਮੇਨਹੋਫ ਬਾਰੇ ਏਸਪੇਰਾਨਤੋ ਵਿਕਿਪਿਡੀਆ ਦਾ ਲੇਖ|accessdate=15 December 2010|author=Esperanto Vikipedio|language=Esperanto}} </ref>
 
ਆਪਣੀ 8 ਮਾਰਚ 1901 ਦੀ ਚਿੱਠੀ (ਥ. ਥੋਰਸ਼ਟਾਇਨਸਨ) ਵਿਚ ਉਨ੍ਹਾਂ ਨੇ ਲਿਖਿਆ , "ਮੇਰੀ ਮਾਂ ਬੋਲੀ ਰੂਸੀ ਹੈ, ਪਰ ਅੱਜਕਲ੍ਹ ਮੈਂ ਜਿਆਦਾਤਰ ਪੋਲੀ ਜ਼ਬਾਨ ਵਿਚ ਹੀ ਬੋਲਦਾ ਹਾਂ..." ਉਹ ਆਪਣੇ ਭੈਣ-ਭਰਾਵਾਂ ਨਾਲ ਪੋਲੀ ਜ਼ਬਾਨ ਵਿਚ ਹੀ ਗੱਲ ਕਰਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਛੋਟੇ ਹੁੰਦੇ ਹੀ [[ਫ੍ਰੈਂਚ ਭਾਸ਼ਾ|ਫਰਾਂਸਿਸੀ]], [[ਜਰਮਨ]] ਅਤੇ ਇਬਰਾਨੀ ਭਾਸ਼ਾਵਾ ਦਾ ਗਿਆਨ ਹਾਸਲ ਕੀਤਾ।ਕੀਤਾ ਸੀ। ਇਸ ਤੋਂ ਇਲਾਵਾ ਸਕੂਲ ਵਿਚ ਉਨ੍ਹਾਂ ਨੇ ਯੂਨਾਨੀ, ਲਾਤਿਨੀ ਅਤੇ [[ਅੰਗਰੇਜ਼ੀ]] ਜ਼ਬਾਨਾ ਦੀ ਤਾਲੀਮ ਹਾਸਲ ਕੀਤੀ। ਉਹ ਸਪੇਨੀ, ਲਿਤੋਵੀ ਅਤੇ ਵੋਲਾਪੁਕ ਬੋਲੀਆਂ ਦਾ ਗਿਆਨ ਵੀ ਰੱਖਦੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਉਹ ਪੋਲੀ, ਰੂਸੀ ਅਤੇ ਜਰਮਨ ਜ਼ਬਾਨਾ ਚੰਗੀ ਤਰ੍ਹਾਂ ਬੋਲ ਸਕਦੇ ਸਨ, ਫਰਾਸਿਸੀ ਉਹ ਠੀਕ-ਠਾਕ ਬੋਲਦੇ ਸਨ।<ref name="Esperanto Vikipedio"></ref>
 
ਉਨ੍ਹਾਂ ਨੇ 1879-1881 ਦੇ ਦੌਰਾਨ ਮਾਸਕੋ ਵਿਚ ਅਤੇ 1881-1885 ਵਿਚ ਵਾਰਸੋਵਾ ਵਿਚ ਡਾਕਟਰੀ ਦੀ ਪੜ੍ਹਾਈ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਵੀਨ ਸ਼ਹਿਰ ਵਿਚ ਡਾਕਟਰੀ ਦੀ ਡਿਗਰੀ ਵੀ ਮਿਲ ਗਈ।<ref name="Esperanto Vikipedio"></ref>