ਲਿਓ ਸ਼ਿਆਓਬੋ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1:
{{Infobox person
|name = ਲਿਓ ਸ਼ਿਆਓਬੋ<br />刘晓波
|image = 第11届国际人权电影节 (8532972363).jpg
|image_size = 175px
|caption = ਲਿਓ ਸ਼ਿਆਓਬੋ
|native_name = 刘晓波
|native_name_lang = zh
|birth_date = {{Birth date|df=yes|1955|12|28}}
|birth_place = [[ਚਾਂਗਚੁਨ]], ਜਿਲਿਨ, ਚੀਨ
|death_date = {{death date and age|df=yes|2017|7|13|1955|12|28}}
|death_place = [[Shenyang]], ਲਿਆਓਨਿੰਗ, ਚੀਨ
|nationality = ਚੀਨੀ
|education = {{Plainlist|
* ਚੀਨੀ ਵਿੱਚ ਬੀਏ<br />([[ਜਿਲਿਨ ਯੂਨੀਵਰਸਿਟੀ]])
* ਐਮਏ, ਪੀਐਚਡੀ<br />([[ਬੀਜ਼ਿੰਗ ਨਾਰਮਲ ਯੂਨੀਵਰਸਿਟੀ]])}}
|occupation = ਲੇਖਕ, ਕਵੀ, ਮਨੁੱਖੀ ਅਧਿਕਾਰ ਕਾਰਕੁਨ
|spouse = ਤਾਓ ਲੀ (ex-wife)<br />{{marriage|[[Liu Xia (intellectual)|Liu Xia]]<ref name="AutoLH-1" />|1996|2017|end=his death}}
|children = 1 (with Li)
|awards = {{Awd|[[2010 ਨੋਬਲ ਸ਼ਾਂਤੀ ਇਨਾਮ]]}}
}}
{{Infobox Chinese
|pic = Liu Xiaobo (Chinese characters).svg
|piccap="ਲਿਓ ਸ਼ਿਆਓਬੋ" (ਉੱਪਰ) ਸਰਲ ਅਤੇ (ਥੱਲੇ) ਰਵਾਇਤੀ ਚੀਨੀ ਅੱਖਰ
|picupright = 0.475
|s = 刘晓波
|t = 劉曉波
|p = Liú Xiǎobō
|mi = {{IPAc-cmn|l|iu|2|-|x|iao|3|.|b|o|1}}
|w = Liu<sup>2</sup> Hsiao<sup>3</sup>-po<sup>1</sup>
|order = st
}}
'''ਲਿਓ ਸ਼ਿਆਓਬੋ''' ({{lang-zh|刘晓波}}, 28 ਦਸੰਬਰ 1955 – 13 ਜੁਲਾਈ 2017) ਇੱਕ ਚੀਨੀ [[ਸਾਹਿਤ ਆਲੋਚਨਾ|ਸਾਹਿਤਕ ਆਲੋਚਕ]], ਲੇਖਕ, ਕਵੀ, ਮਨੁੱਖੀ ਅਧਿਕਾਰ ਕਾਰਕੁਨ, ਆਜ਼ਾਦੀ ਘੁਲਾਟੀਆ ਅਤੇ [[ਨੋਬਲ ਸ਼ਾਂਤੀ ਇਨਾਮ|ਨੋਬਲ ਅਮਨ ਪੁਰਸਕਾਰ]] ਜੇਤੂ ਸੀ ਜਿਹੜਾ ਸਿਆਸੀ ਸੁਧਾਰਾਂ ਦੀ ਮੰਗ ਕਰਦਾ ਸੀ ਅਤੇ [[ਚੀਨ ਦੀ ਕਮਿਊਨਿਸਟ ਪਾਰਟੀ|ਕਮਿਊਨਿਸਟ]] ਇੱਕ-ਪਾਰਟੀ ਰਾਜ ਨੂੰ ਖਤਮ ਕਰਨ ਲਈ ਚੱਲੀਆਂ ਮੁਹਿੰਮਾਂ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ ਸੀ।<ref name="EB" /> ਉਸ ਨੂੰ ਕਈ ਵਾਰੀ "ਚੀਨ ਦਾ [[ਨੈਲਸਨ ਮੰਡੇਲਾ]]" ਕਹਿ ਕੇ ਵੀ ਸੱਦਿਆ ਜਾਂਦਾ ਹੈ। ਉਸ ਨੂੰ ਜਿਨਜ਼ੌ, ਲਯੋਨਿੰਗ ਵਿਚ ਇਕ ਸਿਆਸੀ ਕੈਦੀ ਵਜੋਂ ਕੈਦ ਕੀਤਾ ਗਿਆ ਸੀ।<ref name="AutoLH-2" /><ref name="AutoLH-3" /><ref name="CECC2012101622" /> 26 ਜੂਨ 2017 ਨੂੰ, ਟਰਮੀਨਲ ਲੀਵਰ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਉਸ ਨੂੰ ਮੈਡੀਕਲ ਪੈਰੋਲ ਦਿੱਤਾ ਗਿਆ ਸੀ ਅਤੇ 13 ਜੁਲਾਈ 2017 ਨੂੰ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ।<ref name="bbc40403416" />
ਲਿਓ ਨੇ ਸਾਹਿਤਕ ਹਲਕਿਆਂ ਵਿੱਚ ਆਪਣੀ ਸਾਹਿਤਕ ਆਲੋਚਨਾ ਨਾਲ ਪ੍ਰਸਿੱਧੀ ਹਾਸਲ ਕੀਤੀ ਅਤੇ ਜਲਦ ਹੀ ਉਹ ਕਈ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਇੱਕ ਵਿਜਟਿੰਗ ਸਕਾਲਰ ਬਣ ਗਏ। 1989 ਦੇ ਤਿਆਨਮਿਨ ਸੰਘਰਸ਼ ਲਈ ਉਹ ਚੀਨ ਪਰਤ ਆਏ ਅਤੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਲਹਿਰ ਵਿੱਚ ਉਸਦੀ ਸ਼ਮੂਲੀਅਤ ਕਰਕੇ 1989 ਤੋਂ 1991 ਤੱਕ ਪਹਿਲੀ ਵਾਰ ਉਸਨੂੰ ਕੈਦ ਕੀਤਾ ਗਿਆ ਸੀ। ਫਿਰ 1995 ਤੋਂ 1996 ਤਕ ਅਤੇ 1996 ਤੋਂ 1999 ਤੱਕ ਉਹ ਤੀਜੀ ਵਾਰ ਕੈਦ ਕੀਤਾ ਗਿਆ ਸੀ। ਉਹ 2003 ਤੋਂ 2007 ਤਕ ਉਸਨੇ ਸੁਤੰਤਰ ਚੀਨੀ [[ਪੈੱਨ ਇੰਟਰਨੈਸ਼ਨਲ|ਪੈਨ]] ਸੈਂਟਰ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। 1990 ਵਿਆਂ ਦੇ ਅੱਧ ਤੋਂ ਬਾਅਦ ਉਹ ਮਿਨਜ਼ੂ ਜ਼ੋਂਗੂਗੋ (ਡੈਮੋਕਰੈਟਿਕ ਚਾਈਨਾ) ਰਸਾਲੇ ਦਾ ਪ੍ਰਧਾਨ ਵੀ ਰਿਹਾ। 8 ਦਸੰਬਰ 2008 ਨੂੰ, ਚਾਰਟਰ 08 ਮੈਨੀਫੈਸਟੋ ਨਾਲ ਆਪਣੀ ਭਾਗੀਦਾਰੀ ਦੇ ਕਾਰਨ ਲਿਓ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਸ ਨੂੰ ਰਸਮੀ ਤੌਰ ਤੇ 23 ਜੂਨ 2009 ਨੂੰ "ਰਾਜ ਸ਼ਕਤੀ ਦੀ ਉਲੰਘਣਾਂ ਨੂੰ ਭੜਕਾਉਣ" ਦੇ ਸ਼ੰਕੇ ਤੇ ਗ੍ਰਿਫਤਾਰ ਕੀਤਾ ਗਿਆ ਸੀ।23 ਦਸੰਬਰ 2009 ਨੂੰ ਉਸ ਤੇ ਇਨ੍ਹਾਂ ਦੋਸ਼ਾਂ ਤੇ ਹੀ ਮੁਕੱਦਮਾ ਚਲਾਇਆ ਗਿਆ,<ref name="AutoLH-4" /><ref name="chnrev" /> ਅਤੇ 25 ਦਸੰਬਰ 2009 ਨੂੰ ਗਿਆਰ੍ਹਾਂ ਸਾਲ ਦੀ ਕੈਦ <ref name="canyu" />ਅਤੇ ਦੋ ਸਾਲਾਂ ਲਈ ਰਾਜਨੀਤਿਕ ਅਧਿਕਾਰਾਂ ਦੀ ਕਟੌਤੀ ਦੀ ਸਜ਼ਾ ਸੁਣਾਈ ਗਈ।<ref name="judg" />
ਲਾਈਨ 45 ⟶ 76:
<ref name="nobelcommittee">{{cite web|url=http://www.nobelpeaceprize.org/Press/Press-Releases2/Norwegian-Nobel-Committee-mourns-Liu-Xiaobo-statement-by-Chair-Berit-Reiss-Andersen|title=Norwegian Nobel Committee mourns Liu Xiaobo, statement by Chair Berit Reiss-Andersen|website=The Nobel Peace Prize}}</ref>
}}
[[ਸ਼੍ਰੇਣੀ:ਜਨਮ 1955]]
[[ਸ਼੍ਰੇਣੀ:ਮੌਤ 2017]]
|