1948 ਓਲੰਪਿਕ ਖੇਡਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 16:
'''1948 ਓਲੰਪਿਕ ਖੇਡਾਂ''' ਜਾਂ XIV ਓਲੰਪੀਆਡ ਖੇਡਾਂ ਬਰਤਾਨੀਆਂ ਦੀ ਰਾਜਧਾਨੀ [[ਲੰਡਨ]] ਵਿੱਖੇ ਹੋਈਆ।[[ਦੂਜਾ ਸੰਸਾਰ ਜੰਗ]] ਦੇ ਕਾਰਨ 12 ਸਾਲ ਬਾਅਦ ਓਲੰਪਿਕ ਖੇਡਾਂ ਹੋਈਆ। ਇਹਨਾਂ ਖੇਡਾਂ 'ਚ 59 ਦੇਸ਼ਾਂ ਦੇ 4,104 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ 'ਚ [[ਜਰਮਨੀ]] ਅਤੇ [[ਜਪਾਨ]] ਨੂੰ ਸੱਦਾ ਨਹੀਂ ਭੇਜਿਆ ਗਿਆ। ਸੋਵੀਅਤ ਯੂਨੀਅਨ ਨੂੰ ਸੱਦਾ ਤਾਂ ਭੇਜਿਆ ਪਰ ਖਿਡਾਰੀ ਨਾ ਭੇਜਨ ਲਈ ਕਿਹਾ। ਦੋ ਬੱਚਿਆ ਦੀ ਮਾਂ ਡੱਚ ਖਿਡਾਰਨ ਫੈਨੀ ਬਲੈਕਰਜ਼ ਕੋਇਨ ਨੇ ਐਥਲੇਟਿਕਸ ਵਿੱਚ ਚਾਰ ਸੋਨ ਤਗਮੇ ਜਿੱਤੇ। ਅਮਰੀਕੀ ਖਿਡਾਰੀ [[ਬੋਬ ਮੈਥੀਆਸ]] ਨੇ 17 ਸਾਲ ਦੀ ਉਮਰ 'ਚ ਸੋਨ ਤਗਮੇ ਜਿੱਤ ਕੇ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ। [[ਫ਼ਿਨਲੈਂਡ]] ਦੇ ਜਿਮਨਾਸਟਿਕ ਖਿਡਾਰੀ ਨੇ ਸਭ ਤੋਂ ਜ਼ਿਆਦਾ ਤਗਮੇ, ਤਿੰਨ ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਤਗਮਾ ਜਿਤਿਆ।
 
ਇਹਨਾਂ ਖੇਡਾਂ 'ਚ ਸੱਤ ਦੇਸ਼ [[ਮਿਆਂਮਾਰ|ਬਰਮਾ]], [[ਸ਼੍ਰੀ ਲੰਕਾ|ਸੀਲੋਨ]], [[ਲਿਬਨਾਨ]], [[ਪੁਇਰਤੋ ਰੀਕੋ]] ਅਤੇ [[ਸੀਰੀਆ]] ਨੇ ਪਹਿਲੀ ਵਾਰ ਭਾਗ ਲਿਆ। ਇਹਨਾਂ ਖੇਡਾਂ 'ਚ ਜਿਮਨਾਸਟਿਕ ਵਿੱਚ ਤਿੰਨ ਖਿਡਾਰੀਆਂ ਦੇ ਬਰਾਬਰ ਦੇ ਅੰਕ ਹੋਣ ਕਾਰਨ ਤਿੰਨਾਂ ਨੂੰ ਸੋਨ ਤਗਮਾ ਦਿਤਾ ਗਿਆ ਪਰ ਚਾਂਦੀ ਅਤੇ ਕਾਂਸੀ ਦਾ ਤਗਮਾ ਨਹੀਂ ਦਿਤਾ ਗਿਆ। ਅਤੇ ਇਹਨਾਂ ਖੇਡਾਂ ਵਿੱਚ ਆਦਮੀ ਦੇ ਜਿਮਨਾਸਟਿਕ 'ਚ ਤਿੰਨ ਖਿਡਾਰੀ ਨੇ ਤੀਜਾ ਸਥਾਨ ਗ੍ਰਿਹਣ ਕੀਤਾ ਤੇ ਤਿੰਨਾਂ ਨੂੰ ਕਾਂਸੀ ਦਾ ਤਗਮਾ ਦੇ ਕੇ ਇਸ ਤਰ੍ਹਾਂ ਇਹਨਾਂ ਖੇਡਾਂ 'ਚ ਪੰਜ ਤਗਮੇ ਦਿਤੇ ਗਏ।
[[ਮੈਕਸੀਕੋ]] ਅਤੇ [[ਪੇਰੂ]] ਨੇ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ।
 
==ਤਗਮਾ ਸੂਚੀ==
{{legend2|#ccf|ਮਹਿਮਨਾ ਦੇਸ਼ (ਬਰਤਾਨੀਆ)|border=solid 1px #AAAAAA}}
 
{| {{RankedMedalTable|class=wikitable sortable}}
|-
| 1 ||align=left| {{flag|ਸੰਯੁਕਤ ਰਾਜ ਅਮਰੀਕਾ}} || 38 || 27 || 19 || 84
|-
| 2 ||align=left| {{flag|ਸਵੀਡਨ}} || 16 || 11 || 17 || 44
|-
| 3 ||align=left| {{flag|ਫ਼ਰਾਂਸ}} || 10 || 6 || 13 || 29
|-
| 4 ||align=left| {{flag|ਹੰਗਰੀ}} || 10 || 5 || 12 || 27
|-
| 5 ||align=left| {{flag|ਇਟਲੀ}} || 8 || 11 || 8 || 27
|-
| 6 ||align=left| {{flag|ਫ਼ਿਨਲੈਂਡ}} || 8 || 7 || 5 || 20
|-
| 7 ||align=left| {{flag|ਤੁਰਕੀ}} || 6 || 4 || 2 || 12
|-
| 8 ||align=left| {{flag|ਚੈੱਕ ਗਣਰਾਜ}} || 6 || 2 || 3 || 11
|-
| 9 ||align=left| {{flag|ਸਵਿਟਜ਼ਰਲੈਂਡ}} || 5 || 10 || 5 || 20
|-
| 10 ||align=left| {{flag|ਡੈਨਮਾਰਕ}} || 5 || 7 || 8 || 20
|-
| 11 ||align=left| {{flag|ਨੀਦਰਲੈਂਡ}} || 5 || 2 || 9 || 16
|- bgcolor=ccccff
| 12 ||align=left| {{flag|ਬਰਤਾਨੀਆ}} || 3 || 14 || 6 || 23
|-
| 13 ||align=left| {{flag|ਅਰਜਨਟੀਨਾ}} || 3 || 3 || 1 || 7
|-
| 14 ||align=left| {{flag|ਆਸਟਰੇਲੀਆ}} || 2 || 6 || 5 || 13
|-
| 15 ||align=left| {{flag|ਬੈਲਜੀਅਮ}} || 2 || 2 || 3 || 7
|-
| 16 ||align=left| {{flag|ਯੂਨਾਨ}} || 2 || 2 || 1 || 5
|-
| 17 ||align=left| {{flag|ਮੈਕਸੀਕੋ}} || 2 || 1 || 2 || 5
|-
| 18 ||align=left| {{flag|ਦੱਖਣੀ ਅਫਰੀਕਾ}} || 2 || 1 || 1 || 4
|-
| 19 ||align=left| {{flag|ਨਾਰਵੇ}} || 1 || 3 || 3 || 7
|-
| 20 ||align=left| {{flag|ਜਮੈਕਾ}} || 1 || 2 || 0 || 3
|-
| 21 ||align=left| {{flag|ਆਸਟਰੀਆ}} || 1 || 0 || 3 || 4
|-
|rowspan=2| 22 ||align=left| {{flag|ਭਾਰਤ}} || 1 || 0 || 0 || 1
|-
|align=left| {{flag|ਪੇਰੂ}} || 1 || 0 || 0 || 1
|-
| 24 ||align=left| {{flag|ਯੂਗੋਸਲਾਵੀਆ}} || 0 || 2 || 0 || 2
|-
| 25 ||align=left| {{flag|ਕੈਨੇਡਾ}} || 0 || 1 || 2 || 3
|-
|rowspan=2| 26 ||align=left| {{flag|ਪੁਰਤਗਾਲ}} || 0 || 1 || 1 || 2
|-
|align=left| {{flag|ਉਰੂਗੁਏ}} || 0 || 1 || 1 || 2
|-
|rowspan=4| 28 ||align=left| {{flag|ਸ੍ਰੀ ਲੰਕਾ}} || 0 || 1 || 0 || 1
|-
|align=left| {{flag|ਕਿਊਬਾ}} || 0 || 1 || 0 || 1
|-
|align=left| {{flag|ਸਪੇਨ}} || 0 || 1 || 0 || 1
|-
|align=left| {{flag| ਤ੍ਰਿਨੀਦਾਦ ਅਤੇ ਤੋਬਾਗੋ}} || 0 || 1 || 0 || 1
|-
|rowspan=2| 32 ||align=left| {{flag|ਦੱਖਣੀ ਕੋਰੀਆ}} || 0 || 0 || 2 || 2
|-
|align=left| {{flag|ਪਨਾਮਾ}} || 0 || 0 || 2 || 2
|-
|rowspan=4| 34 ||align=left| {{flag|ਬ੍ਰਾਜ਼ੀਲ}} || 0 || 0 || 1 || 1
|-
|align=left| {{flag|ਇਰਾਨ}} || 0 || 0 || 1 || 1
|-
|align=left| {{flag|ਪੋਲੈਂਡ}} || 0 || 0 || 1 || 1
|-
|align=left| {{flag|ਪੁਇਰਤੋ ਰੀਕੋ}} || 0 || 0 || 1 || 1
|- class="sortbottom"
!colspan=2| ਕੁੱਲ (37 NOCs) || 138 || 135 || 138 || 411
|}
==ਹਵਾਲੇ==
{{ਹਵਾਲੇ}}