ਪੰਜਾਬੀ ਲੋਕਧਾਰਾ ਗਰੁੱਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 7:
 
*ਹਰ ਮੈਂਬਰ 24 ਘੰਟੇ ਵਿਚ ਇਕ ਤੋਂ ਵੱਧ ਪੋਸਟ ਨਾ ਪਾਵੇ। ਆਪਣੀ ਪਾਈ ਗਈ ਪੋਸਟ ਦਾ 24 ਘੰਟੇ ਬਾਅਦ ਸਹੀ ਜਵਾਬ ਵੀ ਦਿਓ।
 
*ਪੋਸਟ ਪੰਜਾਬੀ ਲੋਕਧਾਰਾ ਨਾਲ ਸਬੰਧ ਰਖਦੀ ਹੋਵੇ ।
*ਗਰੁੱਪ ਵਿਚ ਕਵਿਤਾ ਕਹਾਣੀ, ਵੀਡੀਓ ਦੀ ਪੋਸਟ ਨਾ ਪਾਈ ਜਾਵੇ ।
*ਜੇ ਕੋਈ ਵੀਡੀਓ ਪੰਜਾਬੀ ਲੋਕਧਾਰਾ ਨਾਲ ਸਿੱਧਾ ਸਬੰਧ ਰਖਦੀ ਹੈ , ਤੁਸੀਂ ਉਸ ਨੂੰ ਗਰੁੱਪ ਦੇ ਮੈਂਬਰਾਂ ਨਾਲ ਸਾਂਝੀ ਕਰਨੀ ਚਹੁੰਦੇ ਹੋ ਤਾਂ ਉਹ ਵੀਡੀਓ ਜਾਂ ਲਿੰਕ ਜਾਂ ਗਰੁੱਪ ਦੇ ਕਿਸੇ ਵੀ ਐਡਮਨ ਨੂੰ ਭੇਜ ਦਿਓ। ਸਬੰਧਿਤ ਐਡਮਨ ਅੰਤਿਮ ਫੈਸਲਾ ਕਰੇਗਾ। ਜੇ ਉਹ ਵੀਡੀਓ ਢੁਕਵੀਂ ਹੋਈ ਤਾਂ ਗਰੁੱਪ ਵਿਚ ਆਪ ਪੋਸਟ ਕਰ ਦੇਵਗਾ। ਕੋਈ ਵੀ ਮੈਂਬਰ ਸਿੱਧੀ ਵੀਡੀਓ ਨਾ ਪਾਵੇ।
*ਸਿਰਫ ਆਪ ਪੋਸਟਾਂ ਹੀ ਨਾ ਪਾਓ ਸਗੋ ਦੂਜੇ ਮੈਂਬਰਾਂ ਦੀਆਂ ਪਾਈਆਂ ਪਾਈਆਂ ਪੋਸਟਾਂ ਤੇ ਵੀ ਆਪਣੇ ਵਿਚਾਰ ਦਿਉ ।
6- *ਆਪਣੀ ਟਾਇਮਲਾਈਨ ਜਾਂ ਕਿਸੇ ਹੋਰ ਗਰੁੱਪ ਵੀ ਕੋਈ ਪੋਸਟ ਇਸ ਗੁਰੱਪ ਨਾਲ ਟੈਗ ਨਾ ਕਰੋ ।
7- *ਇਸ ਗਰੁੱਪ ਨੂੰ ਕਿਸੇ ਹੋਰ ਗਰੁੱਪ ਦੀ ਮਸ਼ਹੂਰੀ ਕਰਨ ਲਈ ਨਾ ਵਰਤਿਆ ਜਾਵੇ ।
8- *ਵਿਸਵਾਸ਼,ਵਹਿਮ-ਭਰਮ ਅਤੇ ਰਵਾਇਤਾਂ ਲੋਕਧਾਰਾ ਦਾ ਹੀ ਹਿੱਸਾ ਹਨ, ਇਹਨਾਂ ਨੂੰ ਮੰਨੋ ਭਾਵੇ ਨਾ ਮੰਨੋ ਪਰ ਮਸਲਾ ਨਾ ਬਣਾਓ ।
9- *ਕੋਈ ਵਿਵਾਦ ਤਾਂ ਕਿਸੇ ਵੀ ਐਡਮਨ ਨਾਲ ਮੈਸਜ਼ ਬਾਕਸ ਵਿਚ ਗੱਲ ਕਰ ਲਓ ।
10- *ਕੋਈ ਵੀ ਮੈਂਬਰ ਐਸੀ ਟਿੱਪਣੀ ਨਾ ਕਰੇ ਜਿਹੜੀ ਦੂਜੇ ਧਰਮ ਖਿਲਾਫ ਜਾਂ ਕਿਸੇ ਧਰਮ ਦਾ ਮਜਾਕ ਉਡਾਉਦੀ ਹੋਵੇ ਕਿਉਕੇ ਇਸ ਨਾਲ ਲੋਕਾਂ ਦੇ ਮੋਨੋਭਾਵ ਜੁੜੇ ਹੁੰਦੇ ਹਨ।
11. *ਕਿਸੇ ਵੀ ਧਰਮ ਨਾਲ ਸਿੱਧਾ ਸਬੰਧ ਰਖਦਾ ਅਜਿਹਾ ਸ਼ਬਦ ਨਾ ਪਾਓ ਜਿਸ ਨਾਲ ਕਲੇਸ ਪੈ ਸਕਦਾ ਹੋਵੇ । ਯਾਦ ਰੱਖੋ ਇਹ ਧਾਰਮਿਕ ਗਰੁੱਪ ਨਹੀਂ ਹੈ ।
12. *ਪੰਜਾਬੀ ਲੋਕਧਾਰਾ ਨਾਲ ਸਬੰਧਿਤ ਕਿੱਸੇ, ਕਹਾਣੀਆਂ ਅਤੇ ਫੀਚਰ ਜਿਹੜੇ ਬਹੁਤ ਲੰਮੇ ਹੁੰਦੇ ਹਨ ਨੂੰ ਪੋਸਟ ਦੇ ਰੂਪ ਵਿਚ ਪਾਉਣ ਦੀ ਥਾਂ ਡਾਕੂਮੈਂਟ ਬਣਾ ਕੇ ਪਾਓ।
13. *ਕੋਈ ਵੀ ਮੈਂਬਰ ਕਿਸੇ ਦੇ ਜਾਂ ਆਪਣੇ ਜਨਮ ਦਿਨ ਦੀ ਪੋਸਟ ਨਾ ਪਾਵੇ ਪਰ ਐਡਮਨ ਸਰਗਰਮ ਮੈਂਬਰਾਂ ਦੇ ਜਨਮ ਦਿਨ ਦੀਆਂ ਪੋਸਟਾਂ ਪਾ ਸਕਦੇ ਹਨ।
 
==ਲਿੰਕ==
ਗਰੁੱਪ ਦਾ ਪਤਾ ਹੈ
https://www.facebook.com/groups/punjabilokdhara/
https://www.facebook.com/notes/ਪੰਜਾਬੀ-ਲੋਕਧਾਰਾ/ਪੰਜਾਬੀ-ਸੱਭਿਆਚਾਰ-ਦੇ-ਵਿਭਿੰਨ-ਪਹਿਲੂ-ਕੁਲਦੀਪ-ਸਿੰਘ-ਦੀਪ-ਡਾ/1092675970742436