ਪੰਜਾਬੀ ਲੋਕਧਾਰਾ ਗਰੁੱਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 26:
 
ੲਿਸ ਗਰੁੱਪ ਵੱਲੋਂ ਆਪਣਾ ਪਹਿਲਾ ਵੱਡਾ ਸਮਾਗਮ ਬਰਨਾਲਾ ਵਿਚ ਕੀਤਾ ਗਿਆ ਜਿਸ ਵਿਚ ਸਾਰੇ ਪੰਜਾਬ ਵਿਚੋਂ 200 ਦੇ ਕਰੀਬ ਮੈਂਬਰ ਆਏ। ਲੇਖਕ ਜਨਮੇਜਾ ਸਿੰਘ ਜੌਹਲ ਦੀ ਕਿਤਾਬ 'ਮੁਹੱਬਤੀ ਬੋਲੀਆਂ' ਰਿਲੀਜ਼ ਕੀਤੀ ਗਈ। ਇਸ ਤੋਂ ਇਲਾਵਾ ਪੰਜਾਬੀ ਲੋਕਧਾਰਾ ਨਾਲ ਸਬੰਧਿਤ ਇਕ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। <ref>https://www.youtube.com/watch?v=2TwvYFYZX-s</ref><ref>https://www.youtube.com/watch?v=ZuTZQZC4R2A&t=14s</ref><ref>https://www.youtube.com/watch?v=EIbgiKNFZO0&t=9s</ref><ref>https://www.youtube.com/watch?v=kWf7t7mrZmw&t=5s</ref>
 
===26 ਮਾਰਚ 2017, ਪੰਜਾਬੀ ਭਵਨ, ਲੁਧਿਅਾਣਾ===
ੲਿਸ ਗਰੁੱਪ ਵੱਲੋਂ ਦੂਜੀ ਲੋਕਧਾਰਾ ਮਿਲਣੀ ਲੁਧਿਅਾਣਾ ਦੇ ਪੰਜਾਬੀ ਭਵਨ ਵਿਖੇ ਕੀਤੀ ਗਈ। ਇਸ ਮਿਲਣੀ ਵਿਚ 250 ਦੇ ਕਰੀਬ ਮੈਂਬਰ ਹਾਜ਼ਰ ਹੋਏ। ਪੰਜਾਬੀ ਸੱਭਿਅਾਚਾਰ ਅਤੇ ਲੋਕਧਾਰਾਂ ਰੂਪਾਂ ਦੀ ਸਾਂਭ ਸੰਭਾਲ ਸੰਬੰਧੀ ਵਿਚਾਰ ਚਰਚਾ ਕੀਤੀ ਗੲੀ। ਨਵੇਂ ਮੈਂਬਰਾਂ ਨਾਲ ਜਾਣ-ਪਛਾਣ ਕਰਵਾਈ ਗਈ। ਪੰਜਾਬੀ ਲੋਕਧਾਰਾ ਦਾ ਨਵਾਂ ਕੈਲੰਡਰ ਰਿਲੀਜ਼ ਕੀਤਾ ਗਿਆ। ਗਰੁੱਪ ਦੀ ਮੈਂਬਰ ਰਜਿੰਦਰ ਕੌਰ ਦੀ ਬਾਤਾਂ ਦੀ ਕਿਤਾਬ ਦਾ ਨਵਾਂ ਐਡੀਸ਼ਨ ਰਿਲੀਜ਼ ਕੀਤਾ ਗਿਆ। ਜਨਮੇਜਾ ਸਿੰਘ ਜੌਹਲ ਦੀ ਕਿਤਾਬ 'ਹਾਇਕੂ' ਰਿਲੀਜ਼ ਕੀਤੀ ਗਈ।
 
==ਗਰੁੱਪ ਦਾ ਫੇਸਬੁੱਕ ਪਤਾ==