ਭਾਸ਼ਾ ਅਤੇ ਸਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਂ ਸਫ਼ਿਅਾਂ ਦੇ ਲਿੰਕ ਦਿੱਤੇ ਤੇ ਸਫ਼ੇ ਨੂੰ ਵਿਕੀਪੀਡੀਅਾ ਦੀ ਤਰਤੀਬ ਅਨੁਸਾਰ ਕੀਤਾ।
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
'''ਭਾਸ਼ਾ ਅਤੇ ਸਭਿਆਚਾਰ''' ਭਾਸ਼ਾ ਤੇ ਸਭਿਅਾਚਾਰ ਦੋਵੇਂ ਮਨੁੱਖ ਦੁਆਰਾ ਸਿਰਜੇ ਅਜਿਹੇ ਸਿਸਟਮ ਹਨ ਜੋ ੲਿਕ ਦੂਜੇ ਤੋਂ ਬਿਨਾ ਅਸੰਭਵ ਹਨ। ੲਿਹ ਦੋਨੋ ੲਿਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਪ੍ਰਭਾਵਿਤ ਹੁੰਦੇ ਹਨ।ੲਿਹਨਾ
'''ਭਾਸ਼ਾ ਅਤੇ ਸਭਿਆਚਾਰ''' ਦੋਵੇਂ [[ਮਨੁੱਖ]] ਦੁਆਰਾ ਸਿਰਜਿਤ ਸਿਸਟਮ ਹਨ। ਸਮੂਹਿਕ ਅਵਚੇਤਨ ਦਾ ਦੋਹਾ ਦੀ ਸਿਰਜਨ ਪ੍ਰਕਿਰਿਆ ਵਿਚ ਭਾਰੂ ਰੋਲ ਹੈ।<ref> ਡਾ.ਜਸਵਿੰਦਰ ਸਿੰਘ , ਸਭਿਆਚਾਰ ਅਤੇ ਹੋਰ ਖੇਤਰ(ਲੇਖ), ਪੰਜਾਬੀ ਸਭਿਆਚਾਰ:ਪਛਾਣ ਚਿੰਨ੍ਹ, ਪੁਨੀਤ ਪ੍ਰਕਾਸ਼ਨ, [[ਪਟਿਆਲਾ]], ਪੰਨਾ-77 </ref> [[ਭਾਸ਼ਾ]] ਤੇ ਬਿਨਾ ਸਭਿਆਚਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਭਿਆਚਾਰ ਸਰਵ-ਵਿਆਪਕ ਹੈ, ਪਰ ਹਰ ਮਨੁੱਖੀ ਸਮਾਜ ਦਾ ਆਪਣਾ ਸਭਿਆਚਾਰ ਹੁੰਦਾ ਹੈ। ਇਹ ਦੋਵੇਂ ਲੱਛਣ ਭਾਸ਼ਾ ਦੇ ਵੀ ਹਨ ਅਤੇ ਇਹਨਾਂ ਦੋਹਾਂ ਨੂੰ ਸੰਭਵ ਬਣਾਉਣ ਵਿਚ ਭਾਸ਼ਾ ਦਾ ਆਪਣਾ ਰੋਲ ਹੈ।
ਦੋਵਾਂ ਦੀ ਸਿਰਜਣ ਪਰਕਿਰਿਅਾ ਵਿਚ ਮਨੁੱਖੀ ਅਵਚੇਤਨ ਦਾ ਰੋਲ ਹੁੰਦਾ ਹੈ। ਭਾਸ਼ਾ ਤੋਂ ਬਿਨਾ ਕਿਸੇ ਵੀ ਸਭਿਅਾਚਾਰ ਦੀ ਹੋਂਦ ਨਹੀਂ ਹੋ ਸਕਦੀ। ਭਾਸ਼ਾ ਸਭਿਅਾਚਾਰ ਦੀ ਸਥਾਪਤੀ ਦਾ ਅਧਾਰ ਹੁੰਦੀ ਹੈ ਕਿੰੳਕਿ ਭਾਸ਼ਾ ਜਿੱਥੇ ਸੰਚਾਰ ਦਾ ਮਾਧਿਅਮ ਹੁੰਦੀ ਹੈ ਉੱਥੇ ਹੀ ਕਿਸੇ ਸਭਿਅਾਚਾਰ ਦੇ ਵਜੂਦ ਦਾ ਹਿੱਸਾ ਹੁੰਦੀ ਹੈ। ਅਸਲ ਵਿਚ ਭਾਸ਼ਾ ਹੀ ਸਭਿਅਾਚਾਰ ਹੁੰਦੀ ਹੈ।
 
==ਭੂਮਿਕਾ==