ਭਾਸ਼ਾ ਅਤੇ ਸਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 11:
ਭਾਸ਼ਾ ਅਤੇ ਸਭਿਆਚਾਰ [[ਮਨੁੱਖ]] ਦੀ ਸਮਾਜਕ ਪੈਦਾਵਾਰ ਹਨ।ਕਿੳਂਕਿ ਸਮਾਜ ਹੀ ਸਭਿਆਚਾਰ ਅਤੇ ਭਾਸ਼ਾ ਨੂੰ ਅਰਥ ਪ੍ਰਦਾਨ ਕਰਦਾ ਹੈ। ਭਾਸ਼ਾ ਅਤੇ ਸਭਿਆਚਾਰ ਪੀੜ੍ਹੀ ਦਰ ਪੀੜ੍ਹੀ ਗ੍ਰਹਿਣ ਕੀਤੇ ਜਾਣ ਵਾਲੇ ਵਰਤਾਰੇ ਹਨ।ਇੱਥੋਂ ਤਕ ਕਿ ਭਾਸ਼ਾ ਦਾ ਸਿਸਟਮ ਖੁਦ ਮੁਖਤਿਆਰ ਹੁੰਦਾ ਹੋਇਆ ਵੀ ਸਭਿਆਚਾਰ ਸਿਸਟਮ ਦੇ ਅੰਤਰਗਤ ਹੀ ਅਰਥ ਰੱਖਦਾ ਹੈ, ਕਿੳਂਕਿ ਭਾਸ਼ਾ ਅਤੇ ਸਭਿਆਚਾਰ ਦਾ ਆਪਣਾ ਆਪਣਾ ਸਿਸਟਮ ਹੈ। ਭਾਸ਼ਾ ਅਤੇ ਸਭਿਆਚਾਰ ਵਿਚ ਪਰਿਵਰਤਨ ਆਉਣਾ ਵੀ ਲਾਜ਼ਮੀ ਹੁੰਦਾ ਹੈ। ਭਾਸ਼ਾ ਅਤੇ ਸਭਿਆਚਾਰ ਦੇ ਪਰਿਵਰਤਨ ਦੇ ਕਾਰਨ ਤਾਂ ਵੱਖ-ਵੱਖ ਹੁੰਦੇ ਹਨ ਪਰ ਇਹ ਕਾਰਨ ਇਕ ਦੂਜੇ ਨੂੰ ਪ੍ਰਭਾਵਿਤ ਜ਼ਰੂਰ ਕਰਦੇ ਹਨ ਤੇ ਵੰਨ ਸੁਵੰਨੇ ਸਭਿਆਚਾਰ ਨੂੰ ਗ੍ਰਹਿਣ ਕਰਨ ਅਤੇ ਅਗਲੀ ਪੀੜ੍ਹੀ ਲਈ ਉਸਦਾ [[ਸੰਚਾਰ]] ਕਰਨ ਲਈ ਭਾਸ਼ਾ ਅੰਦਰ ਵੀ ਵੰਨ ਸੁਵੰਨਤਾ ਦਾ ਗੁਣ ਪੈਦਾ ਹੋ ਜਾਂਦਾ ਹੈ। ਸਭਿਆਚਾਰ ਦੇ 'ਸਭਿਆਚਾਰੀਕਰਨ' ਅਤੇ ਅੰਸ਼ ਪਾਸਾਰ ਜਿਹੇ ਅਮਲ ਭਾਸ਼ਾ ਨੂੰ ਵੀ ਪ੍ਰਭਾਵਿਤ ਕਰਦੇ ਹਨ। [[ਸਭਿਆਚਾਰੀਕਰਨ]] ਅਤੇ ਸਭਿਆਚਾਰਕ ਅੰਸ਼ ਪਾਸਾਰ ਦੇ ਅਮਲ ਦੌਰਾਨ ਦੂਜੇ ਸਭਿਆਚਾਰੀਕਰਨ ਦੀ ਸ਼ਬਦਾਵਲੀ ਸਥਾਨਕ ਭਾਸ਼ਾ ਵਿਚ ਸ਼ਾਮਲ ਹੁੰਦੀ ਰਹਿੰਦੀ ਹੈ। ਇਉ ਭਾਸ਼ਾ ਦਾ ਖੇਤਰ ਪੂਰੀ ਤਰ੍ਹਾ ਪ੍ਰਭਾਵਿਤ ਹੁੰਦਾ ਹੈ। ਭਾਸ਼ਾ ਸਭਿਆਚਾਰ ਨਾਲ ਦੁਹਰਾ ਸੰਬੰਧ ਰੱਖਦੀ ਹੈ। ਕਿਸੇ ਵੀ ਸਭਿਆਚਾਰ ਨੂੰ ਜਾਨਣ, ਉਸਦਾ [[ਇਤਿਹਾਸ]] ਲਿਖਣ ਅਤੇ ਲਿਖੇ ਇਤਿਹਾਸ ਨੂੰ ਸੰਭਾਲਣ ਵਰਗੇ ਕਾਰਜ ਭਾਸ਼ਾ ਰਾਹੀ ਹੀ ਸੰਭਵ ਹਨ। ਭਾਸ਼ਾ ਅੰਦਰ ਹੀ ਪੈਟਰਨ ਬਣਾਉਣ ਤੇ ਵੱਖ-ਵੱਖ ਵਰਤਾਰਿਆ ਨੂੰ ਵੱਖ -ਵੱਖ ਪੈਟਰਨਾਂ ਵਿੱਚ ਪ੍ਰਗਟਾਉਣ ਦੀ ਸਮਰੱਥਾ ਹੁੰਦੀ ਹੈ। ਭਾਸ਼ਾ ਸਭਿਆਚਾਰ ਦੇ ਸੰਚਾਰ ਦੇ ਗੁਣਾ ਨੂੰ ਪ੍ਰਗਟ ਕਰਦੀ ਹੈ, ਭਾਵ ਭਾਸ਼ਾ ਸਭਿਆਚਾਰਕ ਸਿਰਜਣਾ ਹੈ, ਸਭਿਆਚਾਰ ਭਾਸ਼ਾ ਦੀ ਸਿਰਜਣਾ ਨਹੀ, ਅਰਥਾਤ ਭਾਸ਼ਾ ਸਭਿਆਚਾਰ ਦਾ ਬਦਲ ਨਹੀ ਹੈ।<ref>ਡਾ. ਜੀਤ ਸਿੰਘ ਜੋਸ਼ੀ, ਲੋਕ ਕਲਾ ਅਤੇ ਸਭਿਆਚਾਰ ਮੁਢਲੀ ਜਾਣ ਪਛਾਣ, ਪਬਲੀਕੇਸ਼ਨ ਬਿਊਰੋ, [[ਪਟਿਆਲਾ]] ,ਪੰਨਾ ਨੰ:34</ref>
 
==ਭਾਸ਼ਾ ੲਿਕ ਬੁਨਿਅਾਦੀ ਤੱਤ==
==ਸਿੱਟਾ==
ਭਾਸ਼ਾ ਤੋਂ ਬਿਨਾਂ ਕੋਈ ਸਭਿਆਚਾਰ ਹੋਂਦ ਵਿ====ਚ ਨਹੀ ਆ ਸਕਦਾ। ਇਹ ===ਭਾਸ਼ਾ ੲਕਿ ਬੁਨਿਅਾਦੀ ਤੱਤ===
ਭਾਸ਼ਾ ਕਿਸੇ ਸਭਿਅਾਚਾਰ ਦਾ ਬੁਨਿਅਾਦੀ ਤੱਤ ਹੈ । ੲਿਸ ਬਿਨਾ ਕਿਸੇ ਸਭਿਅਾਚਾਰ ਦਾ ਵਜੂਦ ਹੀ ਨਹੀਂ ਹੁੰਦਾ ਕਿੰੳੁਕਿ ਜੇਕਰ ਸਭਿਅਾਚਾਰ ਸੰਚਿਤ ਹੁੰਦਾ ਹੈ ਜਾਂ ਸਾਂਝਾ ਕੀਤਾ ਜਾਂਦਾ ਹੈ ਤਾਂ ੲਿਸਦੇ ਸਾਂਝੇ ਅਤੇ ਸੰਚਿਤ ਹੋਣ ਦਾ ਜ਼ਰੀਆ ਕੇਵਲ ਭਾਸਾ ਹੀ ਹੁੰਦੀ ਹੈ ਜੋ ਸਭਿਅਾਚਾਰ ਨੂੰ ਬੋਲਾਂ ਅਤੇ ਲਿਖਤਾਂ ਦੇ ਰੂਪ ਵਿਚ ਸਾਂਭ ਕੇ ਰੱਖਦੀ ਹੈ ਅਤੇ ਪੀੜੀ ਦਰ ਪੀੜੀ ਅੱਗੇ ਤੋਰਦੀ ਹੈ।