ਪੰਜਾਬੀ ਲੋਕਧਾਰਾ ਗਰੁੱਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 38:
*ਰਵਿੰਦਰ ਰਵੀ
*ਸੁਨੀਲ ਸਾਈਂ
 
==ਗਰੁੱਪ ਦੀਆਂ ਅੰਤਰਦ੍ਰਿਸ਼ਟੀਆਂ==
'ਅੰਤਰਦ੍ਰਿਸ਼ਟੀਆ' ਦਾ ਭਾਵ ਉਨ੍ਹਾਂ ਸਰਗਰਮੀਆਂ ਤੋਂ ਹੈ ਜਿਹੜੀਆਂ ਗਰੁੱਪ ਦੇ ਐਡਮਨਾਂ ਦੀ ਨਿਗਾ ਵਿਚ ਹੁੰਦੀਆਂ ਹਨ। ਆਮ ਮੈਂਬਰਾਂ ਦਾ ਇਹਨਾਂ ਸਰਗਰਮੀਆਂ ਨਾਲ ਵਾਹ-ਵਾਸਤਾ ਨਹੀਂ ਹੁੰਦਾ। ਪ੍ਰਬੰਧਕ ਇਹਨਾਂ ਸਰਗਰਮੀਆ ਦੇ ਆਧਾਰ ਤੇ ਕਈ ਕਿਸਮ ਦੇ ਫ਼ੈਸਲੇ ਲੈਂਦੇ ਹਨ ਜਿਹੜੇ ਗਰੁੱਪ ਨੂੰ ਚੰਗਾ ਬਣਾਉਣ ਵਿਚ ਸਹਾਈ ਸਿੱਧ ਹੁੰਦੇ ਹਨ। ਅੰਤਰਦ੍ਰਿਸ਼ਟੀਆ' ਦੇ ਆਧਾਰ ਤੇ ਪਤਾ ਲਗਦਾ ਹੈ ਕਿ ਕਿਹੜਾ ਮੈਂਬਰ ਕਿਨਾ ਸਰਗਰਮ ਹੈ ਅਤੇ ਗਰੁੱਪ ਨੂੰ ਉਸ ਦਾ ਯੋਗਦਾਨ ਕੀ ਹੈ।
ਇਸ ਗਰੁੱਪ ਵਿਚ 78 ਫ਼ੀਸਦੀ ਮਰਦ ਅਤੇ 20 ਫ਼ੀਸਦੀ ਬੀਬੀਆਂ ਮੈਂਬਰ ਹਨ। ਸਭ ਤੋਂ ਵੱਧ ਸਰਗਰਮ ਰਹਿਣ ਵਾਲੇ ਮੈਂਬਰਾਂ ਦੀ ਉਮਰ 25 ਤੋਂ 34 ਸਾਲ ਦੇ ਵਿਚਕਾਰ ਹੈ। ਇਸ ਤੋਂ ਬਾਅਦ ਲੜੀਵਾਰ 35 ਤੋਂ 44, 25 ਤੋਂ 54 ਅਤੇ 55 ਤੋਂ 64 ਸਾਲ ਦੇ ਮੈਂਬਰਾਂ ਦੀ ਵਾਰੀ ਆਉਂਦੀ ਹੈ।
7000 ਦੇ ਕਰੀਬ ਮੈਂਬਰ ਭਾਰਤ ਵਿਚੋਂ ਹਨ। 700 ਮੈਂਬਰ ਕੈਨੇਡਾ, 435 ਮੈਂਬਰ ਅਮਰੀਕਾ, 400 ਦੇ ਕਰੀਬ ਅਸਟਰੇਲੀਆ, 200 ਦੇ ਕਰੀਬ ਬਰਤਾਨੀਆ, ਅਰਬ ਦੇਸ਼ਾਂ ਵਿਚ 100 , ਪਾਕਿਸਤਾਨ ਦੇ 74, ਇਟਲੀ ਦੇ 71 ਤੇ ਹੋਰ ਬਾਕੀ ਦੇਸ਼ਾਂ ਦੇ ਮੈਂਬਰ ਸ਼ਾਮਲ ਹਨ।
ਪੰਜਾਬ ਵਿਚ ਸਭ ਤੋਂ ਵੱਧ ਲੁਧਿਆਣਾ ਖੇਤਰ ਦੇ 1500 ਤੇ ਕਰੀਬ ਮੈਂਬਰ ਹਨ, ਅੰਮ੍ਰਿਤਸਰ ਦੇ 450, ਚੰਡੀਗੜ੍ਹ ਦੇ 440, ਪਟਿਆਲਾ ਦੇ 368, ਬਰਨਾਲਾ ਤੋਂ 340, ਬਠਿੰਡੇ ਤੋਂ 300 , ਨਵੀਂ ਦਿੱਲੀ ਤੋਂ 300 ਦੇ ਕਰੀਬ ਹੋਰ ਬਾਕੀ ਜ਼ਿਲ੍ਹਿਆਂ ਦੇ ਮੈਂਬਰ ਹਨ।
ਇਕ ਦਿਨ ਵਿਚ ਪਾਈਆਂ ਜਾਣ ਵਾਲੀਆਂ ਪੋਸਟਾਂ, ਟਿੱਪਣੀਆਂ ਅਤੇ ਪ੍ਰਤੀਕਿਰਿਆਵਾਂ ਦੀ ਗਿਣਤੀ ਔਸਤ 6000 ਦੇ ਕਰੀਬ ਰਹਿੰਦੀ ਹੈ। 7000 ਦੇ ਕਰੀਬ ਮੈਂਬਰ ਕਿਰਿਆਸ਼ੀਲ ਰਹਿੰਦੇ ਹਨ ਭਾਵੇਂ ਉਹ ਗਰੁੱਪ ਵਿਚ ਟਿੱਪਣੀਆਂ ਨਾ ਵੀ ਕਰਨ।
ਜ਼ਿਆਦਾਤਰ ਮੈਂਬਰ ਪੰਜਾਬ ਦੇ ਟਾਈਮ ਸਵੇਰੇ 5 ਵਜੇ ਤੋਂ 11 ਵਜੇ ਤੱਕ ਅਤੇ ਆਥਣੇ 6 ਵਜੇ ਤੋਂ ਰਾਤ 11:30 ਵਜੇ ਹਾਜ਼ਰੀ ਭਰਦੇ ਹਨ।
ਜਦੋਂ ਕੋਈ ਨਵਾਂ ਮੈਂਬਰ ਗਰੁੱਪ ਵਿਚ ਆਉਣ ਲਈ ਬੇਨਤੀ ਕਰਦਾ ਹੈ ਤਾਂ ਪ੍ਰਬੰਧਕਾਂ ਵੱਲੋਂ ਉਸ ਦੀ ਪੂਰੀ ਪ੍ਰੋਫਾਈਲ ਚੈੱਕ ਕੀਤੀ ਜਾਂਦੀ ਹੈ। ਜੇਕਰ ਉਹ ਬਿਲਕੁਲ ਸਹੀ ਲਗਦਾ ਹੈ ਤਾਂ ਉਸ ਦੀ ਬੇਨਤੀ ਨੂੰ ਮਨਜ਼ੂਰ ਕੀਤਾ ਜਾਂਦਾ ਹੈ। ਬੇਨਤੀਆਂ ਵਿਚੋਂ 20 ਫ਼ੀਸਦੀ ਬੇਨਤੀਆਂ ਰੱਦ ਕਰਨੀਆਂ ਪੈਂਦੀਆਂ ਹਨ। ਵੱਖ-ਵੱਖ ਕਾਰਨਾਂ ਕਰਕੇ 250 ਦੇ ਕਰੀਬ ਮੈਂਬਰਾਂ ਨੂੰ ਬਲੌਕ ਵੀ ਕੀਤਾ ਗਿਆ ਹੈ।
 
==ਪੰਜਾਬੀ ਲੋਕਧਾਰਾ ਗਰੁੱਪ ਦੀਅਾਂ ਪਰਿਵਾਰਿਕ ਮਿਲਣੀਅਾਂ==