ਭਾਸ਼ਾ ਅਤੇ ਸਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 19:
ਪੰਜਾਬੀ ਵਿਚ ਚੰਗਾ ਸਮਾਂ ਹੈ।
==ਭਾਸ਼ਾ ਸਭਿਅਾਚਾਰ ਦਾ ਮੁਹਾਫਜਖਾਨਾ==
ਸ਼ੁਰੂ ਤੋਂ ਹੀ ਭਾਸ਼ਾ ਮਨੁੱਖੀ ਹੋਂਦ ਦੇ ਨਾਲ ਨਾਲ ਚਲ ਰਹੀ ਹੈ ਅਤੇ ਭਾਸ਼ਾ ਮਨੁੱਖੀ ਹੋਂਦ ਦਾ ਹਿੱਸਾ ਰਹੀ ਹੈ । ਜੋ ਕੁੱਝ ਵੀ ਕਿਸੇ ਜਨ ਸਮੂਹ ਦੇ ੲਿਤਿਹਾਸ ਵਿਚ ਵਾਪਰਦਾ ਹੈ ਉਹ ਉਸਦੀ ਭਾਸ਼ਾ ਦੇ ਪ੍ਰਤੀਬਿੰਬ ਵਿਚੋਂ ਲੱਭਆਿ ਜਾ ਸਕਦਾ ਹੈ ਕਿੰੳੁਕਿ ਭਾਸ਼ਾ ਕਿਸੇ ਵੀ ਮੁਹਾਫਜਖਾਨਾ (ਸ਼ਬਦ ਭੰਡਾਰ ) ਹੁੰਦੀ ਹੈ। ਜੋ ਹਰ ਸਭਿਅਾਚਾਰ ਦੀ ਸ਼ਬਦਾਬਲੀ ਨੂੰ ਸੰਭਾਲ ਕੇ ਰੱਖਦੀ ਹੈ ਜਿਵੇਂ ਓਟਾ, ਚਾਪੜ , ਸੰਦੂਕ ,ਆਲ਼ਾ ਆਦਿ ਸ਼ਬਦ ਕਿਸੇ ਹੋਰ ਭਾਸ਼ਾ ਵਿਚ ਨਹੀਂ ਵਰਤੇ ਜਾਂਦੇ।<ref>4.ਲੋਕਧਾਰਾ ਭਾਸ਼ਾ ਅਤੇ ਸਭਆਿਚਾਰ,ਭੁਪਿੰਦਰ ਸਿੰਘ ਖਹਿਰਾ,ਪੈਪਸੂ ਬੁੱਕ. ਡਿਪੂ ਬੁੱਕਸ ਮਾਰਕੀਟ ,ਪਟਆਿਲਾ,ਪੰਨਾ ਨੰ:129</ref>
 
==ਭਾਵ ਸੰਗੀਤ==
ਸਾਡੀ ਰੋਜਮਰਾ ਦੀ ਜਿੰਦਗੀ ਵਿਚ ਅਸੀਂ ਬਹੁਤ ਕੁੱਝ ਅਣ ਕਹੇ ਨੂੰ ਅਪ੍ਰਤੱਖ ਰੂਪ ਵਿਚ ਪ੍ਰਗਟ ਕਰਦੇ ਹਾਂ ਕਿੰੳੁਕਿ ਵਿਚਾਰਾਂ ਦੇ ਪੱਧਰ ਤੇ ਅਸੀਂ ਜਿੰਨੀ ਵੀ ਭਾਸ਼ਾ ਵਰਤਦੇ ਹਾਂ ਉਸ ਵਿਚ ਸਾਡੀਆਂ ਅੱਖਾਂ ਦੇ ੲਿਸ਼ਾਰੇ ਸ਼ਾਮਿਲ ਹੁੰਦੇ ਹਨ।ਜੋ ਉਚਾਰ ਦੇ ਪੱਧਰ ਤੇ ਬਹੁਤ ਛੋਟਾ ਹਿੱਸਾ ਹੁੰਦੇ ਹਨ। ਜਿਵੇਂ ਦਸਾਂ ਮੈਂ।