ਭਾਸ਼ਾ ਅਤੇ ਸਭਿਆਚਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 29:
ਹਰ ਸਭਆਿਚਾਰ ਵਿਚ ਜਦੋਂ ਵਿਅਾਕਤੀ ਸਮੁਹ ਦੇ ਵਿਚ ਕੰਮ ਕਰਦੇ ਹਨ ਤਾਂ ਉਹਨਾਂ ਦੇ ਮੂੰਹੋਂ ਕੁੱਝ ਅਵਾਜਾਂ ਨਿਕਲਦੀਅਾਂ ਹਨ ਉਹਨਾ ਅਵਾਜ਼ਾਂ ਵਿਚੋਂ ਭਾਸ਼ਾ ਦਾ ਲੈਅ, ਤਾਲ ਅਤੇ ਸੰਗੀਤ ਪੈਦਾ ਹੁੰਦਾ ਹੈ।
==ਪ੍ਰਤੀਕ ਪ੍ਰਬੰਧ==
ਭਾਸ਼ਾ ਨੂੰ ਸਭਿਅਾਚਾਰ ਵਚਿ ਪ੍ਰਤੀਕਾਂ ਦੁਆਰਾ ਪ੍ਰਗਟਾੲਿਅਾ ਜਾਂਦਾ ਹੈ ਭਾਵ ਕਿ ਭਾਸ਼ਾ ੲਿਕ ਅਜਹਿਾ ਮਾਧਿਅਮ ਹੈ ਜੋ ਸਭਿਅਾਚਾਰ ਦੀ ਭਾਸ਼ਾ ਨੂੰ ੲਿਕ ਚਿੰਨ ਪ੍ਰਤੀਕ, ਬਿੰਬ ਵਿਚ ਬੰਨ ਕੇ ਪੇਸ਼ ਕਰਦੀ ਹੈ ਜਿਵੇਂ ਪੰਜਾਬੀ ਸਭਿਅਾਚਾਰ ਵਿਚ ਲਾਲ ਰੰਗ ਸ਼ਗਨਾਂ ਦਾ ਪ੍ਰਤੀਕ ਹੈ ਅਤੇ ਚਿੱਟਾ ਸੋਗ ਦਾ।<ref>ਲੋਕਧਾਰਾ ਭਾਸ਼ਾ ਅਤੇ ਸਭਿਅਾਚਾਰ,ਭੁਪਿੰਦਰ ਸਿੰਘ ਖਹਿਰਾ,ਪੈਪਸੂ ਬੁੱਕ ਡਿਪੂ, ਬੁੱਕਸ ਮਾਰਕੀਟ ਪਟਆਿਲਾ,ਪੰਨਾ ਨੰ:130,131</ref>
 
==ਸਿੱਟਾ==
ਭਾਸ਼ਾ ੲਿਕ ਸੰਚਾਰ ਦਾ ਮਾਧਿਅਮ ਹੈ। ਜੋ ਸਭਿਅਾਚਾਰ ਦੀ ਹੋਂਦ ਨੂੰ ਕਾੲਿਮ ਰੱਖਣ ਲਈ ਜਰੂਰੀ ਹੈ। ਸਭਿਅਾਚਾਰ ਦੇ ਖਤਮ ਹੋਣ ਨਾਲ ਉਸਦੀ ਭਾਸ਼ਾ ਵੀ ਖਤਮ ਹੋ ਜਾਂਦੀ ਹੈ।