ਪੰਜਾਬੀ ਲੋਕਧਾਰਾ ਗਰੁੱਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 24:
*ਗੁਰਸੇਵਕ ਸਿੰਘ ਧੌਲਾ
*ਵਰਿੰਦਰ ਜੀਤ ਕੌਰ ਸਿੰਮੀ
*ਮਨਜੀਤ ਸਿੰਘ ਮਨੀਮੰਨੀ
 
==ਗਰੁੱਪ ਦੇ ਸਾਬਕਾ ਐਡਮਨ==
*ਗੁਰਸੇਵਕ ਸਿੰਘ ਚਾਹਲ
*ਡਾ. ਕੁਲਦੀਪ ਸਿੰਘ ਦੀਪ
*ਸੁਰਜੀਤ ਕੌਰ
*ਸੁਲਤਾਨਾ ਬੇਗਮ
*ਜੱਸ ਮਲਕੀਤ
*ਡਾ. ਸਵਰਨਜੀਤ ਕੌਰ ਗਰੇਵਾਲ
*ਸੁਖਵਿੰਦਰ ਕੌਰ ਸੁੱਖੀ
*ਜੱਸ ਮਲਕੀਤ
*ਦਲਬੀਰ ਕੌਰ
*ਨਰਿੰਦਰ ਸਿੰਘ ਸੰਗਰੂਰ
*ਸੁਲਤਾਨਾ ਬੇਗਮ
*ਹਾਕਮ ਸਿੰਘ ਜਵੰਧਾ
*ਰਵਿੰਦਰ ਰਵੀ
*ਸੁਨੀਲ ਸਾਈਂ
 
==ਗਰੁੱਪ ਦੀਆਂ ਅੰਤਰਦ੍ਰਿਸ਼ਟੀਆਂ==
'ਅੰਤਰਦ੍ਰਿਸ਼ਟੀਆ' ਦਾ ਭਾਵ ਉਨ੍ਹਾਂ ਸਰਗਰਮੀਆਂ ਤੋਂ ਹੈ ਜਿਹੜੀਆਂ ਗਰੁੱਪ ਦੇ ਐਡਮਨਾਂ ਦੀ ਨਿਗਾ ਵਿਚ ਹੁੰਦੀਆਂ ਹਨ। ਆਮ ਮੈਂਬਰਾਂ ਦਾ ਇਹਨਾਂ ਸਰਗਰਮੀਆਂ ਨਾਲ ਵਾਹ-ਵਾਸਤਾ ਨਹੀਂ ਹੁੰਦਾ। ਪ੍ਰਬੰਧਕ ਇਹਨਾਂ ਸਰਗਰਮੀਆ ਦੇ ਆਧਾਰ ਤੇ ਕਈ ਕਿਸਮ ਦੇ ਫ਼ੈਸਲੇ ਲੈਂਦੇ ਹਨ ਜਿਹੜੇ ਗਰੁੱਪ ਨੂੰ ਚੰਗਾ ਬਣਾਉਣ ਵਿਚ ਸਹਾਈ ਸਿੱਧ ਹੁੰਦੇ ਹਨ। ਅੰਤਰਦ੍ਰਿਸ਼ਟੀਆ' ਦੇ ਆਧਾਰ ਤੇ ਪਤਾ ਲਗਦਾ ਹੈ ਕਿ ਕਿਹੜਾ ਮੈਂਬਰ ਕਿਨਾ ਸਰਗਰਮ ਹੈ ਅਤੇ ਗਰੁੱਪ ਨੂੰ ਉਸ ਦਾ ਯੋਗਦਾਨ ਕੀ ਹੈ।