1908 ਓਲੰਪਿਕ ਖੇਡਾਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਓਲੰਪਿਕ ਖੇਡਾਂ|1908|Summer | Name = IV ਓਲੰਪੀਆਡ | Host city..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

01:21, 2 ਦਸੰਬਰ 2017 ਦਾ ਦੁਹਰਾਅ

1908 ਓਲੰਪਿਕ ਖੇਡਾਂ ਜਾਂ IV ਓਲੰਪੀਆਡ ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿੱਖੇ ਹੋਈਆ। ਇਹ ਖੇਡਾਂ 27 ਅਪਰੈਲ ਤੋਂ 31 ਅਕਤੂਬਰ, 1908 ਤੱਕ ਹੋਈਆ। ਇਹ ਖੇਡਾਂ ਦਾ ਸਥਾਨ ਪਹਿਲਾ ਰੋਮ ਸੀ ਪਰ ਆਰਥਿਕ ਕਾਰਨ ਇਹ ਖੇਡਾਂ ਲੰਡਨ ਵਿੱਖੇ ਹੋਈਆ। ਇਹਨਾਂ ਖੇਡਾਂ ਨੂੰ ਕਰਵਾਉਣ ਵਾਸਤੇ ਚਾਰ ਦੇਸ਼ਾ ਦੇ ਸ਼ਹਿਰਾਂ ਰੋਮ, ਲੰਡਨ, ਬਰਲਿਨ ਅਤੇ ਮਿਲਾਨ ਦਾ ਨਾਮ ਸੀ। ਪਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 6ਵੀਂ ਮੀਟਿੰਗ ਵਿੱਚ ਇਹ ਖੇਡਾਂ ਕਰਵਾਉਂਣ ਦਾ ਹੱਕ ਲੰਡਨ ਨੂੰ ਮਿਲਿਆ।[2]

IV ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਲੰਡਨ, ਸੰਯੁਕਤ ਬਾਦਸ਼ਾਹੀ
ਭਾਗ ਲੈਣ ਵਾਲੇ ਦੇਸ਼22
ਭਾਗ ਲੈਣ ਵਾਲੇ ਖਿਡਾਰੀ2,008
(1,971 ਮਰਦ, 37 ਔਰਤਾਂ)[1]
ਈਵੈਂਟ110 in 22 ਖੇਡਾਂ
ਉਦਘਾਟਨ ਸਮਾਰੋਹਅਪਰੈਲ 27
ਸਮਾਪਤੀ ਸਮਾਰੋਹ31 ਅਕਤੂਬਰ
ਉਦਘਾਟਨ ਕਰਨ ਵਾਲਾਰਾਜਾ ਐਡਵਰਡ ਸੱਤਵਾਂ
ਓਲੰਪਿਕ ਸਟੇਡੀਅਮਵਾਈਟ ਸਿਟੀ ਸਟੇਡੀਅਮ
ਗਰਮ ਰੁੱਤ
1904 ਓਲੰਪਿਕ ਖੇਡਾਂ 1912 ਓਲੰਪਿਕ ਖੇਡਾਂ  >
ਡੋਰਾਨਡੋ ਪੀਅਤਰੀ ਮੈਰਾਥਨ ਨੂੰ ਸਮਾਪਤ ਕਰਦਾ ਹੋਇਆ।
ਤਗਮਾ
ਸੂਟਿੰਗ ਮੁਕਾਬਲਾ

ਹਵਾਲੇ

  1. "The Olympic Summer Games Factsheet" (PDF). International Olympic Committee. Retrieved 5 August 2012.
  2. "Past Olympic host city election results". GamesBids. Archived from the original on 17 March 2011. Retrieved 17 March 2011. {{cite web}}: Unknown parameter |deadurl= ignored (|url-status= suggested) (help)
ਪਿਛਲਾ
1904 ਓਲੰਪਿਕ ਖੇਡਾਂ
ਓਲੰਪਿਕ ਖੇਡਾਂ
ਲੰਡਨ

IV ਓਲੰਪਿਕ ਖੇਡਾਂ (1908)
ਅਗਲਾ
1912 ਓਲੰਪਿਕ ਖੇਡਾਂ