"1904 ਓਲੰਪਿਕ ਖੇਡਾਂ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
==ਝਲਕੀਆ==
[[File:Ainu archery - anthropological day - 1904 olympics.jpg|thumb|ਤੀਰਅੰਜਾਦੀ ਦਾ ਮੁਕਾਬਲਾ]]
[[File:Carvajal1904.jpg|thumb|upright|left|ਮੈਰਾਥਨ ਦਾ ਮੁਕਾਬਲਾ]]
*[[ਮੁੱਕੇਬਾਜ਼ੀ]], [[ਕੁਸ਼ਤੀ]] ਖੇਡ ਪਹਿਲੀ ਵਾਰ ਇਸ ਖੇਡ 'ਚ ਸਾਮਿਲ ਕੀਤੀ ਗਈ। ਤੈਰਾਕੀ ਦੀ ਖੇਡ ਨੂੰ ਕੱਚੇ ਤਲਾਅ ਬਣਾ ਕੇ ਖਿਡਾਇਆ ਗਿਆ।
*ਅਮਰੀਕਾ ਦੇ ਜਿਮਨਾਸਟਿਕ ਖਿਡਾਰੀ [[ਜਾਰਜ ਆਈਸਰ]] ਜਿਸ ਦੀ ਇਕ ਲੱਤ ਲੱਕੜ ਦੀ ਲੱਗੀ ਹੋਈ ਸੀ, ਨੇ ਛੇ ਸੋਨ ਤਗਮੇ ਜਿੱਤੇ। ਅਤੇ [[ਫ਼੍ਰੈਕ ਕੁਗਲਰ]] ਨੇ ਕੁਸ਼ਤੀ, ਭਾਰ ਤੋਲਕ ਅਤੇ ਰੱਸਾ ਕਸੀ ਵਿੱਚ ਚਾਰ ਸੋਨ ਤਗਮੇ ਜਿੱਤੇ।