ਲਿਓਨਿਦ ਸੋਲੋਵਿਓਵ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋNo edit summary
ਲਾਈਨ 13:
 
== ਜੀਵਨ ਅਤੇ ਕੰਮ ==
ਇਸਦਾ ਜਨਮ ਤ੍ਰਿਪੋਲੀ, ਸੀਰੀਆ (ਹੁਣ ਲੇਬਨਾਨ) ਵਿਚ  ਹੋਇਆ ਜਿੱਥੇ ਉਸ ਦੇ ਪਿਤਾ ਨੇ ਰੂਸੀ ਕੌਂਸਲਖਾਨੇ ਵਿਚ ਅਧਿਆਪਕ ਸੀ। ਉਸ ਨੇ ਤਾਸ਼ਕੰਦ ਵਿਚ ਪ੍ਰਕਾਸ਼ਿਤ ਪਰਾਵਦਾ ਵੋਸਤੋਕਾ ਲਈ ਅਖ਼ਬਾਰ ਦੇ ਪੱਤਰਕਾਰ ਵਜੋਂ ਲਿਖਣਾ ਸ਼ੁਰੂ ਕੀਤਾ। ਉਸ ਦੀਆਂ ਪਹਿਲੀਆਂ ਕਹਾਣੀਆਂ ਅਤੇ ਮੱਧ ਏਸ਼ੀਆ ਅਤੇ ਮੱਧ ਪੂਰਬ ਵਿਚ ਜੀਵਨ ਦੇ ਚਿੱਤਰ ਉਸ ਅਖ਼ਬਾਰ ਵਿਚ ਛਾਪੇ ਗਏ ਅਤੇ ਇਸ ਤਰ੍ਹਾਂ ਨਿੱਕੀਆਂ ਕਹਾਣੀਆਂ ਦੇ ਕੀਕਈ ਸੰਗ੍ਰਹਿ ਬਣ ਗਏ।
 
== References ==